ਇੱਕ ਵਾਰ ਪੜ੍ਹੀਂ ਇਤਿਹਾਸ ਨੂੰ

ਫਿਰ ਪਤਾ ਲੱਗਜੂ ਸਰਦਾਰਾ ਚ ਕੀ ਆ ਖਾਸ



ਤੂੰ ਲੋਕਾਂ ਤੋ ਕੀ ਪੁੱਛਦਾ ਸੱਜਣਾ,
ਅਸੀ ਖੁਦ ਕਹਿੰਦੇ ਆ ,
ਅਸੀ ਚੰਗੇ ਨਹੀ

ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ
ਜਿੱਥੇ ਕੁੰਢੀ ਅੜਗੀ ਤਾ ਅੜਗੀ

ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ
ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋੰ ਬਾਰੋੰ ਘੱਟ ਜਾਣੀ ਨਾ


ਕਾਹਦੀ ਲੋੜ ਫਿਲਟਰਾਂ ਦੀ ,ਬੀਬਾ ਉਂਝ ਹੀ ਦਗਣ ਬਥੇਰੇ
ਜੋ ਦਿਲ ਵਿੱਚ ਉਹੀ ਜ਼ੁਬਾਨਾਂ ਤੇ ,ਸਾਡੇ ਦੋਗਲੇ ਨਹੀਉਂ ਚੇਹਰੇ…

ਚਾਹੇ ਦੇਰ ਨਾਲ ਸਹੀ,
ਪਰ ਵਾਪਸੀ ਸ਼ਾਨਦਾਰ ਕਰਾਂਗੇ


ਹਾਲ ਨੀ ਪੁੱਛਦੇ ਮੇਰਾ … ਵੇਸੈ ਖ਼ਬਰਾਂ ਰੱਖਦੇ ਨੇ ..!! ਮੈ ਸੁਣਿਆਂ ਕੁਝ ਲੋਕ ਮੇਰੇ ਤੇ ਨਜ਼ਰਾਂ ਰੱਖਦੇ ਨੇ ..!!


FACE ਤੇ ਨਾ ਜਾਈਂ ਦਿਲ ਅਜਮਾਈ..
ਘੈਂਟ DIL ਦਾ FRAME ਕੁੜੀਏ
ਮੁੰਡਾ ਕਣਕ ਵੰਨੇ ਰੰਗ ਦਾ
ਪਰ ਦਿਲ ਦੇ ਸਫ਼ੇ ਤੋ ਸਾਫ ਕੁੜੀਏ

ਲੋਕ ਤੁਹਾਡੇ ਬਾਰੇ ਕੀ ਸੋਚਦੇ
ਇਹ ਨਾ ਸੋਚੋ
ਤੁਹਾਡੇ ਸੁਪਨੇ ਕਿਵੇਂ ਪੂਰੇ ਹੋਣ ਗਏ
ਇਹ ਸੋਚੋ

ਢਾਈ ਦਰਿਆਵਾਂ ਤੇ ਦੋ ਵੇਈਆਂ ਵਾਲੇ ਪੰਜਾਬ,
ਆਪਣਾ ਖਿਆਲ ਰੱਖੀਂ!
ਤੇਰੇ ਦੁਸ਼ਮਣਾਂ ਨੂੰ ਤੇਰਾ ਏਨਾ ਵਜੂਦ ਵੀ ਚੁੱਭਦਾ ਹੈ


ਫੇਰ ਕਰਾ ਕੇ ਰੱਖਤੇ ਤੂੰ ਦਿੱਲੀਏ ਤਿੱਖੇ ਮੂੰਹ ਤਲਵਾਰਾਂ ਦੇ,
ਅੰਨਦਾਤਾ ਸੜਕਾਂ ਤੇ ਰੋਲਿਆ ਫਿੱਟੇ ਮੂੰਹ ਸਰਕਾਰਾਂ ਦੇ,


ਮਿੱਤਰਾਂ ਦੀ Birth Place ਦੱਸਦੀ,
ਗੱਡੀ ਤੇ ਜੋ ਨੰਬਰ ਪਲੇਟ ਕੱਚ ਦੀ, ਮਾਂਝੇਂ ਆਲੇ

ਦਿਮਾਗ ਨਹੀਂ!!___
ਜਿੱਥੇ ਲਾਏ_____
ਦਿਲ ਲਾਏ ਆ ਸੱਜਣਾ!!!


ਜਿਹੜੇ ਰਾਹਾ ਉਤੇ ਚੱਲਣਾ ਨੀ..
ਉਹ ਰਾਹ ਅਸੀ ਮੱਲਦੇ ਨੀ..
ਤੂੰ ਸੋਹਣੀ ਆਪਣੇ ਘਰ ਹੋਣੀ..
ਅਸੀ ਪੇਂਡੂ ਨਖਰੇ ਝੱਲਦੇ ਨੀ..

List ਚ ਲਿਖ la main ਦਾਰੂ ni ਪੀਂਦਾ..
List ਚੋਂ cut ਕਾਲਾ ਮਾਲ ਕਰਦੇ.