ਜਿੰਨਾ ਜ਼ੁਲਮ ਹੋਇਆ ਸਦਾ ਉੱਨਾ ਉੱਠੇ ਆਂ
ਜ਼ੋਰ ਬੜੇਆ ਨੇ ਲਾਇਆ ਨਾ ਕਦੇ ਮੁੱਕੇ ਆਂ
ਖੂਨ ਡੁੱਲੇ ਜਦੋ ਜਦੋ ਜ਼ਮੀਨੀ
ਹੋਰ ਹਰੇ ਹੋਏ ਆਂ ਨਾ ਕੇ ਸੁੱਕੇ ਆਂ



ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ ,
Nakhro ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

ਅੰਤਰ ਸਮਝ ਲਵੋ ਜਨਾਬ
ਤੁਸੀਂ ਮਹਿੰਗੇ ਹੋ ,
ਤੇ ਅਸੀਂ ਕੀਮਤੀ

ਜਿੰਨੇ ਆਪਣੇ ਮੋਢੇਆ ਤੇ ਘਰ ਦੀ ਜਿੰਮੇਵਾਰੀਆਂ ਚੁੱਕੀ ਹੁੰਦੀਆਂ,
ਓਹ ਅੱਡੇ ਜਾ ਮੋੜਾਂ ਤੇ ਖੜ ਕੇ ਕੁੜੀਆਂ ਦੇ ਟੈਮ ਨੀ ਚੱਕਦੇ


ਸਿਆਣੇ ਬੰਦੇ ਦੀ ਆਪਾ ਨੂੰ ਸਮਝ ਲੱਗੇ ਭਾਂਵੇ ਨਾ,
ਪਰ ਚਲਾਕ ਬੰਦੇ ਦੀ ਆਪਾ ਅੱਖ ਪੜ ਲਈਦੀ”

ਕਿਸੇ ਦੇ ਮੁਕਾਉਣ ਨਾਲ ਨੀ ਮੁਕਦਾ ਅੰਦੋਲਨ ਕਿਸਾਨਾ ਦਾ
ਕਿਸੇ ਦੇ ਕਹਿਣ ਨਾਲ ਨੀ ਦੱਬਦਾ ਰੋਹਬ ਕਿਸਾਨਾ ਦਾ


ਘੁੱਟ ਸਬਰਾਂ ਦਾ ਪੀਣਾ ਐ,
ਸੰਘਰਸ਼ ਬਹੁਤ ਹੀ ਜਰੂਰੀ
ਜੇ ਅਣਖ ਦੇ ਨਾਲ ਜੀਣਾ ਐ.


ਰੱਬ ਨੇ ਔਕਾਤ ਵਿੱਚ ਰੱਖਿਆ
ਝੁੱਕਦੇ ਪਹਿਲਾਂ ਵੀ ਨੀ ਸੀ ,,
ਤੇ ਹੰਕਾਰੇ ਹੁਣ ਵੀ ਨੀ ਤੇ
ਇਕੱਲੇ ਪਹਿਲਾਂ ਵੀ ਨੀ ਸੀ ਤੇ
ਸਹਾਰੇ ਹੁਣ ਵੀ ਨੀ,,

ਮਾੜਾ ਚੰਗਾ ਟਾਇਮ ਆਉਣਾ ਤਾਂ ਰੱਬ ਹੱਥ ਹੈ,
ਪਰ ਐਨੀ ਕੁ ਗਾਰੰਟੀ ਆ ਕਿ ਰੋਹਬ ਇਹੀ ਰਹੁਗਾ ।

ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ🙏


ਅਸੀ ਤੈਨੂੰ ਬੜਾ ਖਾਸ ਮੰਨਦੇ ਆ ਪਰ
ਮਾਫ਼ ਕਰੀ ਖੁਦ ਨੂੰ ਆਮ ਨੀ ਮੰਨਦੇ!!😎


ਪੈਸੇ ਤੇ ਨਹੀਂ ਮਰੀ ਦਾ ਸੋਹਣੀਏ ਪਿਆਰ ਦਿਲੋਂ ਕਰੀਦਾ ..
ਜਿੱਥੇ ਲੱਗ ਜਾਵੇ ਯਾਰੀ ਫਿਰ ਹਿੱਕ ਤਾਣ ਕੇ ਨਾਲ ਖੜ੍ਹੀ ਦਾ…….
ਸਿੱਧੂ

ਇਸੇ ਗੱਲੋ ਡਰਦੇ ਆ ਕਿ ਸਾਡੀ ਰੂਹ ਨਾ ਦਾਗੀ ਹੋਜੇ. .
ਹੱਟਜਾ ਸਰਕਾਰੇ ਹੱਟਜਾ ਨੀ ਕਿਤੇ JATT ਨਾ ਬਾਗੀ ਹੋਜੇ…ਸਿੱਧੂ


ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ
ਜਾਗਦੀ ਜਮੀਰ ਤਾਂ ਸਦਾ ਖੜਦੀ ਹੈ

ਬਣਨਾ ਤਾਂ ਮੁੱਢ ਬਣੋ, ਪੱਤੇ ਤਾਂ ਝੜ ਹੀ ਜ਼ਾਂਦੇ ਨੇ,
ਦੋਗਲੇ ਪਾਸਾ ਵੱਟਦੇ ਨੇ, ਖੜਣ ਵਾਲੇ ਖੜ ਹੀ ਜ਼ਾਂਦੇ ਨੇ,