ਮੈ ਉਸ ਮੁਲਖ ਦੀ ਟਿਕਟ ਲੈਣੀ ਜਿਨੂੰ ਕਹਿੰਦੇ ਖ਼ਾਲਿਸਤਾਨ
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ
ਅਾਪਣੇ ਬਾਰੇ ਮਾੜਾ ਨਾ ਸੋਚੋ… ਕਿੳੁਂਕਿ ੲਿਸ ਕੰਮ ਦਾ ਠੇਕਾ ਰਿਸ਼ਤੇਦਾਰਾਂ ਨੇ ਤੇ ਲੋਕਾਂ ਨੇ ਲੈ ਰੱਖਿਅਾ…
ਗੱਡੀ ਦੇ ਵਿੱਚ ਸੋਖਾ ਇਹ ਹਥਿਆਰ ਚੰਡ ਕੇ ਰੱਖਣਾ__ ਸ਼ੇਰ ਜਿਡਾ ਦਿਲ ਚਾਹੀਦਾ ਪਰ ਚਲਾਉਣ ਨੂੰ ਮੱਖਣਾ_
ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ, ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ ..
ਕਿਤੇ⛓ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ . ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਹਾਲੇ ਨਵੀਂ ਨਵੀਂ ਕੀਤੀ ਤੂੂੰ ਜੋਆੲਿਨ ਫੇਸਬੂੱਕ… ਪਰ ਸਾਡੀਆਂ ਤਾਂ ਬੀਬਾ ੲਿੱਥੇ ਉਮਰਾਂ ਲੰਘੀਅਾਂ..
ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯
ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ . ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ
Your email address will not be published. Required fields are marked *
Comment *
Name *
Email *