ਕਾਫਲਿਆਂ ਦੀ ਲੋੜ ਨਹੀਂ ਤੇਰੀ ਨਗਰੀ ਦੇ ਵਿਗੜੇ ਮੈਨੂੰ ਸਿੱਧੇ ਹੋ ਕੇ ਮਿਲਦੇ ਨੇ
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
ਰੁਕ ਕੇ ਚਲ ਸਕਦੇ ਅਾਂ, ਪਰ ਝੁਕ ਕੇ ਨਹੀਂ..🦅🤟 ✍️Gur ✍️
Jihnu Sadi Ne Parwah Ohnu Iko Ae Salah, Asi Marde Ne Tere Bin Tu Jithe Jana Jah…
Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ ॥ ਅਣਖਾ ਨਾਲ ਪਛਾਣੈ ਜਾਂਦੇ ਸਰਦਾਰਾ ਦੇ ਕਾਕੇ ਸੋਹਣੀਏ ॥
Full ਆ ਚੜਾਈ ਤੇਰੇ ਯਾਰ ਦੀ ਨੀ, ਪਰ ਲੋਕ ਦੇਖ ਨਹੀਂਉ ਜ਼ਰਦੇ… ਓ ਤੇਰੇ ਪਿੰਡ ਦੇ ਦੋ – ਚਾਰ ਸਿੱਧੇ Continue Reading..
ਤੇਰਾ 🥇ਸ਼ੌਂਕ ਜੇ ਸੁਰੱਖੀਆ ਦੇ ਵਿੱਚ ਰਹਿਣ ਦਾ ਮੁੰਡਾ ਵੀ ਤਾਂ ਅੜੀਆ ⚔ਪਗਾਉਦਾ ਮੁੱਡ ਤੋ !!
ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀ ਦਾ , ਧਰਤੀ ਤੇ ਪੈਰ ਹਿੱਕ ਤਾਣ ਧਰੀਦਾ । ਰੱਬਾ ਰੱਖੀ ਮੇਹਰ ਇਹਨਾਂ ਯਾਰਾਂ Continue Reading..
ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ…. . ਛੱਡਤੇ ਚੱਕਰ ਪਿਆਰ ਦੇ……? . . . Continue Reading..
Your email address will not be published. Required fields are marked *
Comment *
Name *
Email *