ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ
ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻
Loading views...
ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ
ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻
Loading views...
ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ
ਕਰਿਆ ਕਰ,
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,
ਸਾਡੇ ਪਿਆਰ ਦੀ ਓਸ ਕਹਾਣੀ ਨੂੰ,
ਸ਼ਬਦਾਂ ਵਿੱਚ ਨਾ ਜੜਿਆ ਕਰ,
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,
ਏਦਾ ਨਾ ਕਿਤਾਬਾਂ ਭਰਿਆ ਕਰ,
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ,
ਹੱਥ ਜੋੜਾਂ ਵੇ Harvy ਏਨਾ ਯਾਦ ਨਾ ਕਰਿਆ ਕਰ..
Loading views...
ਕਹਿੰਦੀ What Do U Mean
By ਪੁਰਜਾ__ ?
.
.
.
.
.
.
.
.
.
.
.
Main Keha ਬੀਬਾ ਇਸ ਤੋਂ ਪਹਿਲਾਂ ਕੇ ਸਾਡੀ
ਪੰਜਾਬੀ Start ਹੋਜੇ ਤੁਰਜਾ
Loading views...
ਇੰਨੀ ਕੁ ਖੁਦਾਰੀ ਵੀ
ਲਾਜ਼ਮੀ ਸੀ ਕਿ ,,
ਓਹਨੇ ਹੱਥ ਛੁਡਾਇਆ
ਤੇ ਮੈਂ ਛੱਡ ਦਿੱਤਾ ।
Loading views...
ਦਿਲ ਤੋਂ ਬਹੁਤ ਪਿਆਰੀ ਸੀ ਤੁ ਓਥੋਂ ਰੋਪ ਵੀ ਪਟਰਾਣੀ ਸੀ ਤੁ ਸਦਾ ਦਿਲ ਤਾਂ ਦੁਖਯਾ ਕਿਉਂ ਕਿ ਬਹੁਤੀ ਸ਼ਯਾਨੀ ਸੀ ਤੁ
Loading views...
ਹਰ ਇੱਕ ਤੇ ਭਰੋਸਾ ਨਾ ਕਰੋ।
ਕਿਉਂਕਿ
ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।
Loading views...
ਰਿਸ਼ਤੇਦਾਰ – ਬੇਟਾ ਚਾਹ ਲਓਗੇ ਜਾਂ ਠੰਡਾ ?
ਮੈਂ – ਜਦੋਂ ਤੱਕ ਚਾਹ ਬਣਦੀ ਆ ,
ਠੰਡਾ ਲੈ ਆਓ
Loading views...
ਹੰਸ ਰਾਜ ਹੰਸ ਕੱਲ ਦਿੱਲੀ ਦਾ ਸਕੂਲ ਦੇਖਣ ਗਿਆ
ਓਥੇ ਲੱਗੇ ਵਾਟਰ ਕੂਲਰ ਨੂੰ ਦੇਖ ਕੇ ਕਹਿੰਦਾ
ਸਕੂਲ ਵਿੱਚ ਕੀ ਲੋੜ ਸੀ ATM ਮਸ਼ੀਨ ਦੀ
Loading views...
ਮੁੱਹਬਤ ਅੱਜ ਕੱਲ ਇਨ੍ਹੀ ਸਮਝਦਾਰ ਹੋ ਗਈ ਏ…
ਹੈਸਇੱਤ ਦੇਖ ਕੇ ਅੱਗੇ ਵੱਧਦੀ ਏ..
Loading views...
ਲੱਭ ਮੈਨੂੰ ਦੁਨੀਆ ਦੀ
ਇਸ ਤਨਹਾਈ ਵਿੱਚ
.
ਕਿਉਂਕਿ ਠੰਡ ਬਹੁਤ ਹੋ ਗਈ ਆ
.
. .
.
ਮੈਂ ਪਿਆ ਆ ਰਜਾਈ ਵਿੱਚ..
Loading views...
ਮੁੰਡਾ – ਕੀ ਕਰਦੇ ਹੋ ਤੁਸੀਂ ?
ਕੁੜੀ – ਮੈਂ ਇਕ ਲੇਖਿਕਾ ਹਾਂ
ਮੁੰਡਾ – ਕੀ ਲਿਖਦੇ ਹੋ ਤੁਸੀਂ ?
ਕੁੜੀ – whatspp ਅਤੇ Fb ਤੇ
Hmm…ok….wow… Nice Pic..
ਆਦਿ…
Loading views...
ਗਲੀ ਚ ਰੇਹੜੀ ਵਾਲਾ
ਔਰਤ – ਭਾਜੀ ਆ ਗੋਭੀ ਕਿਦਾਂ ?
ਰੇਹੜੀ ਵਾਲਾ – 20 ਰੁਪਏ ਕਿਲੋ
ਔਰਤ – ਕਿਦਾਂ ਲੁੱਟਣ ਲੱਗਾ ਆ
15 ਦੀ ਲਾ
ਡੋਮੀਨੋ ਪੀਜ਼ਾ ਤੇ
ਇਕ ਮੀਡੀਅਮ ਪੀਜ਼ਾ
ਪੀਜ਼ਾ ਵਾਲਾ – 285 ਰੁਪਏ
ਔਰਤ – ਆਹ ਲਓ 300 ਰੁਪਏ
ਬਾਕੀ ਰੱਖ ਲਓ
Loading views...
kise di ki karda gall main khud kolo v door rehnda ha..
haase vekh khush samjde ohna ki pta ki ki main zulam sehnda ha…
Dil te hunde vaar nit lafzaan de ik pal vich maar jazbaat jande,
Ik shayri meri,Ik yaad teri,bss ehna Do galan krke jeenda ha.
Loading views...
ਵਿੰਗੇ ਟੇਢੇ ਮੋੜ ਆਉਣਗੇ,
ਪੈਰਾਂ ਥੱਲੇ ਰੋੜ ਆਉਣਗੇ…
ਧੁਪਾਂ ਦੇਖ ਕੇ ਡਰ ਨਾ ਜਾਵੀ,
ਅੱਗੇ ਜਾਕੇ ਬੋਹੜ ਆਉਣਗੇ…
Loading views...
ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ
ਜਿਸਨੇ ਦਿੱਤੇ ਜੀਣ ਲਈ ਸਾਹ ਮੈਨੂੰ,
ਜਿੰਦ ਵਾਰਾਂ ਓਸ ਮਾਂ ਆਪਣੀ ਤੋਂ
ਜੀਹਨੇ ਪਾਲਿਆ ਸੀਨੇ ਲਾ ਮੈਨੂੰ
Loading views...
ਮੈਂ ਤਾਂ ਕਿਸੇ ਨੂੰ ਅਜਮਾਇਆ ਵੀ ਨਹੀ ..
ਫਿਰ ਵੀ …..??
.
.
.
.
.
ਸਾਰੇ ਆਪਣਾ ਰੰਗ ਦਿਖਾ
ਦੇਂਦੇ ਨੇ .
Loading views...