ਇੰਨੀ ਕੁ ਖੁਦਾਰੀ ਵੀ ਲਾਜ਼ਮੀ ਸੀ ਕਿ ,, ਓਹਨੇ ਹੱਥ ਛੁਡਾਇਆ ਤੇ ਮੈਂ ਛੱਡ ਦਿੱਤਾ ।
ਛੱਡਿਆ ਅੱਧ ਵਿਚਕਾਰ ਜਦ ਤੂੰ ਦਿਲ ਤੇ ਬੜਾ ਬੋਝ ਸੀ, ਸੋਚਿਆ ਕਿ ਦਿਲ ਚੋਂ ਕੱਢ ਦਿਆ ਤੈਨੂੰ, ਪਰ ਦਿਲ ਹੀ Continue Reading..
ਿਜਹਨਾੰ ਲਈ ਿਦਲਾ ਮੇਿਰਆ, ਤੂੰ ਕਈ ਰਾਤਾਂ ਨਹੀਂ ਸੀ ਸੋਇਆ ਹੋਣਾ, ਉਹਨਾਂ ਦੀ ਅੱਖ ਚੋਂ ਤਾਂ ਤੇਰੇ ਲਈ, ਿੲੱਕ ਹੰਝੂ Continue Reading..
ਨਹੀ ਆਉਂਦਾ ਸਾਨੂੰ ਆਪਣੇ ਦਰਦ ਦਾ ਦਿਖਾਵਾ ਕਰਨ ਦੀ ਬਸ ਚੁੱਪ ਚਾਪ ਇਕੱਲੇ ਰੋਂਦੇ ਐ ਤੇ ਸੌ ਜਾਂਦੇ ਐ
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ .. ਬਦਲੇ ਵਿੱਚ ਤੈਥੋਂ ਪਿਆਰ ਲਿਆ… ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ Continue Reading..
ਤੰਦਾਂ ਟੁੱਟੀਆਂ ਪਿਆਰ ਦੀਆਂ ਉਹਨੂੰ ਫਰਕ ਨਹੀ ਪਿਆ !! . ਪੈਦਾਂ ਵੀ ਕਿਵੇਂ ਪਾਗਲਾ ਪਿਆਰ ਕੀਤਾ ਤੂੰ ਸੀ ਉਹਨੇ ਨਹੀ Continue Reading..
ਰੱਬ ਵਰਗਾ ਇੱਤਬਾਰ ਜਿੰਨਾ ਤੇ ਬਣ ਕੇ ਦਿੱਲਾ ਦੇ ਜਾਨੀ ਦਿੱਲਾ ਨੂੰ ਲੁੱਟ ਹੀ ਜਾਦੇ ਨੇ ਦਿੱਲ ਤੇ ਸ਼ੀਸ਼ਾ ਚੀਜ਼ Continue Reading..
ਤਕਦੀਰ ਏਨੀ ਵੀ ਬੁਰੀ ਨਹੀਂ ਸੀ ਪਰ ਕੁਝ ਰਿਸ਼ਤਿਆਂ ਨੇ ਨਰਕ ਬਣਾ ਦਿੱਤਾ ਜ਼ਿੰਦਗੀ ਨੂੰ
ਅੱਖਾਂ ਨਾਲ ਲਾ ਕੇ ਕਈ ਸਿਰਾਂ ਨਾ ਨਿਭਾ ਜ਼ਾਂਦੇ, ਕਈ ਤਾਂ ਪਿਆਰ ਨੂੰ ਵਪਾਰ ਨਾਲ ਰਲਾ ਜ਼ਾਂਦੇ, ਜਿਹਨੇਂ ਆ ਨਿਭਾਉਣੀ Continue Reading..
Your email address will not be published. Required fields are marked *
Comment *
Name *
Email *