ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਡੁੱਲਦਾ ਹਾਂ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ…!!
Loading views...
ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਡੁੱਲਦਾ ਹਾਂ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ…!!
Loading views...
ਹੈਗੀ ਐ ਕਾਇਮ ਸਰਦਾਰੀ, ਪੂਰੀ ਮਜ਼ਾਜਾਂ_ਪੱਟੀ ਦੀ…
ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ,
ਇਹੀ ਪਹਿਚਾਣ ਜੱਟੀ ਦੀ…
Loading views...
ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ,
ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ॥੧॥ ਰਹਾਉ॥
Loading views...
ਮੇਰਾ ਦਿਲ ਤਾ ਮੇਰਾ ਦੁਸ਼ਮਣ ਉਦੋ ਹੀ ਬਣ ਗਇਆ
ਸੀ ਜਦੋ ਤੇਰੇ ਹਥੋ ਟੁੱਟਿਆ ਸੀ!!
ਹੁਣ ਸਾਰੀ-ਸਾਰੀ ਰਾਤ ਰੋ ਕੇ ਅੱਖਾ ਨਾਲ
ਵੀ ਦੁਸ਼ਮਣੀ ਲੈ ਲਈ ਅਸੀ
Loading views...
SuBaaH di TheeK aa
DiLo ThoDi WeaK aa..????
KaYi MaiTho SaddhDe Ne..????
KaYiaa Lai SweeT aa..????????
Loading views...
ਏਨਾ ਤਾਂ ਕੋਈ ਡਾਕਟਰ ਵੀ ਆਪਣੇ
ਮਰੀਜ ਨੂੰ ਨਹੀਂ ਚੈੱਕ ਕਰਦਾ ..
.
ਜਿੰਨਾ ਅਸੀਂ . .?
.
.
.
…………..
.
ਆਪਣੇ Mobile ਨੂੰ ਚਾਰਜ ਲਾ ਕੇ
ਚੈੱਕ ਕਰਦੇ ……
.
ਹਾਂ ਕਿ ਕਿੰਨਾ ਕੁ ਹੋਇਆ ਏ…
Loading views...
ਅੱਜ ਕੱਲ ਲੋਕੀ ਇਨਸਾਨ ਦੇ ਨਹੀਂ
ਪੈਸਿਆਂ ਦੇ ਰਿਸ਼ਤੇਦਾਰ ਨੇ
ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਲੋਕ
ਰਿਸ਼ਤੇ ਛੱਡਣ ਲੱਗ ਜਾਂਦੇ ਨੇ
ਜੇ ਤੁਹਾਡੇ ਕੋਲ ਪੈਸੇ ਹਨ ਤਾਂ ਲੋਕ
ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਨੇ
Loading views...
ਤੂੰ ਆਪੇ ਸੋਚ ਜੋ ਤੇਨੂੰ ਕਿਸੇ ਹੋਰ ਨਾਲ ਗੱਲ ਕਰਦੇ ਹੋਏ ਨਹੀਂ ਦੇਖ ਸਕਦਾ….. 💕
ਉਹ ਤੈਨੂੰ ਕਿਸੇ ਹੋਰ ਦੀ ਬਾਂਹਾਂ ਵਿੱਚ ਦੇਖ ਕੀ ਕਰਦਾ ਹੋਵੇਗਾ..
Loading views...
ਜੋ ਕਿਸਮਤ ਵਿੱਚ ਹੋੲਿਅਾ ੳੁਹ
ਮਿਲ ਹੀ ਜਾਣਾ ੲੇ ਬਸ ਸਬਰ ਰੱਖੋਂ
ਦੂਸਰਿਅਾ ਦੇ ਲੲੀ ਦਿਲ ਵਿੱਚ ਕਦਰ ਰੱਖੋਂ
Loading views...
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ ।
Loading views...
ਦਿਲ ਦੇਣਾ ਤੇ ਦਿਲ ਮੰਗਣਾ ਵੇ
ਸੱਜਣਾ ਸੋਨੇ ਜਿਹਾ
Loading views...
ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ, ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..
Loading views...
ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ..
ਠੋਕਰਾ ਹੀ ਲੱਗੀਅਾ ਨੇ… ਪਰ ਡਿੱਗੇ ਤਾਂ ਨਹੀ.
Loading views...
ਕਈ ਕੁੱਕੜ ਸਮਝਦੇ ਹਨ ਕਿ
ਉਹਨਾਂ ਦੀ ਬਾਂਗ ਤੋ ਬਿਨਾਂ ਸੂਰਜ ਨਹੀਂ ਚੜ੍ਹੇਗਾ
Loading views...
ਰੁੱਲ਼ ਦੇ ਨੇ ਬਜੁਰਗ ਵੱਡੀ ਉਮਰੇ ਜਾ ਕੇ
ਜਿੱਨ੍ਹਾਂ ਪੁੱਤਰ ਪਾਲਤੇ ਦੁੱਧ ਨਾਲ ਨਵਾਕੇ ..
Loading views...
ਸ਼ਿਕਾਰੀ, ਖਿਡਾਰੀ ਤੇ ਲਿਖਾਰੀ,
ਸਭ ਦੀ ਆਸ਼ਕੀ ਨੇ ਮੱਤ ਮਾਰੀ…
.
.
.
.
.
Sugar, BP ਤੇ LOVE U ਦੀ
ਜਣੇ ਖਣੇ ਨੂੰ ਬਮਾਰੀ.
Loading views...