ਕਈ ਕੁੱਕੜ ਸਮਝਦੇ ਹਨ ਕਿ ਉਹਨਾਂ ਦੀ ਬਾਂਗ ਤੋ ਬਿਨਾਂ ਸੂਰਜ ਨਹੀਂ ਚੜ੍ਹੇਗਾ
ਅੱਜ਼ ਤਾਂ ਬਾਪੂ ਨੇ ਵੀ ਬੇੱਜਤੀ ਈ ਕਰਤੀ ਮੈ ਕਿਹਾ ਬਾਪੂ ਜੇ ਉਹਦੇ ਘਰ ਦੇ ਨਾ ਮੰਨੇ ਤਾਂ ਮੈ . Continue Reading..
ਕਹਿੰਦੀ ਭੁੱਲਜਾ ਮੈਨੂੰ ਮੈਂ ਕਿਹਾ – :O ?? . . . . . . . ਕੋਣ ਆ ਤੁੰ ??
ਮੈਨੂੰ ਕਹਿੰਦੀ ਮੇਰੇ ਬਿਨ ਜੀ ਲਵੇਗਾ? ਮੈ ਕਿਹਾ ਆਹ, ਆਈ ਵੱਡੀ Oxygen
ਛਿੱਕ ਆਈ ਤੇ ਸਹੇਲੀਆ ਨੂੰ ਜੇਬਾ ਚੋ ਕੱਢ ਰੁਮਾਲ ਫੜਉਦੇ ਨੇ ਘਰ ਦਾ ਕੋਈ ਜੀਅ ਪਾਣੀ ਮੰਗ ਲਵੇ ਤਾਂ ਮੱਥੇ Continue Reading..
ਅਮੀਰ ਔਰਤ ਇੱਕ ਕੱਪੜੇ ਵਾਲੀ ਦੁਕਾਨ ਚ ਗਈ ਤੇ ਦੁਕਾਨ ਵਾਲੇ ਭਾਈ ਨੂੰ ਕਿਹਾ .. . ਇੱਕ ਸਸਤਾ ਜਿਹਾ ਰਿਜੈਕਟ Continue Reading..
ਕਈਆਂ ਲੋਕਾਂ ਦੀ ਸੋਚ instagram ਦੀ D.p ਜਿੰਨੀ ਨਿੱਕੀ ਹੁੰਦੀ ਆ ਫੇਰ ੳੁਹਨੀ ਕ ਹੀ ਵਰਤਣਗੇ…
ਕਦੇ ਕਹਿਨੇ ਹੁਨੇ ਸੀ ਤੇਰੇ ਵਰਗੀ ਦੁਨੀਆ ਤੇ ਕੋਈ ਨਾ।।😊 ਸਚੀ ਤੇਰੇ ਵਰਗੀ ਧੋਖੇਬਾਜ਼ ਦੁਨੀਆ ਤੇ ਕੋਈ ਨਾ
ਤੈਨੂੰ ਸਚਾ ਪਿਆਰ ਕਰਦਾ ਤੈਨੂੰ ਤਾਹੀ ਕਦਰ ਨਹੀਂ ਜੇ Time pass ਕਰਦਾ ਤਾ ਤੂੰ ਆਪ Time ਕਢਣਾ ਸੀ ਮੇਰੇ ਲਈ
Your email address will not be published. Required fields are marked *
Comment *
Name *
Email *