Sub Categories

ਖਾਮੋਸ਼ੀ ਨਾਲ ਵੀ ਕਰਮ ਹੁੰਦੇ ਨੇ..
ਪੱਖਿਆ ਤੇ ਨਾਮ ਨਾ ਲਿੱਖਾ ਬੰਦਿਆ..
ਮੈ ਦੇਖਿਆ ਰੁੱਖਾਂ ਨੂੰ ਛਾਵਾਂ ਦੰਦਿਆਂ ..

Loading views...



ਕਿਸ ਕਦਰ ਅੱਜਕੱਲ
ਬਦਲੀ ਹਵਾ ਹੈ
ਹਰ ਕਿਸੇ ਨੂੰ ਲਗਦਾ
ਜੀਵਨ ਸਜ਼ਾ ਹੈ

Loading views...

Main teinu rozz hi paundi aa
tu katto supneya vich aunda
main teinu ohhna chundi aa
tu mainu jinna nhi chunda 😓😓😓😓

Loading views...

ਜੇ ਕੋਈ ਯਾਰ…!
ਯਾਰ ਦੇ ਕੁੱਟ ਪੈਂਦੀ ਦੇਖ ਕੇ ਘਰ ਨੂੰ ਭੱਜ ਜਾਵੇ …!
ਤਾਂ ਇਹਦਾ ਮਤਲਬ ਇਹ ਨੀ ਕਿ ਓਹ ਡਰਪੋਕ ਆ..!
.
.
..
ਹੋ ਸਕਦਾ ਓਹ ਘਰੋਂ ਤਲਵਾਰ ਲੈਣ ਗਿਆ ਹੋਵੇ

Loading views...


ਮੈਂ ਲੋਕਾ ਨੂੰ ਹੁੰਦਾ ਸੱਚਾ ਪਿਆਰ ਦੇਖਿਆ
ਹਰ ਇਕ ਨੂੰ ਹੁੰਦਾ ਵਾਰ ਵਾਰ ਦੇਖਿਆ
ਦਰ ਦਰ ਭਟਕਾ ਬੇਰੁਜਗਾਰਾ ਵਾਗੂੰ
ਮੈਂ ਹਰ ਦਰ ਤੇ ਪਿਆਰ ਦੇਖਿਆ
ਹੁੰਦੀ ਹੈ ਕਈ ਰਾਝਿਆ ਦੀ ਹੀਰ ਇਕੋ
ਤੇ ਹਰ ਇਕ ਦਾ ਬਣਦਾ ਰਾਝਾ ਯਾਰ ਦੇਖਿਆ
ਮੈਂ ਲੋਕਾਂ ਨੂੰ ਹੁੰਦਾ ਸੱਚਾ ਪਿਆਰ ਦੇਖਿਆ…..

Loading views...

ਪੂਜਾ ਤੱਕ ਹੀ ਰਹਿਣ ਦਿਉ ਭਗਵਾਨ ਖਰੀਦੋ ਨਾ,
ਮਜਬੂਰੀ ਵਿਚ ਫਸਿਆਂ ਦਾ ਈਮਾਨ ਖਰੀਦੋ ਨਾ,
ਝੁੱਗੀਆਂ ਢਾਹ ਕੇ ਉੱਸਰੇ ਜੋ…..?
.
.
.
.
ਮਾਕਾਨ ਖਰੀਦੋ ਨਾ,
ਇਹ ਤਾਂ ਬਖ਼ਸ਼ਿਸ਼ ਸਤਗੁਰ
ਦੀ ਹੈ ਰਹਿਮਤ ਦਾਤੇ ਦੀ,..
.
ਧੀਆਂ ਮਾਰ ਕੇ
ਪੁੱਤਰਾਂ ਦੀ ਸੰਤਾਨ ਖਰੀਦੋ
ਨਾ.

Loading views...


ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ ;;
ਜਣੀ-ਖਣੀ ਉਤੇ ਨਹੀਓ ਡੋਲਦਾ !!
ਭੇਦ ਖੋਲਣੇ ਨੇ ਦਿਲ ਵਾਲੇ ਤੇਰੇ ਨਾਲ ;;
ਐਵੇਂ ਹਰੇਕ ਅੱਗੇ ਨਹੀਓ ਖੋਲਦਾ….!!!!

Loading views...


ਪੇਸੈ ਵਾਲਾ ਤੇ ਹੰਕਾਰ ਵਾਲਾ ਮੈਨੂੰ ਹਰ ਪਾਸੇ ਦੁਖੀ ਦਿਖ ਰਿਹਾ ।
ਅਸਲੀ ਨਜਾਰੇ ਉਹਨੂੰ ਜੋ ਸਬਰ ਨਾਲ ਰਹਿਣਾ ਸਿੱਖ ਗਿਆ।

Loading views...

ਕਮਲੀਏ ਤੈਨੂੰ ਕੱਢ
ਕੇ ਲਿਆਉਣਾ ਤਾ
5 ਮਿੰਟ ਦੀ ਖੇਡ ਏ
ਪਰ ਬੇਬੇ ਕਹਿੰਦੀ ਏ
ਜਿਹੜੀ ਆਪਣੇ ਮਾਪਿਆ ਦੀ ਹੋਈ
ਉਹ ਤੇਰੀ ਕਿੱਥੋ ਹੋਓ

Loading views...

ਸੱਚ ਪੁੱਛੋ ਤਾਂ Attitude ਤਾਂ ਹੈ ਮੇਰੇ ਚ ,
ਜਿਨੂੰ ਇੱਕ ਵਾਰ ਭੁਲਾ ਦਿੱਤਾ ਬਸ ਭੁਲਾ ਦਿੱਤਾ ,
Then ਇੱਕ ਹੀ word ਯਾਦ ਰਹਿੰਦਾ
ਤੂੰ ਕੌਣ ?

Loading views...


ਜਮਾਤ ‘ਚ ਬੋਰਿੰਗ ਲੈਕਚਰ ਚੱਲ ਰਿਹਾ ਸੀ ..
ਅਚਾਨਕ ਇੱਕ ਮੁੰਡਾ ਉੱਠ ਕੇ ਬਾਹਰ ਚੱਲ ਗਿਆ ..
ਲੈਕਚਰਾਰ ਪੁਛਦਾ: ਇਹ ਮੁੰਡਾ ਬਾਹਰ ਕਿਉ
ਗਿਆ .. ??
. .
ਮੁੰਡੇ ਦਾ ਦੋਸਤ ਕਹਿੰਦਾ: ਸਰ ਉਹਨੂੰ ਨੀਂਦ ‘ਚ
ਤੁਰਣ ਦੀ ਆਦਤ ਏ

Loading views...


ਦਿੱਤੇ ਹੋਏ ਗੁਲਾਬ ਕਈ ਪੈਰਾਂ ਵਿੱਚ ਰੋਲ ਤੇ,
ਮੁੰਦੀਆਂ ਤੇ ਛੱਲੇ ਕਿੰਨੇ ਬਿਨਾਂ ਦੇਖੇ ਮੋੜ ਤੇ,
ਬੱਸ ਇੱਕ ਓਹਦੀਆਂ ਮੂਹੱਬਤਾਂ ਨਿਭਾਉਣ ਲਈ,
ਪਤਾ ਨਹੀਂ ਅਸੀਂ ਕਿੰਨੇ ‘ਦਿਲ’ ਤੋੜ ਤੇ.

Loading views...

ਤੂੰ ਦੋ ਦਿਨ ਹੱਸ ਕੀ ਲਿਆ,
ਤੈਨੂੰ ਚਾਰ ਬੰਦੇ ਲੈ ਗਏ ਮੋਢਾ ਲਾ ਕੇ ਚਾਣਚੱਕ ਸੱਦਾ ਆ ਗਿਆ,
ਜਾਂਦੀ ਵਾਰ ਸਾਡੀ ਗੱਲ ਵੀ ਨਾ ਹੋਈ ਸੋਨੇ ਦੇ ਸਰੀਰ ਵਾਲ਼ਿਆ,
ਤੈਨੂੰ ਲੱਕੜਾਂ ‘ਚ ਦੱਬ ਗਿਆ ਕੋਈ

Loading views...


ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ
ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇ
ਜੋ ਯਾਰੀ ਵਿੱਚ ਖੜਦੇ ਨੇ ਹਿੱਕ ਠੋਕ ਕੇ
ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇ

Loading views...

ਕੁਝ ਨੀ ਮੇਰੇ ਕੋਲ
ਜਿੰਦਗੀ ਲੋਕਾਂ ਨੇ ਖ਼ਤਮ ਕਰ ਦਿੱਤੀ
ਤੇ ਚਾਅ ਗਰੀਬੀ ਨੇ

Loading views...

ਕੁੜੀ: ਮੈਂ ਤੁਹਾਡੇ ਸੁਪਨੇ ਵਿੱਚ ਆਉਣਾ ਚਾਹੁੰਦੀ ਹਾਂ ।
.
.
.
.
ਮੈਂ ਕਿਹਾ : Sorry Baby ।
ਮੈਂ ਤਾਂ ਰਾਤ ਨੂੰ ਪਾਠ ਕਰਕੇ ਸੋਣਾ ।
ਸੌਹ ਰੱਬ ਦੀ ਭੂਤ-ਚੂੜੈਲਾ
ਜਮ੍ਹਾਂ ਹੀ ਨੀ ਲਾਗੇ ਲੱਗ ਸਕਦੀਆਂ!!

Loading views...