ਕੁਝ ਨੀ ਮੇਰੇ ਕੋਲ ਜਿੰਦਗੀ ਲੋਕਾਂ ਨੇ ਖ਼ਤਮ ਕਰ ਦਿੱਤੀ ਤੇ ਚਾਅ ਗਰੀਬੀ ਨੇ
ਰੱਬ ਨਾਂ ਕਰੇ ਕਿਸੇ ਦਾ ਯਾਰ ਵਿੱਛੜੇ ਜੁਦਾਈ ਦਾ ਦਰਦ ਮੋਤ ਤੋਂ ਵੀ ਭੈੜਾ
ਪਹਿਲਾ ਮੇਰੇ ਹੱਸਣ ਦੀ ਵਜਾ ਤੂੰ ਸੀ, ਤੇ ਹੁਣ ਰੋਣ ਦੀ ਵਜਾ ਵੀ ਤੂੰ ਹੀ ਆ,
ਦਿਲ❤ ਜੁੜੇ ਿਬਨਾ ਹੀ ਟੁੱਟ 💔ਗਏ ਹੱਥ ਿਮਲੇ👫 ਿਬਨਾ ਹੀ ਛੁੱਟ ਗਏ ਕੀ ਲੇਖ ਿਲਖੇ📝 ਨੇ ਕਿਸਮਤ ਨੇ 😢😢😢
ਨਾ ਛੇੜ ਗ਼ਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਂਦੇ ਨੇ। ਹਰ ਦਿਲ ਚ ਇੱਕ ਸਮੁੰਦਰ ਹੁੰਦਾ ਹੈ,ਤਾਹੀਓਂ ਹੰਝੂ ਖਾਰੇ ਹੁੰਦੇ Continue Reading..
“ਇੱਕ ਪੁੱਤਾਂ ਵਾਗੂੰ ਪਲੀ ਹੋਈ ਨੇ ਜਦੋਂ ਇੱਜ਼ਤਾਂ ਤੇ ਖੰਜਰ ਗੱਡ ਦਿੱਤਾ ਮਾਪੇ ਸ਼ਰਮ ਚ ਕਰ ਗਏ ਖੁਦਕੁਸ਼ੀਆਂ ਸੁਣਿਆ ਵੀਰੇ Continue Reading..
ਮੌਸਮ ਬਦਲ ਰਿਹਾ ਹੈ, ਤੁਸੀਂ ਆਪਣਾ ਖਿਆਲ ਰੱਖਣਾ, ਬਦਲਦਾ ਮੌਸਮ ਤੇ ਬਦਲਦੇ ਲੋਕ, ਬਹੁਤ ਤਕਲੀਫ ਦਿੰਦੇ ਨੇਂ
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ . . ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ
ਤੇਥੋ ਦੂਰ ਜਾਣਾ ਮਜਬੂਰੀ ਅਾ…… ਦਿਲ ਵਿੱਚ ਨਾ ਚਾਹ ਕੇ ਵੀ ਖੁਅਾਬ ਦੱਬਣਾ ਪੈਣਾ…. ਕਿੳੁਕਿ…ਮਾਪਿਅਾਂ ਦੀ ੲਿੱਜਤ ਵੀ ਜਰੂਰੀ ਅਾ
Your email address will not be published. Required fields are marked *
Comment *
Name *
Email *