ਦਿਲ ਦੇਣਾ ਤੇ ਦਿਲ ਮੰਗਣਾ ਵੇ ਸੱਜਣਾ ਸੋਨੇ ਜਿਹਾ
ਜਿੰਨਾ ਚਿਰ ਇਹ ਦਿਲ ਸੱਜ ਧਰਕੁਗਾ ਇਹ ਜਾਨ ਵੀ ਸੱਜਣਾ ਤੇਰੀ ਏ
Ohne Smiley Whatsapp Karti Mein V Chakmi DP Jad’di Saddi Shuru H gayi Gal Baat Ki Din te Ki fir Continue Reading..
Tenu takkeya te dul gayiaa akhiyaa, Saari duniya nu bhul gayiaa akhiyaa.
ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ, ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ Winking face
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ, ਇੱਥੇ ਆਲੀ ਗੱਲ ਕਦੇ ਉੱਥੇ ਨੀ ਕਰੀ,
ਰੱਬਾ Time ਤੋਂ ਪਹਿਲਾ ਨਾ ਕੀਤੇ ਚੱਕ ਲੀ, ਸਿਰ ਜਿੰਮੇਵਾਰੀਆਂ ਨੇ ਬੜੀਆਂ,
ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ, ਤੇਰੇ ਪਿੱਛੇ ਇਹ ਜਿੰਦਗੀ ਸਰਕਸ ਹੋ ਗਈ.
ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ
Your email address will not be published. Required fields are marked *
Comment *
Name *
Email *