Sub Categories

ਮੁੱਹਬਤ ਅੱਜ ਕੱਲ ਇਨ੍ਹੀ ਸਮਝਦਾਰ ਹੋ ਗਈ ਏ…
ਹੈਸਇੱਤ ਦੇਖ ਕੇ ਅੱਗੇ ਵੱਧਦੀ ਏ..

Loading views...



ਉਹਨੂੰ ਸਟੋਕ home ਦੇ ਬਦਲ ਸੁਕੇ ਲਗਣ ਗੇ
ਬੇਬੋ lekmee ਦੀ ਨੂੰ ਬੁਲ ਵੀ ਫਿਕੇ ਲਗਣ ਗੇ
ਜਦੋ ਅਦਖੜ ਉਮਰੇ ਇਸ਼ਕ ਚੜੂ ਬਰਸਾਤਾਂ ਨੂੰ
ਫੇਰ ਤਲਵਾੜੇ ਆਲਾ ਦਿਸਦਾ ਕਹੁਗੀ ਰਾਤਾਂ ਨੂੰ…. Hpy

Loading views...

ਕਦੇ ਕਦੇ ਮੈਸਜ ਭੇਜਦੇ ਸਮੇਂ ਦਿਲ ਕਰਦਾ ਹੈ ਕੀ
Typing ਛੱਡ ਕੇ Auto Correct ਨੂੰ ਕਹਿ ਹੀ ਦੇਵਾਂ

ਲੈ ਭਰਾਵਾ ਤੂੰ ਲਿਖ ਲੈ , ਤੈਨੂੰ ਮੇਰੇ ਨਾਲੋਂ ਜਿਆਦਾ ਪਤਾ ਆ

Loading views...

ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾਂ ਕਰੋ
ਕਿ ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ॥

Loading views...


ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ
ਪੈ ਗਏ ਆਂ….
.
ਛੱਡਤੇ ਚੱਕਰ ਪਿਆਰ ਦੇ……?
.
.
.
.
.
.
.
.
ਬਸ ਹੁਣ ਸਿੰਗਲ ਰਹਿਣਾ ਆ .

Loading views...

ਕਾਫੀ ਦਿਨਾਂ ਤੋਂ ਨਿਰਾਸ਼ਾ ਹੀ ਹੱਥ ਲੱਗ ਰਹੀ ਸੀ
ਪਰ ਅੱਜ ਆਸ਼ਾ ਦਿਸੀ
ਪਰ ਉਸਦਾ ਪਤੀ ਤੇ ਬੱਚੇ ਨਾਲ ਸੀ

Loading views...


ਦੁੱਖ ਕੱਟ ਦੁਨੀਆ ਦੇ
ਵੰਡ ਖੁਸ਼ੀਆਂ ਖੇੜੇ…..
ਅਰਦਾਸ ਦਾਤਿਆ
ਚਰਨਾਂ ਵਿੱਚ ਤੇਰੇ

Loading views...


ਮੇਰੇ ਤੋ ਮੁਹੱਬਤ ਦਾ ਦਾਅਵਾ ਕਰਦੀ ਏਂ,
ਤੇ ਸ਼ੱਕ ਹੱਦੋ ਵੱਧ ਕਰਦੀ ਏਂ,
ਦੋ ਕਦਮ ਤਾਂ ਤੂੰ ਚੱਲ ਨਾ ਸਕੀ,
ਜਿੰਦਗੀ ਭਰ ਸ਼ਾਥ ਨਿਬਾਉਣ ਦਾ ਵਾਅਦਾ ਕਰਦੀ ਏਂ !..
✍🏻ਮਨਪ੍ਰੀਤ ਸਿੰਘ ਸ਼ੇਰ ਗਿੱਲ

Loading views...

ਬੁਰੇ ਬੰਦੇ ਮੈਂ ਲੱਭਣ ਤੁਰਿਆ🚶
ਬੁਰਾ ਨਾ ਮਿਲਿਆ ਕੋਈ💀
ਆਪਣੇਂ ਅੰਦਰ ਝਾਕ ਕੇ ਦੇਖਿਆ😑
ਮੇਥੋਂ ਬੁਰਾ ਨਾ ਕੋਈ😈
Nitin ਲੁਧਿਆਣੇ ਵਾਲਾ

Loading views...

ਪਿਆਰ ਤੇਰੇ ਨੂੰ ਸਾਰੀ ਜਿੰਦਗੀ ਚੇਤੇ ਰੱਖਾਗੇ____
ਇਹ ਵੀ ਵਾਦਾ ਕਿਸੇ ਨੂੰ ਤੇਰਾ ਨਾਮ ਨਾ ਦੱਸਾਗੇ

Loading views...


ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ,
ਤੂੰ ਸਾਨੂੰ ਤੜਫਾਉਣ ਲਈ,
ਮੈਂ ਆਪਣਿਆ ਨੂੰ ਸੀ ‪ਗੈਰ‬ ਬਣਾਇਆ,
ਬੱਸ ਇੱਕ ਤੈਨੂੰ ਪਾਉਣ ਲਈ। …..l

Loading views...


ਐਸਾ ਕੋਈ ਨਹੀਂ ਡਿਠਾ ਮਰਦ ਮੈਨੂੰ
ਦੁੱਖ ਝੱਲੇ ਜੋ ਗੈਰ ਇਨਸਾਨ ਬਦਲੇ
ਪਰ ਦਸਮ ਪਾਤਸ਼ਾਹ ਗੁਰੂ ਗੋਬਿੰਦ
ਸਿੰਘ ਜੀ ਨੇ ਸਭ ਕੁਝ ਵਾਰ ਦਿੱਤਾ
ਪੰਥ ਦੀ ਸ਼ਾਨ ਬਦਲੇ

Loading views...

ਚੋਟੀ ਦੇਆ ਚੋਬਰਾ ਚ ਨਾਂ ਬੋਲਦਾ
ਚਰਚੇ,ਪਰਚੇ,ਖਰਚੇ ਸਭ ਝਲੇ ਨੇ
ਬੀਬਾ ਤਾ ਬੋਲਦਾ

Loading views...


ਡਾਕਟਰ – ਹੁਣ ਕੀ ਹਾਲ ਆ ?
ਮਰੀਜ਼ – ਠੀਕ ਆ ਡਾਕਟਰ ਸਾਹਬ
ਡਾਕਟਰ – ਫੇਰ ਏਥੇ ਕੀ ਅੰਬ ਲੈਣ ਆਇਆ

Loading views...

ਏਨੀ ਆਕੜ ਤਾਂ #Modi ਚ ਨੀ ਹੋਣੀ
.
.
.
.
.
.
.
.
ਜਿੰਨੀ Fake ID ਵਾਲੀਆ Ch ਆ :/

Loading views...

ਹਮ ਅਵਗੁਣ ਭਰੇ ਏਕ ਗੁਣ ਨਾਹੀਂ II
ਅਮ੍ਰਿਤ ਛਾਡ ਬਿਖੈ ਬਿਖ ਖਾਈ II

Loading views...