ਚੋਟੀ ਦੇਆ ਚੋਬਰਾ ਚ ਨਾਂ ਬੋਲਦਾ ਚਰਚੇ,ਪਰਚੇ,ਖਰਚੇ ਸਭ ਝਲੇ ਨੇ ਬੀਬਾ ਤਾ ਬੋਲਦਾ
ਹੱਸਦੇ ਵੱਸਦੇ ਰਹਿਣੇ ਆਂ ,, ਰੋ ਪਿੱਟ ਕੇ ਜ਼ਿੰਦਗੀ ਕੱਟਣੀ ਨੀਂ ,, ਸਾਨੂੰ ਸਾਦਗੀ ਚੰਗੀ ਲੱਗਦੀ ਏ ,, ਕੋਈ ਫੁਕਰੀ Continue Reading..
ਗੁਲਾਮ ਹਾਂ ਮੈਂ ਬਸ ਆਪਣੇ ਘਰ ਦੇ ਸੰਸਕਾਰਾਂ ਦਾ … ਨਹੀਂ ਤਾਂ ਮੈਂ ….?? . . . . . . Continue Reading..
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ…. ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ…
ਕੋਸ਼ਿਸ਼ ੲਿੰਨੀ ਅੈ ਕਿ ਕੋੲੀ ਰੁੱਸੇ ਨਾ ਸਾਡੇ ਨਾਲ… ਨਜ਼ਰ ਅੰਦਾਜ਼ ਕਰਨ ਵਾਲਿਅਾਂ ਨਾਲ ਨਜ਼ਰ 👀ਫਿਰ ਅਸੀਂ ਵੀ ਨਹੀਂ ਮਿਲਾੳੁਂਦੇ.
ਜਿਹਨਾ ਦੀਆਂ ਨਜ਼ਰਾ ‘ਚ ਅਸੀ ਚੰਗੇ ਨਹੀਂ ਹਾਂ ਉਹ ਆਪਣੇ ਨੇਤਰ ਦਾਨ ਕਰ ਸਕਦੇ ਹਨ..
ਨਿੱਕੀ ੳੁਮਰ ਨਾ ਦੇਖ ਮੁਰੀਦਾ ਹੌਸਲੇ ਵੱਡੇ ਕਰ ਬੈਠਾ ਕਿਤਾਬਾਂ ਤਾ ਮੈ ਘੱਟ ਪੱੜਿਅਾਂ ਚੇਹਰੇ ਲੱਖਾ ਪੱੜ ਬੈਠਾ
ਆਏ ਗਏ ਨੂੰ ਦੇਗ ਪੱਕੀ ਸਿਰ ਚੜ੍ਹੇ ਨੂੰ ਤੇਗ ਪੱਕੀ । ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ॥
ਭਾਵੇਂ ਸ਼ਕਲੋਂ ਨੀ ਸੋਹਣੇ ਰੱਬ ਸੋਹਣਾ ਜ਼ਮੀਰ ਦਿੱਤਾ… ਜੇਬਾਂ ਨੋਟਾਂ ਨਾਲ ਨੀ ਭਰੀਆਂ ਪਰ ਦਿਲ ਅਮੀਰ ਦਿੱਤਾ SANDHU
Your email address will not be published. Required fields are marked *
Comment *
Name *
Email *