Sub Categories

ਨਰਸਰੀ ਦੇ ਬੱਚੇ ਨੇ ਪੇਪਰ ਦੇ ਪਹਿਲੇ ਪੰਨੇ ਤੇ
ਪੇਸ਼ਾਬ ਕਰ ਦਿੱਤਾ..!!!
.
ਅਧਿਆਪਕ : ਕੰਜਰਾ ਇਹ ਕੀ ਕਰਤਾ ?
.
..
.
ਬੱਚਾ : ਬੇਬੇ ਨੇ ਕਿਹਾ ਸੀ ਕਿ ਪੇਪਰ ‘ਚ
ਪਹਿਲਾਂ ਜੋ ਆ ਰਿਹਾ ਹੋਵੇ ਉਹੀ Karida

Loading views...



ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ….

Loading views...

ਅੱਜ ਦਾ ਵਿਚਾਰ
ਜੇਕਰ ਮੇਰੀ ਕੋਈ ਗ਼ਲਤੀ ਹੈ ਤਾਂ ਉਸ ਬਾਰੇ
ਮੈਨੂੰ ਦੱਸੋ , ਕਿਸੇ ਹੋਰ ਨੂੰ ਨਹੀਂ
ਕਿਉਂਕਿ ਗ਼ਲਤੀ ਮੈਂ ਸੁਧਾਰਨੀ ਆ,
ਕਿਸੇ ਹੋਰ ਨੇ ਨਹੀਂ

Loading views...

ਮੈ ਕਰਦਾ ਮਿਹਨਤ ਬਿੱਲੋ ਦਿਲ ਲਾ ਕੇ
ਨੀ ਤੂੰ ਸੌ ਜਾਂਦੀ 10 ਵਜੇ AC ਲਾ ਕੇ
ਮੈ ਤੱਤਾ ਪਾਣੀ ਪੀ -ਪੀ ਦੁਪਹਿਰ ਕੱਟਦਾ
ਤੂੰ ਪੀਂਦੀ ਏ ਮਿਲਕ ਸ਼ੇਕ ਕਰੀਮ ਪਾ ਕੇ ??

Loading views...


ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ,
ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ…

Loading views...

ੴਸਤਿਗੁਰੂ ਰਵਿਦਾਸ ਮਹਾਰਾਜ ਜੀੴ☬
ਤੇਰੀ ਰਹਿਮਤ ਮੇਰੀ ਔਕਾਤ ਨਾਲੋਂ ਉੱਚੀ ਹੈ,
ਤੂੰ ਦੋ ਜਹਾਨ ਦਾ ਮਾਲਕ ਤੇ
ਮਿੱਟੀ ਮੇਰੀ ਹਸਤੀ ਹੈ

Loading views...


jehre lukan_mchaai ch labde c
hon luk gye kidre_labhde nhi ..
.
.
.
hon yaaran di judai maar gai ..
bachpan ton jawani haar gai..

Loading views...


ਪਿੰਡੀ ਆਲੀ ਜਨਤਾ ਵੀ ਬਾਹਲੀ
ਕੱਬੀ ਹੁੰਦੀ ਆ …….
.
.
.
.
.
ਜਿਨਾ ਚਿਰ ਦੇਸੀ ਨਾ ਪੀਣ ਅੰਗਰੇਜੀ ਨੀ ਬੋਲਦੇ

Loading views...

ਇਨਸਾਨ ਜਿਂਦਗੀ ਚ’ ਦੋ ਚਿਹਰੇ ਕਦੇ ਨਹੀਂ ਭੁਲ ਸਕਦਾ
…….
ਇਕ ਜੋ ਮੁਸਕਿਲ ਵਕਤ ਸਾਥ ਦੇਵੇ , ਦੂਜਾ ਜੋ ਮੁਸਕਿਲ
ਹਾਲਾਤ ਚ
ਸਾਥ ਛਡ
ਜਾਵੇ …..

Loading views...

ਮੰਮੀ – ਤੂੰ ਤਾਂ ਗੁੱਸੇ ਸੀ , ਕਹਿੰਦਾ ਸੀ ਮੈਂ ਰੋਟੀ ਨੀਂ ਖਾਣੀ
ਹੁਣ ਕਿਵੇਂ ਖਾਣ ਲੱਗ ਪਿਆ ?
ਮੁੰਡਾ – ਬਸ ਓਦੇਂ
ਮੰਮੀ – ਸੱਚ ਦੱਸ, ਤੇਲੇ ਬਾਬੂ ਨੇ ਤੈਨੂੰ ਕਸਮ ਦਿੱਤੀ ਆ ਹਨਾ ?

Loading views...


ਕਿਸੇ ਨਾ ਫੜ੍ਹਨੀ ਸੀ ਬਾਂਹ ਸਿੱਖੀ ਦੀ
ਕਿਸੇ ਨਾ ਪਾਰ ਲੰਘਾਉਣਾ ਸੀ
ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਜੀ
ਅਸੀਂ ਗੁਲਾਮ ਕਹਾਉਣਾ ਸੀ

Loading views...


ਜੇ ਸੇਵਾ ਕਰਨ ਨੂੰ ,
ਕਿਸੇ ਦਾ ਭਲਾ ਕਰਨ ਨੂੰ,
ਨਿਤਨੇਮ ਕਰਨ ਨੂੰ,
ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ
ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥

Loading views...

ਕੁੜੀ : ਮੈਂ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ ਹੈ . .
ਬੰਦਾ – ਕਿਉਂ ?
ਕੁੜੀ : ਉਹ ਪਿਛਲੇ ਵਿਆਹ ਦੀ ਫੋਟੋ ਉੱਤੇ ਘੱਟ ਲਾਇਕਸ ਮਿਲੇ ਸਨ . .

Loading views...


ਝੂਠੀ ਤਾਰੀਫ ਕਰ ਜੋ ਵਾਹ ਵਾਹ ਕਰਨਗੇ

ਓਹੀ ਲੋਕ ਤੁਹਾਨੂੰ ਤਬਾਹ ਕਰਨਗੇ

Loading views...

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

Loading views...

ਕਹਿੰਦਾ: ਕੁਛ ਬਹਿ ਗਏ ਕੁਛ ਪੀ ਲਏ

ਮੈਂ ਕਿਹਾ: ਕੀ?

ਕਹਿੰਦਾ: ਮੀਂਹ ਵਰਗੇ ਖੁਆਬ!!!!!!!!

Loading views...