ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿ
ਅਜੂਨੀਸੈਭੰਗੁਰਪ੍ਰਸਾਦਿ ॥
Loading views...
ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿ
ਅਜੂਨੀਸੈਭੰਗੁਰਪ੍ਰਸਾਦਿ ॥
Loading views...
ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ,
ਅੱਜ ਦੇ ਸੋਹਣੇ ਝੂਠ ਨੂੰ ਸੱਚ ਕਹਿੰਦੇ ਨੇ,
.
ਜਿੰਨਾਂ ਚਿਰ ਦਿਲ ਕਰੇ ਵਕਤ ਬਿਤਾਉਂਦੇ ਨੇ …….??
.
.
.
ਜਦੋਂ ਦਿਲ ਭਰ ਜਾਵੇ ਤਾਂ ਰਾਹ
ਬਦਲ ਲੈਦੇਂ ਨੇ…!!
Loading views...
ਰੱਬਾ ਦੇਖੀ ਬਾਹਲੀ ਠੰਡ ਨਾ ਪਾਈ
ਖੂਨ ਪਹਿਲਾ ਹੀ ਠੰਡਾ ਪੰਜਾਬੀਆਂ ਦਾ
ਇਨਾ ਨੂੰ ਗੁਰੂ ਦੀਆਂ ਬੇਅਦਬੀਆ ਭੁੱਲੀਆਂ
ਤੇ ਚਾਅ ਚੜਿਆ ਝੂਠੀਆਂ ਨਵਾਬੀਆਂ ਦਾ
ਹੁਣ ਅਖੀਰਲੀ ਪੌੜੀ ਤੇ ਤੁਹਾਡਾ ਪੰਜਾਬ ਖੜਾ
ਪਿੱਛੋਂ ਧੱਕਾ ਨਾ ਕਿਤੇ ਮਾਰ ਜਾਇਓ
ਨਸ਼ੇ ਬੇਰੋਜਗਾਰੀ ਤੇ ਗੈਂਗਵਾਰਾ ਚ ਪੁੱਤ ਮਰਨਗੇ
ਵੋਟਾਂ ਵੇਲੇ ਨਾ ਜਮੀਰ ਆਪਣੀ ਮਾਰ ਜਾਇਓ
Loading views...
Mainu Bhul K Sauna Ta Hun,
Teri Adat Ban Gayi Ae,
Par Jis Din Main So Gaya,
Tainu Neend To V Nafrat Ho Jaani Ae…!!
Loading views...
ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜਚਦਾ ,
ਮੈ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ
Loading views...
ਉਸ ਦੇ ਦਰ ਤੇ ਸਕੂਨ ਮਿਲਦਾ ਹੈ
ਉਸ ਦੀ ਇਬਾਬਤ ਵਿੱਚ ਨੂਰ ਮਿਲਦਾ ਹੈ
ਜੋ ਝੁਕ ਗਿਆ ਪਰਮਾਤਮਾ ਦੇ ਚਰਨਾਂ ਚ
ਉਸ ਨੂੰ ਸਭ ਕੁਝ ਜ਼ਰੂਰ ਮਿਲਦਾ ਹੈ
Loading views...
ਨਸ਼ਾ’ਈ ਨਹੀਂ ਉੱਤਰਦਾ ਉਸ ਕਮਲ਼ੀ ਦੇ ਨੈਣ ਨਸ਼ੀਲਿਆਂ ਦਾ,
ਬੜੀ ਦੇਰ ਹੋ ਗਈ Brar ਨੂੰ ਠੇਕੇ ‘ਤੇ ਬੋਤਲ ਦਾ ਰੇਟ ਪੁੱਛਿਆਂ!
Loading views...
ਬਹੁਤ ਜਾਣਦੇ ਆ ਮੈਨੂੰ,
ਪਰ ਕੋਈ ਹੀ ਜਾਣਦਾ ਮੈਨੂੰ..!
Loading views...
1ਕਰੋੜ ਦਾ ਸਵਾਲ ਮਿੱਤਰੋ
ਗਾਧੀ ਜੀ…??
.
.
.
.
.
ਸਿਰ ਤੇ ਕਿਹੜਾ ਸ਼ੈਪੂ ਵਰਤਦੇ ਸਨ!?
Loading views...
ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ,
ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .
Loading views...
ਅੜਬ ਜਿਹੇ ਸੁਭਾਅ,
ਬਗਾਵਤੀ ਜਿਹੇ ਖੂਨ ਨੇ,
ਅਾਪਣੇ ਅਸੂਲ ਸਾਡੇ ਅਾਪਣੇ ਕਾਨੂੰਨ ਨੇ .
Loading views...
ਰੱਬ ਵੱਲੋਂ ਹੀ ਸੁਭਾਅ ਸਾਡਾ ਹੋਰ ਹੋ ਗਿਆ,,
ਲੋਕ ਸੋਚਦੇ ਨੇ “ਬੈਂਸ” ਕਮਜੋਰ ਹੋ ਗਿਆ….
Loading views...
ਕੀ ਹੋਇਆ ਅਜੇ single ਹਾਂ 🚶
ਪਸੰਦ ਤਾਂ ਅਸੀਂ ਕਈਆਂ ਦੇ ਹਾਂ ਪਰ ਹਿੱਸੇ ਕਿਸੇ ਕਰਮਾਂ ਵਾਲੇ ਦੇ ਹੀ ਆਵਾਂਗੇ …#
Loading views...
Aakh ਰੋਂਦੀ dekhi saadi
ਜਰਾ ਦਿਲ ਦੇ jkhm ਵੀ ਤਕ ਸਜਨਾ
koi saade ਵਰਗਾ ਨੀ lbna
ਚਾਹ ਯਾਰ bnali ਲਖ ਸਜਨਾ!!! 🙏
Loading views...
ਅੱਜ ਦਾ ਗਿਆਨ
ਜੇ ਤੁਹਾਨੂੰ ਕੋਈ ਖੂਬਸੂਰਤ ਕੁੜੀ ਦਿਸੇ ਤਾਂ
ਤੁਰੰਤ Ignore ਕਰਦੋ
ਇਸਤੋਂ ਪਹਿਲਾਂ ਕੇ ਉਹ ਕਰੇ
Loading views...
ਰੱਬਾ ਮੇਰੀ ਉਮਰ ਵੀ ਮੇਰੇ ਬੇਬੇ ਬਾਪੂ ਜੀ ਨੂੰ ਲਾ ਦੇਵੀ
Love u ❤️❤️❤️❤️ਬੇਬੇ ਬਾਪੂ ਜੀ
Loading views...