ਉਂਝ ਹੀ ਰੱਖਦੇ ਰਹੇ ਬਚਪਨ ਤੋਂ Dil ਸਾਫ ਅਸੀਂ
ਪਤਾ ਨਹੀਂ ਸੀ ਕੇ ਕੀਮਤ
ਤਾਂ ਚੇਹਰੇਆਂ ਦੀ ਪੈਂਦੀ ਆ

Loading views...



ਤੂੰ ਆਪੇ ਸੋਚ ਜੋ ਤੇਨੂੰ ਕਿਸੇ ਹੋਰ ਨਾਲ ਗੱਲ ਕਰਦੇ ਹੋਏ ਨਹੀਂ ਦੇਖ ਸਕਦਾ….. 💕
ਉਹ ਤੈਨੂੰ ਕਿਸੇ ਹੋਰ ਦੀ ਬਾਂਹਾਂ ਵਿੱਚ ਦੇਖ ਕੀ ਕਰਦਾ ਹੋਵੇਗਾ..

Loading views...

ਮੇਰਾ ਦਿਲ ਤਾ ਮੇਰਾ ਦੁਸ਼ਮਣ ਉਦੋ ਹੀ ਬਣ ਗਇਆ
ਸੀ ਜਦੋ ਤੇਰੇ ਹਥੋ ਟੁੱਟਿਆ ਸੀ!!
ਹੁਣ ਸਾਰੀ-ਸਾਰੀ ਰਾਤ ਰੋ ਕੇ ਅੱਖਾ ਨਾਲ
ਵੀ ਦੁਸ਼ਮਣੀ ਲੈ ਲਈ ਅਸੀ

Loading views...

ਕੋਈ ਤੁਹਾਡੇ ਬਾਰੇ ਕਿ ਸੋਚਦਾ
ਇਸ ਦਾ ਫਿਕਰ ਨਾ ਕਰੋ…
ਲੋਕ ਖੋਣ ਸਮੇ ਮੂੰਹ ਦਾ ਹਾਸਾ ਤੱਕ ਵੀ ਖੋਹ ਲੈਦੇ ਨੇ.

Loading views...


ਮੈ ਮੰਗੀ ਸੀ ਮੌਤ ਰੱਬ ਤੋ ;
ਉਸਨੇ ਮੈਨੂੰ ਪਿਆਰ ਚ ਪਾ ਦਿੱਤਾ

Loading views...

Sukhe honthon se hi hoti hain meethi
baatein.
Pyas bujh jaye to alfaz or insan dono badal jate hai.

Loading views...


ਵਕਤ ਬੀਤ ਜਾਂਦਾ ਹੈ
ਯਾਦਾਂ ਨਹੀਂ ਬੀਤ ਦੀਆਂ
ਉਹ ਤੁਹਾਡੇ ਆਖਰੀ ਸਾਹਾ ਤੱਕ
ਤੁਹਾਡੇ ਨਾਲ ਰਹਿੰਦੀਆਂ ਨੇ….

Loading views...


ਅਸੀਂ ਤਾਂ ਸ਼ਾਇਰ ਬਣ ਚੱਲੇ ਆ ਤੂੰ ਦੱਸ ਤੇਰਾ ਕੀ ਹਾਲ ਆ,
ਮੇਰੇ ਤੋਂ ਬਿੰਨਾਂ ਤੇਰੀ ਜਿੰਦਗੀ ਆਬਾਦ ਐ ਜਾ ਬਰਬਾਦ ਆ,

Loading views...

ਵਫਾ ਸਿੱਖਣੀ ਹੈ ਤਾਂ ਮੌਤ ਤੋਂ ਸਿੱਖੋ
ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ
ਫੇਰ ਕਿਸੇ ਹੋਰ ਦਾ ਹੋਣ ਨਹੀ ਦਿੰਦੀ….ਸੋਹੀ

Loading views...

ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ
ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ…

Loading views...


ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ ,,
ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ।।

Loading views...


Kehdi hundi c j tu na milleya
ta mai tere bina marr jaugi..
……. … kinaa sohna ….. ….
Jhooth
Boldi c
…… … Marjani … …..

Loading views...

Ik ਲੜਕੀ ਹੋਣਾ
ਕੋਈ ਆਮ ਗੱਲ ਨਹੀਂ ਹੁੰਦੀ
ਬਹੁਤ ਸਾਰੇ ਖੁਆਬ
ਆਪਣੇ ਦਿਲ ਵਿੱਚ ਹੀ
ਦਫਨਾਉਣੇ ਪੈਂਦੇ ਨੇ ।।

Loading views...


ਬਣਾਅ ਮਗਰੂਰੀ ਨੂੰ ਮਜਬੂਰੀ
ਖਾ ਰਿਸ਼ਤਿਆਂ ਚੋਂ ਲੋਕ ਵਿਸ਼ਵਾਸ ਜਾਂਦੇ ਆ,
ਕਰਨ ਨਾਲ ਖੜਣ ਦੇ ਦਾਅਵੇ
ਮਗਰੋਂ ਕਰ ਵੱਖੋ ਵੱਖ ਰਾਹ ਜਾਂਦੇ ਆ,
ਇੱਥੇ ਹੋਲੀ ਹੋਲੀ ਫਿੱਕੇ
ਹੋ ਗੂੜੇ ਤਾਲੂਕਾਤ ਜਾਂਦੇ ਆ,
ਦਿਲਾ! ਲੋਕ ਬਦਲਦੇ ਨਹੀਂ
ਬਦਲ ਤਾਂ ਜਜ਼ਬਾਤ ਜਾਂਦੇ ਆ…

Loading views...

ਵੈਸੇ ਤਾਂ ਜ਼ਿੰਦਗੀ ਚਲੀ ਜਾਂਦੀ ਪਰ ਜਦੋਂ ਕੋਈ ਦੁਖ ਆਉਦਾ ਉਦੋਂ ਮਾਂ ਪਿਉਂ ਬਹੁਤ ਯਾਦ ਆਉਦੇ ਵਾਹਿਗੁਰੂ ਜੀ ਕਿਸੇ ਦੇ ਮਾਪੇ ਦੂਰ ਨਾਂ ਕਰੀ

Loading views...

ਮਾਂ ਦੀ ਕੁਟੀ ਚੂਰੀ ਦਾ
ਤੇ

ਬਾਪੂ ਜੀ ਦੀ ਘੂਰੀ ਦਾ
ਸਵਾਦ ਈ ਕੁੱਝ ਹੋਰ ਹੁੰਦਾ

Loading views...