Sub Categories

ਦਿਲ ਜੋੜਨਾ ਕੰਮ ਏ ਸਾਡਾ
ਤੋੜਨਾ ਤੇਰੀ ਹੀ ਰੀਤ ਏ
ਅੱਜ ਕੱਲ ਦੇਖ ਲੈ ਕੱਲਾ ਚੰਗਾ
ਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ ਏ

@gursewaksingh_2213