ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ,
ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,

Loading views...



ਮੈਂ ਕਿੰਨਾ ਬੇਵਫਾ ਹਾਂ ਜੋ ਇੱਕ ਦਮ ਉਸਦੇ ਦਿਲ ਚੋਂ ਨਿੱਕਲ
Gya…
.
.
ਉਸ ਵਿੱਚ ਕਿੰਨੀ ਵਫਾ ਹੈ ਜੋ ਅੱਜ ਤੱਕ ਮੇਰੇ ਦਿਲ ਚ
ਵੱਸਦੀ Hai…

Loading views...

ਮੁਕੱਦਰ ਹੋਵੇ ਤੇਜ ਤਾਂ ਨਖ਼ਰੇ ਸੁਭਾਅ ਬਣ ਜਾਂਦੇ ਨੇ …
ਕਿਸਮਤ ਹੋਵੇ ਮਾੜੀ ਤਾਂ
ਹਾਸੇ ਵੀ ਗੁਨਾਹ ਬਣ ਜਾਂਦੇ ਨੇ…

Loading views...

Drive ਕਰਾ ਨਾਲ-ਨਾਲ ਖ਼ਿਆਲ ਤੇਰੇ ਚੱਲਦੇ,
Repeat ਤੇ ਮੈਂ ਸੁਣੀ ਜਾਂਦਾ Sad song ਕੱਲ ਦੇ,

Loading views...


ਨੇਜ਼ਿਆਂ ਬਰਛਿਆਂ ਤੇ ਤਲਵਾਰਾਂ ਦੇ ਵੱਸ ਦੀ ਗੱਲ ਨਹੀਂ ਸੀ
ਪੰਜਾਬ ਨੂੰ ਗੋਡਿਆਂ ਭਾਰ ਕਰਨਾ
ਪਰ ਢਾਈ ਇੰਚ ਦੀਆਂ ਸੂਈਆਂ
ਨਸ਼ੀਲੇ ਕੈਪਸੂਲ ਤੇ ਪਾਊਡਰ ਨੇ
ਇਹ ਕੰਮ ਸੌਖਿਆ ਹੀ ਕਰ ਦਿੱਤਾ

Loading views...

ਗੱਲ ਗੱਲ ਤੇ ਕਿਸੇ ਦਾ
ਮਜਾਕ ਨਹੀ ਬਣਾਈ ਦਾ
ਮਾਂ ਬਾਪ ਹੁੰਦੇ ਨੇ
ਰੱਬ ਦਾ ਰੂਪ ਐਵੇਂ ਕੌੜਾ ਬੋਲ
ਉਹਨਾਂ ਦਾ ਦਿਲ ਨਹੀ
ਦੁਖਾਈ ਦਾ

Loading views...


ਸੱਚ ਆ ਪਰ ਥੋੜਾ ਕੋੜਾ
ਅੱਜ ਵੀ ਮੇਨੂੰ ਮੇਰੇ ਬਾਬੂ ਦੇ ਭੁਲੇਖੇ ਪੈਂਦੇ ਨੇ
ਮਿਟਾਉਣਾ ਚਾਹੁੰਦਾ ਤੇਰੀਆਂ ਯਾਦਾਂ ਨੂੰ ਦਿਮਾਗ ਚੋ
ਪਰ ਦਿਲ ਦੇ ਬੂਹੇ ਹਰ ਵੇਲੇ ਤੇਰਾ ਨਾਮ ਲੈਂਦੇ ਨੇ

Loading views...


ਇਸ਼ਕ ਦੀਆਂ ਤਨਹਾਈਆਂ ਦੇ ਵਿੱਚ
ਮਰ ਮਰਕੇ ਜੀਣਾ ਪੈਂਦਾ ਏ
ਨਾਂ ਟੁੱਟੇ ਦਿਲ ਵਾਲਿਆ ਦੀ ਕੋਈ ਬਾਹ ਫੜੇ
ਦੁੱਖ ਆਪ ਹੀ ਸਹਿਣਾ ਪੈਂਦਾ ਏ

Loading views...

ਬਣਦਾ ਬਣਦਾ ਸਭ ਦਾ ਸਹਾਰਾ
ਅੱਜ ਖੁਦ ਸਹਾਰਾ ਲੱਬਦਾ ਹਾਂ
ਕਰਦਾ ਸੀ ਹਰ ਕੋਈ ਜਿਸ ਨਾਲ ਦੁਖ ਸਾਝੇ
ਅੱਜ ਖੁਦ ਆਪਣੇ ਲਈ ਸਹਾਰਾ ਲੱਬਦਾ ਹਾ

Loading views...

ਹਾਸੇ ਖੋਹ ਲੈ ਨੇ ਤੇਰੀਆਂ ਯਾਦਾਂ ਨੇ,
ਆ ਮਿਲ ਸੋਹਣੇ ਫਰਿਆਦਾ ਨੇ ।
ਮੇਰੇ ਦਿਲ ਦਾ ਸੁੰਨਾ ਤੱਕ ਵਿਹੜਾ ,
ਦਰਦਾਂ ਨੇ ਟਿਕਾਣਾ ਲੱਭਿਆ ਐ ।
ਤੂੰ ਨਾ ਵਿਛੜ ਕੇ ਮਿਲਿਆ ਵੇ ਸੋਹਣਿਆ ,
ਅਸਾਂ ਸਾਰਾ ਜ਼ਮਾਨਾ ਲੱਭਿਆ ਐ ।
ਤਸਵੀਰ ਬਣਾ ਕੇ ਮੈਂ ਤੇਰੀ,
ਜੀਵਨ ਦਾ ਬਹਾਨਾ ਲੱਭਿਆ ਐ ।
ਮੇਰੇ ਹਿਜ਼ਰ ਦੀ ਕੋਈ ਮਿਸਾਲ ਨਹੀਂ,
ਇਕ ਤੂੰ ਜੋ ਮੇਰੇ ਨਾਲ ਨਹੀਂ ।
“ਸਭ ਅਧੂਰਾ”

Loading views...


ਰੱਬਾ ਜੇ ਸੁਣ ਰਿਹਾ ਤਾਂ ਇਕ ਗੱਲ ਪੁੱਛਾ..?
ਮੇਰੇ ਲਈ ਵੀ….??
.
.
.
.
.
.
.
.
.
.
.
.
.
.
.
ਕੋਈ ‘hmmm’ ਕਰਨ ਵਾਲੀ ਬਣਾਈ
ਹੈ ਜਾਂ ਭੁੱਲ gEya

Loading views...


ਅੱਜ ਮੈ ਮਰਦਾ-ਮਰਦਾ ਮਰ ਚਲਿਆ,
ਅੱਜ ਨਿਕਲ ਚੱਲੇ ਸਾਂਹ laly ਦੇ,
ਨੀ ਮੇਰਾ ਸਿਵ ਠਰਦਾ-ਠਰਦਾ ਠਰ ਚਲਿਆ,,,!!!

,,,, #laly,,,!!!

Loading views...

ਹੁਣ ਚਾਹੇ ਮੋਤ ਆ ਜੇ ਰੱਬਾ …..
ਪਰ ਹੱਥ ਜੋੜੇ ਤੇਰੇ ਅੱਗੇ ਹੁਣ ਕਿਸੇ ਤੇ ਦਿਲ ਨਾ ਆਵੇ 💔

Loading views...


ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਆ ਤਾਰਾ ਹਾਂ
ਮੈਂ ਕਿਸੇ ਨੂੰ ਕੀ ਸਹਾਰਾ ਦੇਣਾ
ਮੈਂ ਤਾਂ ਆਪ ਬੇਸਹਾਰਾ ਹਾਂ
ਮਨਪਰੀਤ

Loading views...

ਰੋਟੀ ਖਾਂਦੀਆ ਜਾ ਨਹੀਂ ਕਲੀ ਮਾਂ ਪੁੱਛਦੀ
ਕਿੰਨੇ ਦਰਾਮ ਕਮਾਉਂਦਾ ਬਾਕੀ ਸਾਰੇ ਪੁਛਦੇ love you babe bapu😍🇮🇳🇦🇪

Loading views...

ਘੰਟਾ ਘਰ ਦੇ ਕਲੋਕ ਵੱਰਗੇ ਹਾਂ ਅਸੀ ਸਭ ਲਈ..
ਪਰ ਸਾਡੇ ਲਈ ਕੋਈ ਵੀ ਨਹੀ .

Loading views...