ਓਹੀ ਲੋਕ ਜ਼ਿਆਦਾ ਦਰਦ 😢 ਦਿੰਦੇ ਨੇ,
ਜਿਨ੍ਹਾਂ ਦੀ ਅਸੀਂ ਦਿਲੋਂ ❤ ਪਰਵਾਹ
ਕਰਦੇ ਹਾਂ

Loading views...



ਛੋਟੇ ਹੁੰਦੇ ਖੇਡਦੇਂ ਸੀ
ਸੱਚੀਆਂ ਸੀ ਯਾਰੀਆਂ
ਕਾਹਦੇ ਰੱਬਾਂ ਬੜੇ ਹੋਏ
ਜਿਦਾਂ ਫਿਕਰਾਂ ਨੇ ਖਾ ਲਈਆਂ
ਮਤਲਵੀ ਲੋਕ ਮਤਲਵ ਕੱਢਦੇ
ਉੱਤੋ ਪਈਆ ਤਕਦੀਰਾਂ ਹਾਰੀਆਂ

Loading views...

ਪਰੇਸ਼ਾਨੀਆ ਤਾ ਬਹੁਤ ਨੇ
ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ
ਨਹੀ ਕੀਤਾ।… #ਸਰੋਆ

Loading views...

ਅੱਖ ਰੋਦੀ ਤੂ ਸਾਡੀ ਵੇਖੀ।
ਜਰਾ ਦਿਲ ਦੇ ਜਖਮ ਵੀ ਤੱਕ ਸੱਜਣਾਂ ।
ਕੋਈ ਸਾਡੇ ਵਰਗਾ ਨਹੀ ਲੱਭਣਾ 👈 ।
ਚਾਹੇ ਯਾਰ ਬਣਾ ਲਈ ਲੱਖ ਸੱਜਣਾ

Loading views...


ਇਕ ਦੇਖਣ ਧਰਤੀ ਪੰਜਾਬ ਦੀ ਮੈਂ
ਨਾਲੇ ਦੇਖਾਂ ਓਧਰਲੀ ਟੌਹਰ ਨੂੰ ਮੈਂ
ਕਦੇ ਦੇਖਾਂ ਨਾਨਕ ਦਾ ਨਨਕਾਣਾ ਮੈਂ
ਨਾਲੇ ਦੇਖਾਂ ਸ਼ਹਿਰ ਲਾਹੌਰ ਨੂੰ ਮੈਂ

Loading views...

ਓਹ ਚਿਹਰਾ ਮੇਰੇ ਲਈ ਖਾਸ ਹੋਇਆ ਕਰਦਾ ਸੀ

ਰੁਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ

ਜਦ ਕਦੇ ਓਹ ਚਿਹਰਾ ਉਦਾਸ ਹੋਇਆ ਕਰਦਾ..

Loading views...


ਰੁੱਸੇ ਸੱਜਣਾ ਨੂੰ ਤੈਥੋ ਮਨਾ ਨਹੀ ਹੋਣਾ
ਭੁੱਲ ਕੇ ਵੀ ਦੇਖ ਲਈ ਭੁਲਾ ਨਹੀ ਹੋਣਾ
ਤੂੰ ਓਦੋਂ ਫਰੀਆਦ ਕਰਨੀ ਸਾਨੂੰ ਜ਼ਿੰਦਗੀ ਚ ਪਾਉਣਦੀ
ਜਦੋ ਰੱਬ ਕੋਲੋ ਸਾਥੋ ਆ ਨਹੀ ਹੋਣਾ

Loading views...


ਮਾੜੇ ਹੁੰਦੇ ਤਾਂ ਟੁੱਟ ਜਾਂਦੇ
ਬੲੀਮਾਨ ਹੁੰਦੇ ਤਾਂ ਮੁੱਕ ਜਾਂਦੇ
ਰੱਬ ਦਾ ਹੱਥ ਅਾ ਸਿਰ ਤੇ
ਨਹੀ ਤਾ ਸਾਹ ਪਤਾ ਨਹੀ ਕਦੋਂ ਦੇ ਰੁਕ ਜਾਂਦੇ…

Loading views...

ਮੇਰੇ ਲਫ਼ਜ਼ ਮੇਰੀ ਹੀ ਕਹਾਣੀ ਕਹਿਣ ਜ਼ਰੂਰੀ ਤਾਂ ਨਹੀਂ…
ਕੁਝ ਦਰਦ ਮੈਂ ਦੇਖੇ ਨੇ
ਹੋਰਾਂ ਦੀਆਂ ਅੱਖਾਂ ਵਿੱਚ ਵੀ…

Loading views...

ਕੋਈ ਆਦਤ ਆਪਣੀ ਪਾ ਕੇ,
ਹਾਏ ਐਨਾ ਨੇੜੇ ਆ ਕੇ ਮੈਨੂੰ ਕੱਲਿਆ ਛੱਡ ਗਈ ਏ,

Loading views...


ਇਸ ਇਸ਼ਕ਼ ਦੇ ਰੰਗ ਅਨੋਖੇ ਨੇ, ਵਫਾ ਘੱਟ ਤੇ ਜਿਆਦਾ
ਧੋਖੇ ਨੇ,ਦਿਲ ਨਾਲ ਖੇਡ ਕੇ ਸੱਜਣਾ ਨੇ, ..
..
ਬਸ ….?
.
.
.
.
.
ਸੁੱਟਣਾ ਹੀ ਸਿੱਖਿਆ ਏ,ਦਿਲ ਤੇ ਕੱਚ ਦੀ ਕਿਸਮਤ ਦੇ
ਵਿਚ ਟੁੱਟਣਾ ਹੀ ਲਿਖਿਆ ਏ

Loading views...


ਐਨੇ “ਬੇਵਫਾ” ਨਹੀਂ ਕਿ
ਤੈਨੂੰ “ਭੁੱਲ” ਜਾਵਾਂਗੇ,
ਅਕਸਰ “ਚੁੱਪ” ਰਹਿਣ ਵਾਲੇ
“ਪਿਆਰ” ਬਹੁਤ ਕਰਦੇ ਨੇ ॥

Loading views...

ਰਾਤ ਤੱਕਦੀ ਰਹੀ ਅੱਖਾਂ’ਚ
ਦਿਲ ਮਿੰਨਤਾ ਕਰਦਾ ਰਿਹਾ।
ਕੋਈ ਬੇਸਬਰ ਰੋਂਦਾ ਰਿਹਾ,
ਕੋਈ ਬੇਖਬਰ ਸੌਂਂਦਾ ਰਿਹਾ।

Loading views...


ਬੜੀ ਮੁਸ਼ਕਿਲ ਨਾਲ ਆਪਣੇ😏ਆਪ ਨੂੰ👉ਉਹਦੇ ਕਾਬਿਲ ਬਣਾਇਆ ਸੀ •●•
😔ਪਰ ਓਹਨੇ ਇਹ ਕਹਿ ਕੇ ਤੋੜ ਦਿੱਤਾ😥
👉ਤੇਰੇ ਨਾਲ ਮੁਹੱਬਤ ਤਾਂ ਹੈ ਪਰ💏ਤੈਨੂੰ ਪਾਉਣ ਦੀ ਖਵਾਇਸ਼ ਨਹੀਂ

Loading views...

Mahi Wali Ho Gai Ae SHad K ronda yaar Pyara,
Ja MAujan MAne NI Ape KarLU YAar Gujara,
Rona Khatya Umra Da Ni La K bekadra NAl Yari,
JAtt MArya MArda NA Kaisi MAar CHandariye Mari.

Loading views...

ਕਿਸੇ ਵੀ ਇਨਸਾਨ ਨੂੰ ਆਪਣੀ ਜਿੰਦਗੀ
ਬਣਾਉਣ ਦੀ ਕੋਸਿਸ ਨਾ’ ਕਰਿਉ
ਕਿਉਕਿ ਔਖੇ ਸਮਿਆ ਵਿੱਚ ਅਕਸਰ
ਜਿੰਦਗੀ ਬਦਲ ਜਾਦੀ ਆ…

Loading views...