ਝੂਠੇ ਜਿਹੇ ਖੁਆਬ ਨਹੀ
ਕਿਸੇ ਨੂੰ ਦਿਖਾਉਣੇ ਚਾਹੀਦੇ
ਜਿਹੜੇ ਤੋੜ ਜਾਣ ਵਾਅਦੇ
ਉੱਥੇ ਨਹੀ ਦਿਲ❤ ਲਾਉਣੇ ਚਾਹੀਦੇ …. #ਸਰੋਆ

Loading views...



ਸੱਜਣਾ ਤੇਰੇ ਲਈ ਅਸੀਂ ਆਪਣਾ ਆਪ ਗੁਆਇਆ ਐ ,
ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ ,
ਪੁੱਛ ਕੇ ਦੇਖ ਯਾਰਾ ਮੈਨੂੰ” ਮੈਂ ਕੀ ਖੋਇਆ ਐ ‘ਤੇ ਕੀ ਪਾਇਆ ਐ

Loading views...

ਖੁਦ ਹੀ ਰੋਏ ਤੇ ਰੋ ਰੋ ਚੁੱਪ ਕਰ ਗਏ
ਇਹ ਸੋਚ ਕੇ ਕਿ ਜੇ ਕੋਈ ਆਪਣਾ ਹੁੰਦਾ ਤਾਂ ਰੋਣ ਨਾ ਦਿੰਦਾ

Loading views...

ਯਾਦ ਤੇਰੀ ਬਹੁਤ ਆਉਂਦੀ ਆ,
ਤੁਸੀਂ ਇੰਨਾ ਦੂਰ ਕਿਉਂ ਚੱਲੇ ਗਏ,
ਤੇਰੀ ਉਡੀਕ ਆਉਣ ਦੀ ਮੁੱਕ ਗਈ,
ਬਸ ਹੁਣ ਇੱਕ ਹੀ ਚੀਜ਼ ਦੀ ਉਡੀਕ ਆ
ਤੇ ਉ ਆ ਮੌਤ, RGKD

Loading views...


ਆਪਣੇ ਦੁਖਾਂ ਨੂੰ ਆਪ ਹਡਾਉਣਾ ਸਿਖ ਲੈਣਾਂ ਠੀਕ ਹੁੰਦਾ

Loading views...

ਇਹ ਕਫਨ, ਇਹ ਜਨਾਜੇ,
ਇਹ ਚਿਤਾਵਾਂ ਸਭ ਰਸਮਾਂ ਨੇ
ਦੁਨੀਆਂ ਦੀਆਂ,
ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ,
ਜਦ ਯਾਦ ਕਰਨ
ਵਾਲਾ ਕੋਈ ਨਾ ਹੋਵ

Loading views...


ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,
.
.
ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ
ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ,

Loading views...


ਮੈ ਕਰਦਾ ਰਹਿੰਦਾ ਯਾਦ ਤੈਨੂੰ
ਕਿਤੇ ਮਿਲਦਾ ਨਹੀਉ ਚੈਨ ਮੈਨੂੰ
ਦੱਸ ਕੀਹਦੇ ਆਸਰੇ ਛੱਡਿਆ ਤੂੰ
ਕੀ ਭਰੋਸਾ ਦੱਸ ਹੁਣ ਸਾਹਾ ਤੇ
ਮੇਰੀ ਰੂਹ ਵਿਲਕਦੀ ਫਿਰਦੀ ਆ
ਹੁਣ ਤੇਰੇ ਸਹਿਰ ਦਿਆ ਰਾਹਾ ਤੇ
ਬਰਨਾਲੇ ਵਾਲਾ

Loading views...

ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ….
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ….
ਜਿਨਾ ਧੋਖੇ ਕਰਕੇ ੲਿਲਜਾਮ ਮੇਰੇ ਸਿਰ ਮੜ ਦਿਤੇ….

Loading views...

ਫੱਟ ਇਸ਼ਕੇ ਦੇ ਸੱਜਣਾ ਡੂਘੇ ਬਹੁਤ ਆ,
ਇਹ ਦਿਸਦੇ ਨੀ ਪਰ ਦੁਖਦੇ ਬਹੁਤ ਆ,🖋-ਮਨਪ੍ਹੀਤ ਸਿੰਘ ਰੰਧਾਵਾ

Loading views...


ਕੋਈ ਦੂਰ ਏ ਤੇ
ਕੋਈ ਦਿਲ ਦੇ ਕਰੀਬ ਏ
ਪਰ ਮਿਲਣਾ ਉਹੀ ਏ
ਜੋ ਲਿਖਿਆ ਰੱਬ ਨੇ ਨਸੀਬ ਏ

Loading views...


tu ta vaada kita c hr raat yaad krn da…
kyo hun ki hoya dil bhar gya,
ja tuhade sehr raat hi ni hundi..

Loading views...

ਜਦੋਂ ਰੱਬ ਨੇ ਇਸ਼ਕ ਬਣਾਇਆ ਹੋਣਾ,
ਓਹਨੇ ਵੀ ਤਾਂ ਅਜਮਾਇਆ ਹੋਣਾ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ,
ਇਸ ਇਸ਼ਕ ਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ

Loading views...


ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ…
.
ਪਰ ਜਦੋਂ ਕੋਈ ਆਪਣਾ ..
.
ਬਿਨਾਂ ਬੁਲ਼ਾਏ ਅਗੋਂ ਲ਼ੰਘ ਜ਼ਾਵੇ ਤਾ ਬਹੁਤ ਦਰਦ ਹੁੰਦਾ…..

Loading views...

ਲਿਖਣਾ ਨਹੀ ਸੀ ਆਉਦਾ,ਉਹਦੀ ਯਾਦ ਲਿਖਾਉਦੀ ਆ…
ਜਿਹਨੂੰ ਸਾਡਾ ਖਿਆਲ ਨਹੀ,
ਉਹ ਚੇਤੇ ਆਉਦੀ ਆ…
.
ਮੈਂ ਆਖਾਂ ਸਦਾ ਰੱਬ ਨੂੰ,ਉਹਨੂੰ ਦੁੱਖਨਾਂ ਕੋਈ ਹੋਵੇ…..
ਸਾਡੀ ਮੌਤ ਤੇ ਵੀ ਹੱਸੇ ਉਹ ਚਿਹਰਾ,
ਉਹਦੀ ਅੱਖ ਨਾ ਰੋਵੇ….

Loading views...

ਕਮਾਲ ਅਾ ਜਿੰਦਗੀ ਵੀ ਯਾਰੋ ਜਿੰਨਾ ਨੂੰ ਸਭ ਤੋ ਖਾਸ ਮੰਨੀਦਾ
ੳੁਹੀ ਨੀ ਕਦਰ ਨੀ ਕਰਦੇ ਤੇ ਜੋ ਕਦਰ ਕਰਦੇ ਨੇ
ੳੁਹਨਾ ਦੀ ਅਸੀ ਪਰਵਾਹ ਹੀ ਨਹੀ ਕਰਦੇ

Loading views...