ਓਹੀ ਲੋਕ ਜ਼ਿਆਦਾ ਦਰਦ 😢 ਦਿੰਦੇ ਨੇ, ਜਿਨ੍ਹਾਂ ਦੀ ਅਸੀਂ ਦਿਲੋਂ ❤ ਪਰਵਾਹ ਕਰਦੇ ਹਾਂ
me tera hunda. eh jind hundi mere nal likh waiee tu. par kismat nu manjoor nhi ban bethi ajj parai Continue Reading..
ਲੋਕਾਂ ਦਾ ਕੀ ਕਹਿਣਾ ਸਾਨੂੰ ਆਪਣੇ ਹੀ ਮਾਰ ਗਏ ਜਿੰਨਾ ਨਾਲ ਕੀਤਾ ਪਿਆਰ ਨੀ ਉਹ ਸਾਨੂੰ ਆਪਣੇ ਹੀ ਉਜਾੜ ਗਏ
ਮੇਰੇ ਮਨ ਨੇ ਬੜਾ ਕੁਝ ਸਵੀਕਾਰ ਕੀਤਾ ਹੈ । ਆਸਾਂ ਦਾ ਮਰ ਜਾਣਾ, ਸੁਪਨਿਆਂ ਦਾ ਟੁੱਟਣਾ, ਖੁਸ਼ੀ ਦਾ ਮੁੱਕ ਜਾਣਾ Continue Reading..
ਸਾਹਾਂ ਵਰਗਿਆ ਸੱਜਣਾ ਵੇ, ਕਦੇ ਅੱਖੀਆ ਤੋ ਨਾ ਦੂਰ ਹੋਵੀ, .. ਜਿੰਨਾ ਮਰਜੀ ਹੋਵੇ ਦੁੱਖ ਭਾਵੇ, ਕਦੇ ਸਾਨੂੰ ਛੱਡਣ ਲਈ Continue Reading..
ਮਾੜਾ ਨਹੀਂ ਸੀ ਮੈਂ❤ ਦਿਲ ਦਾ….. ਬਸ ਤੇਰਾ ਹੀ ਸੁਭਾਅ ਮੇਰੇ ਨਾਲ ਨਹੀ ਸੀ ਮਿਲਦਾ
ਵੱਡੇ ਵੱਡੇ ਲੋਕ ਐਥੇ ਵੱਡੀ ਗੱਲ ਬਾਤ ਏ ਵੱਡੀ ਸਾਰੀ ਗੱਲ ਕਰਾਂ ਮੇਰੀ ਕੀ ਔਕਾਤ ਏ ਕੱਲ ਅਜੇ ਝਾੜ ਝਾੜ Continue Reading..
ਮੁੱਠੀ ਵਿੱਚ ਪਾਣੀ ਨਹੀਂ ਰਹਿੰਦਾ, ਨਾ ਕੱਚੇ ਘੜ੍ਹੇ ਪਾਰ ਲਗਾਉਂਦੇ ਨੇ, ਅਕਸਰ ਓਹੀ ਧੋਖਾ ਦੇ ਜਾਂਦੇ, ਜਿਹੜੇ ਬਹੁਤਾ ਪਿਆਰ ਜਤਾਉਂਦੇ Continue Reading..
ਕੋਈ ਨਹੀਂ ਜਾਣਦਾ ਕਿ ਕਿਸੇ ਦੇ ਦਿਲ ਚ ਕੀ ਹੈ ਫਿਰ ਵੀ ਲੋਕ ਕਾਹਲੀ ਕਾਹਲੀ ਚ ਪਿਆਰ ਪਾ ਲੈਂਦੇ ਨੇ, Continue Reading..
Your email address will not be published. Required fields are marked *
Comment *
Name *
Email *