ਜਾਨ ਨਹੀ ਤੇਰਾ ਸਾਥ ਮੰਗਦੇ ਅਾ ਜਾਨ ਤਾਂ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਏ
ਪਰ ਅਸੀ ਤੇਰੇ ਨਾਲ ਬਿਤਾਉਣ ਵਾਲਾ ਅਾਖਰੀ ਸਾਹ ਮੰਗਦੇ ਅਾ …



ਜਦੋ ਦਾ ਤੈਨੂੰ ਚਾਇਆ ਹੈ
ਹੋਰ ਵੱਲ ਦੇਖਣ ਨੂੰ ਮਨ ਹੀ ਨਹੀਂ ਕਰਦਾ

ਮੇਰੇ ਤੇ ਹੱਕ ਤੇਰਾ ਮੇਰੇ ਤੋਂ ਜਿਆਦਾਂ ਏ
ਖੁਸ਼ੀਆਂ ਦੇਵਾਗਾਂ ਤੈਨੂੰ ਤੇਰੇ ਨਾਲ ਵਾਦਾ ਏ
ਤੂੰ ਹੀ ਸੀ ਤੂੰ ਹੀ ਏ ਤੂੰ ਰਹਿਗੀ
ਫ਼ਰਕ ਨੀ ਪੈਦਾ ਕਮਲਾ ਦੁਨੀਆ ਕਹੁੰਗੀ

ਨਜ਼ਰਾਂ ਤਾਂ ਬੁਹਤ ਦੂਰ ਦੀ ਗੱਲ ਆ.. .
.
.
.
.
.
.
.
.
.
.
.
. ਕਮਲੀਏ ਮੈਂ ਤਾਂ ਤੈਨੂੰ ਸਿੱਧੀ ਧੁੱਪ ਨਾ ਲੱਗਣ ਦੇਵਾ…


ਤੈਨੂੰ ਆਪਣੀ ਜਾਨ ਬਣਾ ਬੈਠਾ, ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ ਦਿਲ ਅੰਦਰ, ਤੈਨੂੰ ਸਾਹਾਂ ਵਿੱਚ ਵਸਾ ਬੈਠਾ!

ਸਾਡੇ ਵੀ ਨਸੀਬਾ ਵਿਚ ਲਿਖਦੇ
ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ


ਤੇਰਾ ਹੁਸਨ ਸਿਫਾਰਿਸ਼ ਕਰ ਬੈਠਾ ਮੈਨੂੰ ਆਪਣਾ ਬਣਾ ਕੇ ਛੱਡੀ __ıllı
ਜੱਦ ਵੀ ਤੱਕਿਆ ਪਿਆਰ ਤੇਰੇ ਨੂੰ ਇਹਨੇ ਜਾਨ ਸੀਨੇ ਚੋ ਕੱਡੀ __ıllı
ਅਸੀ ਭੁੱਲ ਕੇ ਦੁਨੀਆ ਬੈਠ ਗਏ ਐਸੀ ਯਾਰੀ ਸੱਜਣਾ ਨਾ ਲੱਗੀ __ı


ਮੁੁਹੱਬਤ ਕੁੱਝ ੲਿਦਾ ਦੀ ਹੋ ਗੲੀ ੲੇ ਤੇਰੇ ਨਾਲ ..
ਅਸੀ ਖੁਦ ਨੂੰ ਤਾ ਭੁੱਲ ਸਕਦੇ ਹਾ….. ਪਰ ਤੈਨੂੰ ਨਹੀ..

ਤੁਰਦੇ ਤੁਰਦੇ ਨੂੰ ਕਹਿੰਦੀ ਤੂੰ
ਸੋਹਣਾ ਬਹੁਤ ਲਗਦਾ…
.
ਮੈਂ ਖੁਸ਼ ਹੋ ਗਿਆ,
.
.
.
.
.
.
.
.
.
.
.
.
.
.
.
.
.
ਪਰ ਕਹਿੰਦੀ ਕਮਲਿਆ ਬਸ ਮੇਰੇ ਨਾਲ ਈ ਫੱਬਦਾ

ਪਿਆਰ ਤਾਂ ਉਹ ਹੈ,
ਜਦੋਂ ਪਤਾ ਇਸਨੇਂ ਨਹੀਂ ਮਿਲਣਾ ਪਰ ਫੇਰ
ਵੀ ਉਸਦਾ ਇੰਤਜਾਰ ਹੋਵੇ |


ਖੁਦਾ ਖੈਰ ਰੱਖੀ ਉਹਦੀ
ਜੋ ਸਾਡੇ
ਖਿਆਲਾ ਚ ਰਹਿੰਦੀ ਏ


ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ ;;
ਜਣੀ-ਖਣੀ ਉਤੇ ਨਹੀਓ ਡੋਲਦਾ !!
ਭੇਦ ਖੋਲਣੇ ਨੇ ਦਿਲ ਵਾਲੇ ਤੇਰੇ ਨਾਲ ;;
ਐਵੇਂ ਹਰੇਕ ਅੱਗੇ ਨਹੀਓ ਖੋਲਦਾ….!!!!

ਮੇਰਾ ਸਕੂਨ ਤੈਨੂੰ ਹਸਦਾ ਦੇਖਣਾ ਏ
ਤੇਰਾ ਰੋਣਾ ਮੇਰੇ ਲਈ ਪਾਪ ਵਰਗਾ ਏ


ਗੈਰਾਂ ਦੇ ਰੂਪ ਨੂੰ ਸੇਕ ਦੀਆਂ
ਹੋਰਾਂ ਨੂੰ ਮੱਥਾ ਟੇਕਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਜੋ ਮੇਰੇ ਵੱਲ ਨਹੀਂ ਵੇਖਦੀਆਂ

ਇੱਕ ਤੇਰੀ ਮੇਰੀ ਜੋੜੀ,
ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ
ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__

ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ