ਮੈਨੂੰ ਤਾਂ ਆਪਣੇ ਹੱਥ ਦੀ ਹੱਰ ਇੱਕ ਉਗਲ ਨਾਲ ਪਿਆਰ
ਏ”…………
.
.
.
.
.
.
.
.
.
.ਇਹ ਸੋਚ ਕੇ ਕੀ…
.
.
.
.
.
.
.
.
ਪਤਾ ਨੀ ਕਿਹੜੀ ਉਂਗਲ ਫੜ ਤੇ ਮੇਰੀ ਬੇਬੇ ਨੇਮੈਨੂੰ
ਤੁਰਨਾ ਸਿੱਖਾਈਆ..
ਸਾਡੀ ਮੋਹੁੱਬਤ ਦਾ ਆਲਮ ਤਾਂ ਦੇਖ ਸੱਜਣਾ☺️
ਠੀਕ ਖੁਦ ਨਹੀਂ ਹੁੰਦੇ ਤੇ💔
ਖਿਆਲ ਤੈਨੂੰ ਰੱਖਣ ਲਈ ਕਹਿ ਦਿੰਦੇ ਹਾਂ😇..!!
ਨਸ਼ਾ’ਈ ਨਹੀਂ ਉੱਤਰਦਾ ਉਸ ਕਮਲ਼ੀ ਦੇ ਨੈਣ ਨਸ਼ੀਲਿਆਂ ਦਾ,
ਬੜੀ ਦੇਰ ਹੋ ਗਈ Brar ਨੂੰ ਠੇਕੇ ‘ਤੇ ਬੋਤਲ ਦਾ ਰੇਟ ਪੁੱਛਿਆਂ!
ਲੱਖਾਂ ਈਦਾਂ ਨਾਲੋਂ ਵੱਧ ਕੇ ਸਾਨੂੰ ਇੱਕ ਦੀਦਾਰ ਕਿਸੇ ਦਾ !
ਇਸ਼ਕ ਦਾ ਦਰਦ ਭੋਲਾ ਵੈਦ ਕੀ ਜਾਣੇ !
ਜਿਹੜਾ ਨਹੀਂ ਬਿਮਾਰ ਕਿਸੇ ਦਾ !!
ਗੱਲ ਸਾਡੇ ਕੱਲਿਆ ਰਹਿਣ ਦੀ ਨਈ
ਤੈਨੂੰ ਆਪਣਾ ਕਹਿਣ ਦੀ ਏ
ਖੁਸ਼ੀ ਮੁੱਖ ਮੋੜ ਕੇ ਬਹਿਣ ਦੀ ਨਈਂ
ਤੇਰੇ ਦਿਲ ਵਿੱਚ ਰਹਿਣ ਦੀ ਏ
ਜ਼ਿੰਦਗੀ ਦਾ ਹਰ ਪਲ
ਤੇਰੇ ਨਾਲ ਹਸੀਨ ੲੇ
ਬਸ ਸੱਜਣਾਂ ਤੋੜੀਂ ਨਾ
ਰੱਬ ਵਰਗਾ ਤੇਰੇ ਤੇ ਯਕੀਨ ੲੇ
zoom ਕਰ ਕਰ ਵੇਖੀ ਜਾਵਾ ਤੇਰੀ Photo ਵਾਰ ਵਾਰ ਵੇ”
ਜੀ ਕਰੇ Sohneya ਤੈਨੂੰ ਖਿੱਚ ਲਵਾ Photo ਵਿਚੋਂ ਬਾਹਰ ਵੇ ..
ਤੇਰੇ ਮੁੱਖੜੇ ਦੀ ਇੱਕ ਝਲਕ ਜਿਹੀ ,
ਨੈਣਾ ਦੀ ਬਣ ਤਸਵੀਰ ਗਈ
ਲੇਖਾਂ ਦੇ ਅੱਖਰ ਬਣ ਗਈ ਤੂੰ ,
ਤੂੰ ਮੇਰੀ ਬਣ ਤਕਦੀਰ ਗਈ
ਪਿਆਰ ਅੱਜ ਵੀ ਤੁਹਾਡੇ ਨਾਲ ਆ
ਪਿਆਰ ਕੱਲ ਵੀ ਤੁਹਾਡੇ ਨਾਲ ਆ
ਤੇ ਹਮੇਸ਼ਾ ਤੁਹਾਡੇ ਨਾਲ ਰਹੇਗਾ
ਜਿਨਾਂ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ🙌
ਬਹੁਤ ਡਰ ਲੱਗਦਾ ਉਹਨਾਂ ਦੇ ਖੋਣ ਤੋਂ 🙏
Supne ch tu mileya
aave samj na ,
Main ki bola
Je vichde taan main marr ja
ve main dardi aakh na khola
ਤੇਰੀ ਮੇਰੀ ਜੋੜੀ ਪੂਰੀ ਫਿੱਟ ਮਾਹੀਆ
ਫੇਸਬੁਕ ਤੇ ਪਾਵਾਂਗੇ ਸੈਲਫ਼ੀ ਖਿੱਚ ਮਾਹੀਆ…..
ਤੇਰੀ ਮੇਰੀ ਜੋੜੀ ਪੂਰੀ ਜੱਚਦੀ ਆ…
ਰਹਿਣ ਦੇ ਫੋਟੋ ਪਾਉਣ ਨੂੰ ਦੁਨੀਆਂ ਮੱਚਦੀ ਆ😜😜😜
ਕਹਿੰਦੀ ਮੇਰੇ ਬਾਰੇ ਦੱਸ ਸੋਚਿਆ ਕੀ,
ਵੇ ਮੈਂ ਤਾਂ ਤੇਰੇ ਪਿੱਛੇ ਬੈਠੀ ਆ ਕੁਆਰੀ ______
ਗਲੀ ਵਿੱਚ-ਗਲੀ ਵਿੱਚ ਗੇੜੇ ਮਾਰਦੀ,
ਵੇ ਇੱਕ ਤੇਰੇ ਦਰਸ਼ਨ ਦੀ ਮਾਰੀ
ਿਸਰਫ ਇੱਕ ਵਾਰ ਆ ਜਾਓ ਸਾਡੇ ਦਿਲ ਿਵੱਚ
ਆਪਣਾ ਪਿਆਰ ਦੇਖਣ ਲਈ
ਿਫਰ ਵਾਪਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ …….
ਵੇ ਤੇਰੇ ਬਿਨਾ ਜੀਅ ਨਹੀ ਸਕਦੀ…
ਵੇ ਤੇਰੇ ਲਈ ਕਰ ਕੀ ਨਹੀ ਸਕਦੀ…
ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ…
ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ…
ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ
ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ
ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥