ਜਾਵਾਂ ਜਦ ਇਸ ਸੰਸਾਰ ਤੋਂ ਜਾਨ ਮੇਰੀ ਵੱਲ ਮੇਰਾ ਮੂੰਹ ਹੋਵੇ ,, –
ਉਹਨੇ ਫੜਿਆ ਹੋਵੇ ਹੱਥ ਮੇਰਾ ਤੇ ਖਿੜੀ ਮੇਰੀ ਰੂਹ ਹੋਵੇ
ਮੈਂ ਸੁਣਿਆ ਕਿ ਪਿਆਰ ਵਿੱਚ ਲੋਕ ਜਾਨ ਵੀ ਦੇ ਦਿੰਦੇ ਆ
ਪਰ ਜੋ ਵਕਤ ਨਹੀਂ ਦਿੰਦੇ ਉਹਨਾਂ ਨੇ ਜਾਨ ਕੀ ਦੇਣੀ ਆ॥
ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ
ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,
ਵੇ ਮੈਂ ਕਾਗਜ਼ਾਂ ਜਿਹੀ ਲਿਖੀ ਆ
ਤੂੰ ਚੰਨਾ ਪੜ੍ਹ ਕੇ ਤਾਂ ਵੇਖੀਂ ਵੇ
ਜੱਟੀ ਕੋਹਿਨੂਰ ਛੱਡ ਦੇਉ
ਤੂੰ ਕੱਚ ਬਣ ਕੇ ਤਾਂ ਵੇਖੀ ਵੇ
ਦੂਰੀਆਂ ਕੋਈ ਮਾਇਨੇ ਨਹੀਂ ਰੱਖਦੀਆਂ,
ਜੇ ਦਿਲਾਂ ਚ ਇੱਕ ਦੂਜੇ ਲਈ ਪਿਆਰ ਹੋਵੇ,
ਪਿਆਰ ਦਾ ਅਹਿਸਾਸ ਹੀ ਕਾਫੀ ਹੈ
ਇੱਕ ਦੂਜੇ ਨੂੰ ਮਹਿਸੂਸ ਕਰਨ ਲਈ
ਕਹਿੰਦੀ ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ ਜਿਥੇ ਤੂੰ ਰਖੇ ਉਥੇ ਰਹਿ
ਲਊਂਗੀ
.
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ, ਦਿਨ ਚੰਗੇ ਮਾੜੇ ਸਹਿ ਲਊਂਗੀ
ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ…
ਏਨਾ ਬੇਵਫਾ ਨਹੀ ਆ ਜੋ ਤੇਨੂੰ ਭੁੱਲ ਜਾਵਾ
ਅਕਸਰ ਚੁੱਪ ਰਹਿਣ ਵਾਲੇ ਪਿਆਰ ਬਹੁਤ ਕਰਦੇ ਨੇ
ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ
ਨੀ ਸਾਨੂੰ ਤੂੰ ਘੱਟ ਸਤਾਇਆ ਕਰ
ਤੂੰ ਪਹਿਲਾਂ ਹੀ ਸੋਹਣੀ ਬਾਹਲੀ ਏਂ
ਨੀ ਸੁਰਮਾ ਘੱਟ ਪਾਇਆ ਕਰ
ਕੁੜੀ ਮੁੰਡੇ ਨੂੰ – ਮੈਂ ਲੁਕਦੀ ਆ ਜੇ ਤੂੰ ਮੈਨੂੰ ਲੱਭ ਲਿਆ ਤਾਂ ਅਸੀਂ ਵੱਡੇ ਹੋ ਕੇ ਵਿਆਹ ਕਰ ਲੈਣਾ ..!! .
ਮੁੰਡਾ :- ਪਰ ਜੇ ਮੇਰੇ ਤੋਂ ਨਾ ਲੱਭ ਹੋਇਆ ਫੇਰ ?? .
ਕੁੜੀ :- ਅੜਿਆ ਇਦਾਂ ਨਾਂ ਕਿਹ ਮੈਂ ਦਰਵਾਜੇ ਪਿਛੇ ਹੀ ਲੁਕਾਂਗੀ
“ਕੱਲੀ ਫੋਟੋ ਦੇਖ ਕੇ ਮੇਰੀ..
ਕਿੱਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ.
ਓਹਦਾ ਕਿਹੜਾ ਲੱਗਦਾ ਹੋਣਾ ਏ✍🏻
ਫੋਨ ਦੀ ਸਕਰੀਨ ਚ ਵਾਲਪੇਪਰ
ਤੇਰੀ ਫੋਟੋ ਦਾ ਲਾਇਆ ਹੋਇਆ ਹੈ ਅਸੀਂ,
ਤੈਨੂੰ ਐਨਾ ਪਿਆਰ ਕਰਦੇ haa ਸੱਜਣਾ,
ਤੇਰੇ ਜਜ਼ਬਾਤਾਂ ਨੂੰ ਅਸੀਂ ਦਿਲ ਚ ਵਸਾਇਆ ਹੋਇਆ ਹੈ💖
ਉਹ ਗੁਸੇ ਵਿਚ ਬੋਲਿਆ ਕਿ ਆਖਿਰ
ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ।।
ਮੈਂ ਵੀ ਸਿਰ ਝੁਕਾ ਕੇ ਕਿਹਤਾ ਕਿ ਆਖਿਰ ..
ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ।।।
Hate You” ਕਹਿਣ ਵਾਲੀਆਂ ਤਾਂ ਰੱਬ ਨੇ
ਬਹੁਤ ਕੁੜੀਆਂ ਦਿਤੀਆ ਨੇਂ,
.
ਬੱਸ…..?
.
.
.
.
.
.
.
ਹੁਣ ਤਾਂ “Lub
Ju”ਕਹਿਣਵਾਲੀ ਚਾਹੀਦੀ ਆ
Kehnda ਮੇਰੇ ਤੇ ਹੱਕ ਤੇਰਾ , ਮੇਰੇ ਤੋਂ ਜਿਆਦਾ ਏ___||
~ਖੁਸ਼ੀਆਂ ਦੇਵਾਂਗਾ ਤੈਨੂੰ , ਤੇਰੇ ਨਾਲ ਵਾਅਦਾ ਏ___||
ਜਦੋ ਸਵੇਰ ਨੂੰ ਮੈ ਉਠਦਾ ਹਾਂ ਤਾ
ਇਹੀ ਗੱਲ ਕਹਿਨਾ ਆ ਕੇ..
.
ਅੱਜ ….??
.
.
.
.
.
.
ਤੇਨੂੰ ਭੁੱਲ ਜਾਣਾ …
ਪਰ ਫਿਰ ਮੈ ਇਹੀ ਗੱਲ ਭੁੱਲ ਜਾਨਾ ਹਾਂ