ਜਿਹੜੀ ਕਰਦੀ ਏ ਸੱਚਾ ਪਿਆਰ ਤੁਹਾਨੂੰ…
ਓਹੋ ਛੱਡ ਕੇ ਕਦੇ ਨਾ ਜਾਊਗੀ…
.
ਲੱਖ ਹੋਵੇ ਗੁੱਸੇ ਨਾਲ ਥੋਡੇ, ਮੁੜ ਥੋਡੇ ਕੋਲ ਹੀ ਆਉਗੀ…….??
.
.
.
ਨਾਲੇ ਰੋਉਗੀ ਜੱਫੀ ਪਾ ਕੇ ਉਹ,
ਗੱਲ ਇੱਕ ਹੀ ਫਿਰ ਦੁਹਰਾਉਗੀ ……
.
ਕਦੇ ਛੱਡ ਕੇ ਨਾ ਜਾਈ ਸੋਹਣਿਆ, ਮੈਂ ਬਿਨ ਤੇਰੇ ਮਰਜਾਉਂਗੀ
Loading views...
ਜਿਹੜੀ ਕਰਦੀ ਏ ਸੱਚਾ ਪਿਆਰ ਤੁਹਾਨੂੰ…
ਓਹੋ ਛੱਡ ਕੇ ਕਦੇ ਨਾ ਜਾਊਗੀ…
.
ਲੱਖ ਹੋਵੇ ਗੁੱਸੇ ਨਾਲ ਥੋਡੇ, ਮੁੜ ਥੋਡੇ ਕੋਲ ਹੀ ਆਉਗੀ…….??
.
.
.
ਨਾਲੇ ਰੋਉਗੀ ਜੱਫੀ ਪਾ ਕੇ ਉਹ,
ਗੱਲ ਇੱਕ ਹੀ ਫਿਰ ਦੁਹਰਾਉਗੀ ……
.
ਕਦੇ ਛੱਡ ਕੇ ਨਾ ਜਾਈ ਸੋਹਣਿਆ, ਮੈਂ ਬਿਨ ਤੇਰੇ ਮਰਜਾਉਂਗੀ
Loading views...
ਜਿਹੜਾ ਪਿਆਰ ਵਿਚ ਨਾ ਰੋਵੇ…
ਫਿਰ ਉਹ ਪਿਆਰ ਕਾਹਦਾ…
ਜਿਹੜਾ ਮੁਸ਼ਕਲਾਂ ਚ ਨਾਲ ਨਾ ਖੜੇ..
ਫਿਰ ਉਹ ਪੱਕਾ ਯਾਰ ਕਾਹਦਾ…
ਜਿਹੜਾ ਅਪਣੇ ਪਿਆਰ ਦੀ ਹਰ ਰੀਝ ਨਾ ਪੂਰੀ ਕਰੇ..
ਫਿਰ ਉਹ ਦਿਲਦਾਰ ਕਾਹਦਾ..
Loading views...
ਮੇਰੇ ਦਿਲ ਦੀ ਗੱਲ ਤੇ
ਸੋਹਣਿਅਾਂ ਸੁਣ ਜਾ
ਚੰਨ ਦੀ ਚਾਨਣੀਂ ਵਿੱਚ
ਕੋੲੀ ਪਿਅਾਰ ਵਾਲਾ ਸੁਪਨਾ
ਤੇ ਬੁਣ ਜਾ
Loading views...
ਆਪਣੇ ਖ਼ਿਆਲਾਂ ਵਿਚ ਤੇਰੀ ਫੋਟੋ ਜੜਕੇ,, ਅੱਖਾਂ ਬੰਦ ਕਰਾਂ
ਸੀਨੇ ਉੱਤੇ ਹੱਥ ਧਰਕੇ…!!!
Loading views...
ਪਿਆਰ ਜਿਸਮ ਦਾ ਹੋਵੇ ਤਾਂ ਓਹਦੀ ਬੁਨਿਆਦ ਕੋਈ ਨਹੀਂ,
.
.
.
.
.
ਪਿਆਰ ਰੂਹ ਦਾ ਹੋਵੇ ਤਾਂ ਉਸ ਵਰਗੀ ਗੱਲਬਾਤ ਕੋਈ
ਨਹੀਂ।।..
Loading views...
ਉਹ ਕੁੜੀ ਬਹੁਤ ਕਰਮਾ ਵਾਲੀ ਹੁੰਦੀ ਹੈ
ਜਿਸ ਨੂੰ ਪਾਉਣ ਲਈ ਮੁੰਡਾ ਰੱਬ ਅੱਗੇ ਅਰਦਾਸ ਕਰਦਾ ਹੈ
Loading views...
ਤੇਰੇ ਗਰੂਰ ਨੂੰ ਦੇਖ ਕਿ ਤੇਰੀ ਤਮੰਨਾ ਹੀ ਛੱਡਤੀ ਮੈਂ
ਮੈਂ ਵੀ ਤਾਂ ਵੇਖਾ ਕੋਣ ਚਾਹੂਗਾ ਤੈਨੂੰ ਮੇਰੀ ਤਰਾਂ
Loading views...
ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ
ਅਖ਼ੀਅਾ ਨੂੰ ਦੇਖ ਨਜਰਾਨਾ ਯਾਦ ਆ ਗਿਆ
ਬੜੀ ਚਾਹਤ ਸੀ ਤੇਰੇ ਲਬਾ ਨੂੰ ਛੁਣ ਦੀ
ਅੱਜ ਛੂ ਲਿਯਾ ਤੇ ਮੇਹਖਾਨਾ ਯਾਦ ਆ ਗਿਆ
Loading views...
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,
ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ ,
ਸੱਚ ਦੱਸਾਂ ਸੱਜਣਾ ਇੱਕ ਰੀਝ ਹੈ
ਤੇਰੇ ਨਾਮ ਦਾ ਚੂੜਾ ਪਾਉਣ ਦੀ ॥
Loading views...
ਮੈਂ ਪੁੱਛਿਆ ਓਨੂੰ ਕਿ ਪਸੰਦ ਹੈ
ਤੈਨੂੰ
ਓ ਬਹੁਤ ਦੇਰ ਤੱਕ ਬੱਸ ਮੈਨੂੰ ਹੀ ਦੇਖਦੀ ਰਹੀ…
Loading views...
ਰੱਬ ਤੋ ਫਰਿਆਦ ਕਰਾ ਤੇਰੀ ਖੁਸੀਆ ਲਈ
ਹਰ ਪਲ ਯਾਦ ਕਰਾ ਬਿਨਾ ਸੁਪਨੇ ਵੇਖਿਆਂ ਨੀ
ਪਤਾ ਨੀ ਕਮਲੀਏ ਤੂੰ ਕਿ ਚਾਹੁੰਦੀ ਆ
ਮੈ ਆਪਣਿਆ ਖੁਸਿ਼ਆਂ ਵੀ ਕਰਬਾਨ ਕਰਾ ਤੇਰੇ ਲਈ
Loading views...
ਵੀਣੀ ਹੋਵੇ ਚੂੜਾ ੳੁਤੇ ਨਾਮ ਹੋਵੇ ਤੇਰਾ ਵੇ…..,
ਬੋਲੇ ਝਾਂਜਰ ਜਿੱਥੇ ਮੇਰੀ,ਵੇਹੜਾ ਹੋਵੇ ਤੇਰਾ ਵੇ…..,
ਜਿਹੜੀ ਤੇਰੇ ਵਾਝੋਂ ਪਾੳੁਣੀ ਚਾਹਵਾ ਦੁਨੀਆਂ ੳੁਤੇ…..,
ਅੈਸੀ ਸੋਹਣਿਅਾ ਵੇ ਚੀਜ਼ ਕੋੲੀ ਨਾ…..,
ੲਿਕੋ ਤੇਰੇ ਨਾਲ ਜ਼ਿੰਦਗੀ ਵਤਾੳੁਣੀ ਸੋਹਣਿਅਾ…..,
ਦੂਜੀ ਨਾਰ ਦੀ ਤਾਂ ਰੀਝ ਕੋੲੀ ਨਾ
Loading views...
ਕਿੰਨਾ ਪਿਆਰ ਐ ਮੈਨੂੰ ਤੇਰੇ ਨਾਲ
ਮੈ ਤੈਨੂੰ ਦੱਸਣਾ ਏ,
ਮੈ ਉਨ੍ਹਾਂ ਅੱਖਰਾਂ ਦੀ
ਬਾਲ ਵਿਚ ਏ
ਜੋ ਤੈਨੂੰ ਸਮਝਾ
ਸਕਣ
Loading views...
Har vaari eh dil chandra ,
bs tera e ho ke reh janda,
Udo waqt v ruk jnda jdo,
tera chehra nazri pe jnda
Loading views...
Dear Future Wife ਜੀ . . . .
ਦਿਲ ਨੀ ਲੱਗਦਾ ਮੇਰਾ,
ਕਿੱਥੇ ੳ ਤੁਸੀਂ ?
Loading views...
ਕਿੱਸੇ ਨੂੰ ਪਿਆਰ ਕਰੋ ਤਾਂ ਇਸ ਅੰਦਾਜ਼ ਨਾਲ ਕਰੋ,,,
ਕੀ ਉਹ ਤੁਹਾਨੂੰ ਮਿਲੇ ਨਾ ਮਿਲੇ,,,
ਪਰ ਉਹਨੂੰ ਜਦ ਵੀ ਪਿਆਰ ਮਿਲੇ ਯਾਦ ਤੁਸੀਂ ਆਂਉ
Loading views...