“ਕੋਰੇ ਪੰਨਿਆਂ ਤੇ ਉਤਾਰ ਕੇ ਤੈਨੂੰ ਜਦੋਂ ਤੱਕ ਚਾਹੀਏ ਉਦੌਂ ਤੱਕ ਤੱਕੀਦਾ ਏ
ਫਿਰ ਦੱਸ ਭਲਾਂ ਕਿਵੇਂ ਕਹਿ ਦੇਈਏ ਕਿ ਤੇਰਾ ਦੀਦਾਰ ਨਹੀਂਓ ਹੁੰਦਾ”



ਜਦੋਂ ਤੇਰੀ ਤਸਵੀਰ ਦੇਖਦਾ
ਦਿਲ ਸਾਲਾਂ out of control ਹੋ ਜਾਂਦਾ
ਪਤਾ ਨਈਂ ਕਿ ਬਿਮਾਰੀ ਆ ਇਸ ਕੰਜ਼ਰ ਨੂੰ

ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ …
ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ ਜਾਂਦੀ ਸੀ…!!

ਸਾਡੇ ਵੀ ਨਸੀਬਾ ਵਿਚ ਲਿਖਦੇ
ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ


ਹਰ ਇੱਕ ਤੇ ਡੁੱਲ ਜਾਵਾਂ,,, ਪਾਣੀ ਥੋੜੀ ਆਂ ਸੱਜਣਾਂ

ਚੜ ਚੱਲਿਆ ਸਿਆਲ ਆਇਆ ਦਿਲ ਚ ਖਿਆਲ ….
ਰੰਗ ਭਰਾਂ ਜੇ ਪਿਆਰ ਵਾਲੇ ਬੁਣ ਕੇ …
ਵੇ ਦੱਸ ਚੰਨਾ ਪਾਵੇਂਗਾ ਕੇ ਨਹੀ
ਤੈਨੂ ਦੇਵਾਂ ਜੇ ਸਵੈਟਰ ਬੁਣ ਕੇ …


ਜਦ ਵੀ ਤੇਰੀਆਂ ਗੱਲਾ ਵਿਚ ਹਾਂਜੀ ਹਾਂਜੀ ਕਹਿ ਜਾਵਾਂ…______
ਫ਼ਿਰ ਤਾਂ ਬਸ ਕਮਲ਼ਿਆ ਤੇਰੇ ਜੋਗੀ ਰਹਿ ਜਾਵਾਂ..


Game ਭਾਵੇਂ Chess ਦੀ ਹੋਵੇ ਜਾਂ ਜਿੰਦਗੀ ਦੀ ‘
ਸਵਾਦ ਉਦੌਂ ਹੀ ਆਉਂਦਾ . . .
.
ਜਦੌਂ . . .?
.
.
.
.
.
.
ਰਾਣੀ EnD ਤੱਕ ਸਾਥ ਦੇਵੇ,

ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ
ਖਵਾਹਿਸ਼ ਤੂੰ ਹੋਵੇਂ..
..
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ. ..
..
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ..
..
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ
ਤੇਰੀ ਰੂਹ ਹੋਵੇ….

ਜਿੱਥੇ ਪੈਜੇ ਪਿਆਰ ਓਥੇ
ਪੈਂਦਾ ਸਭ ਕੁਝ ਜਰਨਾ
ਜਿੱਥੇ ਦਿਲਾ ਦਾ ਹੋਜੇ ਮੇਲ
ਓਥੇ ਰੰਗਾ ਦਾ ਕੀ ਕਰਨਾ


ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ


ਬਹੁਤਿਆਂ ਨਾਲ ਦਿਲ ਮਿਲਿਆ ਹੀ ਨਹੀ ਮੇਰਾ

ਜਿੰਨਾ ਨਾਲ ਮਿਲਿਆ ਉਹ ਰੱਬ ਵਰਗੇ ਹੀ ਜਾਪੇ.

ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋੲੀ ਸੋਹਣਾ ਹੈ ਜਾਂ ਨਹੀਂ …… ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਅਾ ਹੀ ਨਹੀਂ 😀


Mai keha ji tuhadi boht yaad aundi
a…..Kamla
agho hass ke kehnda hor meri jaan nu aunda v
ki a….

ਨੀ ਦਿਲ ਤੈਨੂੰ ਕਿੰਨਾ ਕਰਦਾ ਇਹ ਪਿਆਰ ਮੈਂ ਕਿੰਝ ਦੱਸਾ ਬੋਲ ਕੇ ..
ਕਿ ਕਿ ਲਿਖਿਆ ਦਿਲ ਦੀ ਕਿਤਾਬ ਤੇ ਨੀ ਮੈਂ ਕਿੰਝ ਦੱਸਾ ਬੋਲ ਕੇ

ਇੱਕੋ ਦਿਨ ਤੇ ਇਕੋ ਰਾਤ ਹੋ ਜਾਏ
ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ