ਰੱਖ ਥੋੜਾ ਸਬਰ ਸੱਜਣਾ 😍

ਤੈਨੂੰ ਇੱਕ ਦਿਨ ਅਸੀਂ ਹੀ ਪਾਉਣਾ ਆ



ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

ਇਹਨਾ ਦੀ ਤੂੰ ਗੱਲ ਛੱਡ ਐਂਵੇ ਗੱਲਾਂ ਕਰਦੇ ਲੋਕ ਨੀ__

ਛੱਡ ਦਾ ਨੀ ਸਾਥ ਤੇਰਾ ਭਾਂਵੇ ਆ ਜਾਵੇ ਮੌਤ ਨੀ..

Tenu Vekh Vekh Jiwan…..
Lagge Pyaara Sohneya
Ikk Tuhio Mere Jeon da Sahara sohneya ve
Tuhio Mere Jeon da Sahara sohneya


ਵੇ ਤੇਰੇ ਬਿਨਾ ਜੀਅ ਨਹੀ ਸਕਦੀ…
ਵੇ ਤੇਰੇ ਲਈ ਕਰ ਕੀ ਨਹੀ ਸਕਦੀ…
ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ…
ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ…

ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ……..
.
ਲੱਗੇ ਨਜ਼ਰ ਨਾਂ …??
.
.
ਕਿਸੇ ਦੇ ਪਿਆਰ ਨੂੰ, ਸਿਰ ਸਾਰਿਆਂ ਦੇ ਸਦਾ
ਤੇਰਾ ਹੱਥ ਹੋਵੇ…. !!


ਇਕ ਸਾਫ਼ ਜੇਹੀ ਗੱਲ 2✌ ਲਫ਼ਜ਼ਾਂ ਵਿਚ ਤੈਨੂੰ 👉ਕਰਦੇ ਆ
😍Feeling ਨੂੰ ਸਮਝੋ ਜੀ ਅਸੀਂ ਦਿਲ💖 ਤੋ ਤੁਹਾਡੇ ਤੇ ਮਰਦੇ ਆ…!! 😉


ਜੀ ਕਰਦਾ ੲੇ ਕੋਈ ਵਧੀਅਾ ਜਿਹਾ status ਪਾਵਾਂ
ਦੇਖ ਲਿਅਾ ਹੁਣ ਕੱਲੇ ਰਹਿਕੇ
ਦਿਲ ਕਰਦਾ ੲੇ ਕਿਸੇ ਨੂੰ ਆਪਣਾ ਬਣਾਵਾਂ

“ਤੈਨੂੰ ਆਪਣੀ ਜਾਨ ਬਣਾ ਬੈਠਾ
ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ ਦਿਲ ਅੰਦਰ,
ਤੈਨੂੰ ਸਾਹਾਂ ਵਿੱਚ ਵਸਾ ਬੈਠਾ”


ਕਮਲੀਏ ੲੇਨੀਅਾ ਦੁਅਾਵਾਂ ਨਾ ਕਰਿਅਾ ਕਰ ਮੇਰੇ ਲੲੀ
ਹੋਰ ਨਾ ਕਿਤੇ ਸਾਰੀ ਦੁਨੀਅਾ ਤੁਰ ਜਾਵੇ
ਮੈ ਕੱਲਾ ਘੁੰਮਦਾ ਫਿਰਾ


ਕਦੇ ਜਿੰਦਗੀ ਦੇ ਪੰਨਿਆ ਨੂੰ ਪੱਲਟ ਕਿ ਤਾ ਵੇਖੀ,
ਇੱਕ ਸ਼ਕਸ ਯਾਦ ਆਵੇਗਾ,
ਭੁੱਲ ਜਾਵੇਗੀ ਦੁਨੀਆ ਦੇ ਸਾਰੇ ਗੰਮ,
ਜਦ ਸਾਡੇ ਨਾਲ ਗੁਜ਼ਾਰਿਆ ਇੱਕ ਪੱਲ ਯਾਦ ਆਵੇਗਾ

. ਤੇਰੇ ਬਿਨਾਂ ਨੀਦ ਕਿਥੇ ਆਉਣੀ ਆ
ਨੀ ਤੂੰ ਨੀਦ ਦੀ ਦਵਾਈ ਵਰਗੀ


ਲੱਖਾਂ ਈਦਾਂ ਨਾਲੋਂ ਵੱਧ ਕੇ ਸਾਨੂੰ ਇੱਕ ਦੀਦਾਰ ਕਿਸੇ ਦਾ !
ਇਸ਼ਕ ਦਾ ਦਰਦ ਭੋਲਾ ਵੈਦ ਕੀ ਜਾਣੇ !
ਜਿਹੜਾ ਨਹੀਂ ਬਿਮਾਰ ਕਿਸੇ ਦਾ !!

ਬੁਲ੍ਹ ਕਹਿ ਨਹੀਂ ਸਕਦੇ ਜੋ ਫਸਾਨਾ ਦਿਲ ਦਾ
ਸ਼ਾਇਦ ਨਜਰਾਂ ਨਾਲ ਉਹ ਗੱਲ ਹੋ ਜਾਵੇ
ਇਸ ਉਂਮੀਦ ਨਾਲ ਕਰਦੇ ਹਾਂ ਇੰਤਜਾਰ ਰਾਤ ਦਾ
ਕਿ ਸ਼ਾਇਦ ਸੁਪਨਿਆਂ ਵਿੱਚ ਹੀ ਮੁਲਾਕ਼ਾਤ ਹੋ ਜਾਵੇ

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ !…..
ਕਿਸੇ ਨੂੰ ਨਾ ਮਿਲਣ ਦੀ ਉਮੀਦ ‘ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ…