ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ
Jaan nu chad k das tere laye ki kar sakde a? Mein jaan nahi dene meri jaan tu ae…
ਉਸਦਾ ਅਕਸ ਮੇਰੇ ਦਿਲ ਤੇ ਹੈ ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ ਉਹ Continue Reading..
ਕਹਿੰਦੇ ਜ਼ਹਿਰ ਦੇਖ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ Continue Reading..
ਕਿੰਨਾ ਉਜੜਿਆਂ ਤੇ ਕਿੰਨਾ ਅਬਾਦ ਹੋਇਆ.. ਜਿੰਨਾ ਪਹਿਲਾ ਕਰਦਾ ਸੀ ਉਸ ਤੋ ਵੱਧ ਜਿਕਰ ਤੇਰਾ ਤੈਥੋਂ ਬਾਅਦ ਹੋਇਆ…
zoom ਕਰ ਕਰ ਵੇਖੀ ਜਾਵਾ ਤੇਰੀ Photo ਵਾਰ ਵਾਰ ਵੇ” ਜੀ ਕਰੇ Sohneya ਤੈਨੂੰ ਖਿੱਚ ਲਵਾ Photo ਵਿਚੋਂ ਬਾਹਰ ਵੇ Continue Reading..
ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ .. ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ .. ਮੇਨੂੰ Continue Reading..
ਮੈਨੂੰ Pyaar ਤਾਂ Udo ਈ ਹੋ ਗਿਆ C ਜੱਦ ਦੇਖਇਆ Pehli ਵਾਰ Tainu.
ਤੇਰੇ ਹੱਥਾ ਦੀਆਂ ਹਥੇਲੀਆਂ ਜਦੋ ਮੇਰੇ ਹੱਥ ਨਾਲ ਟਕਰਾਉਦੀਆਂ ਨੇ ਓਦੋ ਕੋਲੋ ਖਹਿੰਦੀਆਂ ਪੋਣਾ ਚੋ ਮਹਿਕਾ ਇਸ਼ਕ ਦੀਆਂ ਆਉਦੀਆ ਨੇ Continue Reading..
Your email address will not be published. Required fields are marked *
Comment *
Name *
Email *