ਖੁਦਾ ਖੈਰ ਰੱਖੀ ਉਹਦੀ ਜੋ ਸਾਡੇ ਖਿਆਲਾ ਚ ਰਹਿੰਦੀ ਏ
ਗੱਲ ਸਾਡੇ ਕੱਲਿਆ ਰਹਿਣ ਦੀ ਨਈ ਤੈਨੂੰ ਆਪਣਾ ਕਹਿਣ ਦੀ ਏ ਖੁਸ਼ੀ ਮੁੱਖ ਮੋੜ ਕੇ ਬਹਿਣ ਦੀ ਨਈਂ ਤੇਰੇ ਦਿਲ Continue Reading..
ਜ਼ਿੰਦਗੀ ਦਾ ਹਰ ਪਲ ਤੇਰੇ ਨਾਲ ਹਸੀਨ ੲੇ ਬਸ ਸੱਜਣਾਂ ਤੋੜੀਂ ਨਾ ਰੱਬ ਵਰਗਾ ਤੇਰੇ ਤੇ ਯਕੀਨ ੲੇ
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ .. ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
ਇੱਕ ਦਿਨ ਮੈਂ ਪੁਛ ਬੈਠਾ ਰੱਬ ਨੂੰ ਕਿਊਂ ਦੁਸ਼ਮਨ ਬਣਾਈ ਬੈਠਾ ਹੈ ਪਿਆਰ ਨੂੰ… . . . . . . Continue Reading..
ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ… ਨੀ ਸਾਨੂੰ ਤੂੰ ਘੱਟ ਸਤਾਇਆ ਕਰ….. ਨੀ ਤੂੰ ਪਹਿਲਾਂ ਹੀ ਬਾਲੀ ਸੋਹਣੀ Continue Reading..
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ ਦਿਲ ਤਾਂ ਕੀ Continue Reading..
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ… ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ. ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ Continue Reading..
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ.. ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..
Your email address will not be published. Required fields are marked *
Comment *
Name *
Email *