ਖੁਦਾ ਖੈਰ ਰੱਖੀ ਉਹਦੀ ਜੋ ਸਾਡੇ ਖਿਆਲਾ ਚ ਰਹਿੰਦੀ ਏ
ਕਦੇ-ਕਦੇ ਗ਼ੁੱਸਾ ਮੁਸਕਰਾਹਟ ਤੋਂ ਜਿਆਦਾ ਖ਼ਾਸ ਹੁੰਦਾ ਹੈ…… ਕਿਉਕਿ ਮੁਸਕਰਾਹਟ ਤਾਂ ਸਭ ਲਈ ਹੁੰਦੀ ਹੈ…. ਪਰ ਗ਼ੁੱਸਾ ਸਿਰਫ ਉਸਦੇ ਲਈ Continue Reading..
ਕਿਸੇ ਬੱਚੇ ਜਿਹੇ ਹੁੰਦੇ ਨੇ ਆਸ਼ਕ ਯਾ ਤਾਂ ਇਹਨਾਂ ਨੂੰ ਸਭ ਕੁਝ ਚਾਹੀਦਾ ਯਾ ਕੁਝ ਵੀ ਨਹੀ
ਲਫਜਾ ਦੀ ਕਮੀ ਨੀ ਹੁੰਦੀ ਪਿਆਰ ਨੂੰ ਬਿਆਨ ਕਰਨ ਲੲੀ,, – ਪਰ ਅਖਾ ਨਾਲ ਬਿਆਨ ਕੀਤੇ ਪਿਆਰ ਦੀ ਗਲ ਹੋਰ Continue Reading..
ਕਸਮਾਂ ਨਾ ਝੂਠੀਆਂ ਪੈਣਗੀਆਂ ਕੀਤੇ ਹੋਏ ਬੋਲ ਨਿਭਾਉਣ ਦੀਆਂ ਕਬਰਾਂ ਤਕ ਰੀਝਾ ਰਿਹਣਗੀਆਂ ਤੇਰੇ ਨਾਲ ਵਿਆਹ ਕਰਵਾਉਣ ਦੀਆ..
Jehdi lekhan wich hou appe mil jau Haje peya naiyo mull, saade pyar waala phull da Jado time aau appe Continue Reading..
ਨਾਰਾਂ ਚੱਕਵੀਂਆ ਪਿੱਛੇ ਸਰਦਾਰ ਦੇ , ਆਪਾ ਭੁੱਲ ਕੇ ਵੀ ਝਾਤੀ ਨਈਓ ਮਾਰਦੇ … ਆਊ ਸਾਦੀ ਜਿਹੀ ਰਕਾਣ ਫਿੱਟ ਯਾਰ Continue Reading..
ਤੈਨੂੰ ਪਾਉਣ ਤੋਂ ਬਾਅਦ…… ਰੱਬ ਤੋਂ ਹੋਰ ਕੁਝ ਮੰਗਣ ਨੂੰ ਦਿਲ ਹੀ ਨਹੀਂ ਕਿੱਤਾ…
ਯਕੀਨ_ਮੰਨੀਂ ਸਬਰ ਤਾਂ ਤੈਨੂੰ ਪਾਉਣ ਲਈ ਕਰਦੇ ਆਂ❣ ਨਹੀਂ ਅਸੀਂ ਤਾਂ ਮਰੂਦ ਵੀ ਪੱਕਣ ਨੀ ਦਿੰਦੇ
Your email address will not be published. Required fields are marked *
Comment *
Name *
Email *