ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ
ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ
ਤੇਰੇ ਘਰ ਮੂਹਰੇ ਲਿਟ ਜਾਉਂ_
ਜੇ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ
ਉਸ ਦੀਆਂ
ਅੱਛਾਈਆਂ ਦੇ ਨਾਲ-ਨਾਲ
ਉਸ ਦੀਆਂ ਬੁਰਾਈਆਂ ਨੂੰ ਵੀ ਕਬੂਲ ਕਰੋ..
ਇੱਕ ਤੇਰੀ ਮੇਰੀ ਜੋੜੀ,
ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ
ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__
ਮੈਂ ਉਥੇ ਜਾਕੇ ਵੀ ਮੰਗ ਲਵਾਂਗਾ ਤੈਨੂੰ,…..
.
ਕੋੲੀ ਮੈਨੂੰ ਦੱਸ ਤਾਂ ਦੇਵੇ,
ਕੁਦਰਤ ਦੇ ਫੈਸਲੇ ਕਿਥੇ ਹੁੰਦੇ ਨੇ..!
ਜੇ ਤੈਨੂੰ ਪਾ ਲੈਂਦੇ..
ਤਾਂ ..
ਕਿੱਸਾ ਇਸੇ ਜਨਮ ਵਿੱਚ
ਖਤਮ ਹੋ ਜਾਂਦਾ,
ਹੁਣ ਤੈਨੂੰ ਖੋਹਿਆ ਹੈ ..
ਤਾਂ ..
ਯਕੀਨਨ..
ਕਹਾਣੀ ਲੰਮੀ ਚੱਲੇਗੀ.
ਮੈ ਕਿਹਾ ਜੀ ਇਸ਼ਕ ਦੀ ਬਿਮਾਰੀ ਬਹੁਤ ਬੁਰੀ ਏ
ਕਹਿੰਦੀ ਜੀ ਅਸੀ ਏਸੇ ਕਰਕੇ ਦਿਲ ਨੂੰ
Detol ਨਾਲ ਧੋਕੇ ਰੱਖੀਦਾ ਏ
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ
ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ
ਜਦ ਵੀ ਕਿਧਰੋਂ ਚੋਟਂ ਲੱਗੀਆਂ,
ਜਦ ਵੀ ਕਿਧਰੋਂ ਖਾਧੀਆਂ ਠੱਗੀਆਂ
ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ,
ਮੇਰੇ ਦੁੱਖ ਨੂੰ ਇੱਕ ਸਿਰਫ ਮੇਰੀ ਮਾਂ ਜਾਣਦੀ ਏ
ਕਮਲੀ ਮੈਨੁੰ ਕਹਿੰਦੀ ਮੇਰਾ ਵੱਸ ਚੱਲੇ ਕਮਲਿਆ
.
ਤੇਰੇ ਤੇ Only me di privacy ਲੱਗਵਾ ਦਵਾ
ਜਾਨ ਬਚਾ ਕੇ ਰੱਖੀ ਏ ੲਿੱਕ ਜਾਨ ਦੇ ਲਈ ,
ਪਤਾ ਨਹੀ ਕਿਥੋਂ ਐਨਾ ਪਿਆਰ ਆਇਆ ਇੱਕ ਅਨਜਾਨ ਦੇ ਲਈ
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡
♡
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..
Jo marji Mang lai Har cheej kurban hai Bas jaan na MaNgi
kyu Ki tu Hi meRi JaAn eee
ਇੱਕ ਦਿਨ ਮੈਂ ਪੁਛ ਬੈਠਾ ਰੱਬ ਨੂੰ
ਕਿਊਂ ਦੁਸ਼ਮਨ ਬਣਾਈ ਬੈਠਾ ਹੈ ਪਿਆਰ ਨੂੰ…
.
.
.
.
.
.
.
.
.
.
ਰੱਬ ਨੇ ਮੇਨੂੰ ਜਵਾਬ ਦਿੱਤਾ…
ਤੂੰ ਵੀ ਤਾ ਰੱਬ ਬਣਾਈ ਬੈਠਾ ਹੈ ਆਪਨੇ ਯਾਰ ਨੂੰ.
“ਬਾਪੂ ਨੂੰ ਸੀ ਮਾਣ ਪੂਰਾ ਪੁੱਤਾਂ ਵਰਗਾ
ਅੱਖ ਦੀ ਹੀ ਘੂਰ ਤੋਂ ਸੀ ਹੁੰਦੀ ਡਰਦੀ
ਸੌਹੰ ਤੇਰੀ ਜੱਟੀ ਝੱਲਦੀ ਨਈ ਆਕੜਾਂ
ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ”
ਮੈਨੂੰ ਕਹਿੰਦੀ ਤੂੰ SINGLE ਹੀ ਠੀਕ ਆਂ ,,
ਮੈ ਕਿਹਾ ਕਿਉਂ ?
ਕਹਿੰਦੀ ਕਮਲਿਆ ਤੂੰ ਹੱਸਦਾ ਸੋਹਣਾ ਲੱਗਦਾ..।