Jaan nu chad k das tere laye ki kar sakde a?
Mein jaan nahi dene meri jaan tu ae…



ੲਿੰਤਜ਼ਾਰ ੳੁਹਨਾਂ ਦਾ ਹੁੰਦਾ ਹੈ
ਜੋ ਦਿਲ ਵਿੱਚ ਵੱਸ ਜਾਂਦੇ ਨੇ
ਵਾਂਗ ਖੂਨ ਦੇ ਜੋ ਹੱਡਾਂ ਵਿੱਚ ਰੱਚ ਜਾਂਦੇ ਨੇ

ਉਂਝ ਭਾਂਵੇ ਜੱਗ ਤੇ
ਨਾ ਸੋਹਣਿਆ ਦੀ ਘਾਟ…….
ਪਰ
ਦਿਲ ਮਿਲਿਆਂ ਦੀ ਗੱਲ
ਕੁਝ ਹੋਰ ਹੁੰਦੀ ਏ….


ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???
ਜਦੋਂ ਓਹ ਮੈਨੂੰ ਕਹੂਗੀ ..?
g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ..R@i

ਮੇਰਾ ਇੱਕ ਚਿੱਤ ਕਰਦਾ ਏ ਕਿ ਇਜਹਾਰ ਕਰਾਂ ਤੈਨੂੰ
ਜਿੰਨਾਂ ਤੂੰ ਕਰਦੀ ਸਾਹਾਂ ਨੂੰ ਮੈ ਐਨਾਂ ਪਿਆਰ ਕਰਾਂ ਤੈਨੂੰ


ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ

ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ


ਮਿੱਠੀਏ ਤੂੰ ਐਵੇ ਕਾਹਤੋਂ ਬਣਦੀ ਸ਼ੱਕੀ ਏ
Unjh ਤਾਂ ਮੇਰੀਆ ਬਹੁਤ ਸਹੇਲੀਆਂ ਨੇ
ਪਰ ਅਸਲ ‘ਚ ਤਾਂ ਤੂੰ ਹੀ ਪੱਕੀ ਏ…

ਅੱਖਾਂ ‘ਚ ਕੁਆਰੀ ਦੇ ਨੇ ਕੱਚੇ – ਕੱਚੇ ਸੁਪਣੇ…
ਹੁਣ ਜਜ਼ਬਾਤ ਇਹ ਲੁਕਾਇਆਂ ਨਹੀਓਂ ਲੁਕਣੇ…
ਰੋਮ – ਰੋਮ ਤੈਨੂੰ ਚੇਤੇ ਕਰਦਾ…
ਹੜ੍ ਯਾਦਾਂ ਵਾਲਾ ਵਗਦਾ..ਵੇ ਯਾਦਾਂ ਵਾਲਾ ਵਗਦਾ…
ਤੇਰੇ bajhon ਸੋਹਣਿਆ ਵੇ..
ਦਿਲ ਨਹੀਓਂ ਲਗਦਾ..ਵੇ ਦਿਲ ਨਹੀਓਂ ਲਗਦਾ.

ਜਦੋ ਵੀ ਤੇਰਾ ਨਾਮ
ਮੇਰੇ ਬੁੱਲਾਂ ਤੇ
ਆਉਂਦਾ ਹੈ,
ਉਦੋਂ ਮੇਰਾ ਦਿਲ ਪਿਆਰ ਦੇ
ਹੁਲਾਰੇ ਲੈਂਦਾ ਹੈ


ਅੱਖਾਂ ਵਿੱਚ ਨੀਂਦ ਤੇ
ਸੁਪਨਾਂ ੲੇ ਯਾਰ ਦਾ
ਕਦੀਂ ਤੇ ਅਹਿਸਾਸ ਹੋਵੇਗਾ
ੳੁਸ ਨੂੰ ਸਾਡੇ ਪਿਅਾਰ ਦਾ 😘


ਆਰਜ਼ੂ ਰਹਿਣੀ ਮੇਰੀ ਕਿ
ਦੀਦਾਰ ਉਹਦੇ ਹੋ ਜਾਣ,
ਮੇਰੀ ਮੁਹੱਬਤ ਦੀ ਕਿਤਾਬ ਦਾ
ਉਹ ਆਖਰੀ ਪੰਨਾ ਹੈ

ਝੁੱਕ ਜਾਂਦੇ ਨੇ ਜੋ ਲੋਕ ਤੁਹਾਡੀ ਖ਼ਾਤਰ
ਕਿਸੇ ਵੀ ਹੱਦ ਤੱਕ….
ਉਹ ਤੁਹਾਡੀ ਸਿਰਫ ਇੱਜਤ ਹੀ ਨਹੀ…..
ਮੁੱਹਬਤ ਵੀ ਕਰਦੇ ਨੇ…..!!


ਜੇ ਹਰ ਗੱਲ ਬੋਲ ਕੇ ਹੀ ਦੱਸਣੀ ਆ
ਫੇਰ ਤੇਰੇ ਚ ਤੇ ਲੋਕਾਂ ਚ ਫਰਕ ਕਾਹਦਾ
ਜਦ ਚੁੱਪ ਹੀ ਨਾ ਤੈਥੋਂ ਪੜ ਹੋਈ
ਫੇਰ ਸੱਜਣਾਂ ਤੂੰ ਹਮਦਰਦ ਕਾਹਦਾ😏

ਕਮਲਿਆ ਜਾਨ ਆ ਤੂੰ ਮੇਰੀ, ਤੈਨੂੰ ਵੀ ਪਤਾ ਮੈਂ ਤੇਰਾ ਕਿੰਨਾ ਕਰਦੀ ਆ,
ਤੇਰੇ ਨਾਲ ਲੜਾਈ ਕਰਕੇ ਮੈਂ ਖੁਦ ਨੂੰ ਹੀ ਗਾਲਾ ਕੱਢਦੀ ਅਾ,
ਕਦੇ ਕਦੇ ਦਿਲ ਕਰਦਾ ਤੈਨੂੰ ਕਦੇ ਨਾ ਬੁਲਾਵਾ,
ਫਿਰ ਜਦੋਂ ਤੇਰਾ ਚੇਤਾ ਅਾਵੇ ਸਾਰਾ ਗੁੱਸਾ ਭੁੱਲ ਜਾਵਾ
ਜੇ ਤੂੰ ਜਾਨ ਦੇ ਕੇ ਵੀ ਮਿਲੇ ਤਾਂ ਵੀ ੳੁੱਥੇ ਸਭ ਤੋਂ ਪਹਿਲਾਂ ਬੋਲੀ ਮੈਂ ਲਾਵਾ

ਛੇਤੀ – ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
.
.
.
ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ