Kadi Mehak Nahi Mukdi Phullan Vichon;
Phul Sukde Sukde Suk Jandey;
Kadi Pyar Nahi Mukda Dilan Vichon;
Saah Mukde Mukde Muk Jandey!
ਤੂੰ ਸਾਰੀ ਉਮਰ ਸੱਜਣਾ ਮੇਰਾ ਸਾਥ ਨਿਭਾਇਆ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ,
ਤੂੰ ਮੈਨੂੰ ਸੱਚਾ ਪਿਆਰ ਕੀਤਾ ਅਸੀਂ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ,
ਤੂੰ ਮੇਰਾ ਔਖੇ ਵੇਲੇ ਸਾਥ ਨਿਭਾਇਆ ਅਸੀਂ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ, <3 ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ
ਜਿੰਦਗੀ ਹੁੰਦੀ ਸਾਹਾ ਦੇ ਨਾਲ ,
ਮੰਜਿਲ ਮਿਲੇ ਰਾਹਾ ਦੇ ਨਾਲ ,
ਇਜ਼ਤ ਮਿਲਦੀ ਜ਼ਮੀਰ ਨਾਲ ,
ਪਿਆਰ ਮਿਲੇ ਤਕਦੀਰ ਨਾਲ.
Ve loka ਵਿੱਚ ਫਿਰਦਾ ਏ ਦਾਨੀ ਬਣਿਆ..
ve ਦਾਨ ਚ ਹੀ ਦੇ ਜਾ ve ਤੂੰ ਦਿਲ ਨਾਰ ਨੂੰ..
ve ਲੰਘਿਆ ਨਾਂ ਕਰ ਪਰਾਂ ਮੂੰਹ ਕਰਕੇ
ਨਈ ਤਾਂ ਰੋਕ ਲੈਣਾ ਕਿਸੇ ਦਿਨ ਤੇਰੀ ਕਾਰ ਨੂੰ.
ਨੀ ਦਿਲ ਤੈਨੂੰ ਕਿੰਨਾ ਕਰਦਾ ਇਹ ਪਿਆਰ ਮੈਂ ਕਿੰਝ ਦੱਸਾ ਬੋਲ ਕੇ ..
ਕਿ ਕਿ ਲਿਖਿਆ ਦਿਲ ਦੀ ਕਿਤਾਬ ਤੇ ਨੀ ਮੈਂ ਕਿੰਝ ਦੱਸਾ ਬੋਲ ਕੇ
ਪਿਆਰ ਤਾਂ ਉਹ ਹੈ,
ਜਦੋਂ ਪਤਾ ਇਸਨੇਂ ਨਹੀਂ ਮਿਲਣਾ ਪਰ ਫੇਰ
ਵੀ ਉਸਦਾ ਇੰਤਜਾਰ ਹੋਵੇ |
ਉਹ ਮੈਨੂੰ ਕਹਿੰਦੀ:-
ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ
ਸੋਣਾ ਹੈ……..
….
ਮੈ ਕਿਹਾ ਤੂੰ ਆ ਤਾਂ ਸਹੀ,……..??
.
.
.
.
.
ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ
ਜਾਵੇ…
.
ਇਸ ਲਈ ਆਪਣੇ ਸੀਨੇ ਦੀਆਂ
ਧੜਕਨਾਂ ਵੀ ਰੋਕ ਲਵਾਂਗਾ…
ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ
ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ
ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ
ਮਿਲਣ ਨੂੰ ਤਾਂ ਬੜੇ ਚਿਹਰੇ ਮਿਲੇ ਇਸ ਦੁਨੀਆਂ ਵਿੱਚ ,
ਪਰ ਤੇਰੇ ਜਿਹੀ ਮੁਹੱਬਤ ਤਾਂ ਸਾਨੂੰ ਖੁਦ ਨਾਲ ਵੀ ਨੀ ਹੋਈ ….
ਕੁੜੀ ਕਰਦੀ ਅਾ ਪਿਆਰ,
ਪਰ ਕਹਿਣੋ ਸੰਗਦੀ ਮੁੰਡਾ ਵੇਖ ਕੇ CUTE
ਫਿਰੇ ਦਿਲ ਮੰਗਦੀ
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡
♡
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..
ਮੇਰੇ ਦਿਲ ਦਾ ਅਹਿਸਾਸ ਹੈ ਤੂੰ,
ਦਿਨ ਚੜੀ ਧੁੱਪ ਦਾ ਨਿੱਘ ਹੈ ਤੂੰ,
ਦਿਲੋਂ ਦੂਰ ਤੈਨੂੰ ਕਰ ਨਹੀਂ ਸਕਦੇ,
ਉਮਰਾਂ ਦੀ ਸਾਂਝ ਤੇਰੇ ਨਾਲ ਨਿਭਾਉਣਾ ਚਾਹੁੰਦੇ ਆ
koi kat di aa roon mahia
ik changa tu lagda ae
sanu duja v tu mahiaa..
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ …
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍
ਲਫਜਾ ਦੀ ਕਮੀ ਨੀ ਹੁੰਦੀ
ਪਿਆਰ ਨੂੰ ਬਿਆਨ ਕਰਨ ਲੲੀ,,
–
ਪਰ ਅਖਾ ਨਾਲ ਬਿਆਨ ਕੀਤੇ
ਪਿਆਰ ਦੀ ਗਲ ਹੋਰ ਹੁੰਦੀ ਆ__