oYe MeRe mitthE ❤️️
RaB kreY teRa viaH hoVe ta mere naL hove
Ni ta kiSe naL na hOve…
ਗੁਸੇ ਹੋਣ ਤੋ ਬਾਅਦ ਗਲਤੀ ਚਾਹੇ ਕਿੱਸੇ ਦੀ ਹੋਵੇ ,,,
ਗਲ ਸ਼ੁਰੂ ਉਹੀ ਕਰਦਾ ,,,
ਜਿਹੜਾ ਬੇਪਨਾਹ ਪਿਆਰ ਕਰਦਾ ।
ਸੋਹਣੇ ਚਹਿਰੇ ਤਾਂ ਬਹੁਤ ਤੁਰੇ ਫਿਰਦੇ ਆ ਦੁਨੀਆਂ ਤੇ
ਪਰ ਅਸੀਂ ਚਹਿਰੇ ਨੀ ਪੜ੍ਹਦੇ ਕਿਸੇ ਦੇ ❤️ਪੜ੍ਹਦੇ ਆ ☝️
Na Kha Kasam Mainu Yaara…….
tainu Gal Da unjh
Hi Atibar Bathera Hai……
hun
Lod Kise Di Ki Sanu Bus Ik Hi
Yaar Bathere Hai….
tu
Aakhan Agge Hasda Rahe
Tera Mukh Hi Sanu Swera Hai…..
ki Karne Tohfe Ve
Yaara,
Sanu Tan Tera Pyar
Hi Bathera Hai..
👦Main taiNu👉👧 chAunda hAan
👧Tainu kyun 👎khaBaR Nahi💗👉👉😙
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ,
ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ਜੀਨਾ ਮਰਨਾ ਹੋਵੇ ਨਾਲ ਤੇਰੇ ,
ਕਦੀ ਸਾਹ ਨਾ ਤੇਰੇ ਤੋ ਵਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ,
ਬੱਸ ਇਨਾ ਕੁ ਮੇਰਾ ਹੱਕ ਹੋਵੇ ॥
ਮੈ ਕਿਹਾ ਮੇਨੂੰ ਤੇਰੀ ਬਹੁਤ ਯਾਦ ਆਉਦੀ ਹੈ,
ਹੱਸ ਕੇ ਕਹਿੰਦੀ ਹੋਰ ਤੈਨੂੰ ਆਉਦਾ ਵੀ ਕੀ ਐ_
ਮਿੱਠੀਏ ਸਾਨੂੰ ਤਾਂ ਤੇ ਪਿਆਰ ਕਰਨਾ ਸਿਖਾ ਤਾ ਨਹੀਂ ਤਾਂ ਮੇਰੀ ਅੋਕਾਤ ਨਹੀਂ ਸੀ ਪਿਆਰ ਕਰਨ ਦੀ.
ਕਹਿੰਦੀ ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ ਜਿਥੇ ਤੂੰ ਰਖੇ ਉਥੇ ਰਹਿ
ਲਊਂਗੀ
.
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ, ਦਿਨ ਚੰਗੇ ਮਾੜੇ ਸਹਿ ਲਊਂਗੀ
ਨੀਂ ਤੂੰ ਤਾਂ ਸੋਚ ਵੀ ਨਹੀ ਸਕਦੀ ਕੇ
ਕਿੰਨਾ ਪਿਆਰ ਮੈਂ ਕਰਦਾ ਹਾਂ
ਤੇਰੇ ਬਿਨਾ ਵੀ ਮਰਦਾ ਨੀਂ
ਤੇਰੇ ਤੇ ਵੀ ਮਰਦਾ ਹਾਂ
ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ ਇਲਾਵਾ ਕੋਈ ਹੋਰ ਨਹੀਂ ਆਉਂਦਾ
ਤੇ ਜ਼ਿੰਦਗੀ ਵਿੱਚ ਕਿਵੇਂ 😊😊. ✍️✍️Rahul
ਦੁਨੀਆਂ ਦਾ ਸਭ ਤੋਂ ਵਧੀਆ
ਰਿਸ਼ਤਾ ਉਹ ਹੈ……!😍😍
.
ਜਿਥੇ ਇੱਕ ਪਿਆਰੀ ਜੀ ਮੁਸਕਾਨ ☺️☺️
ਅਤੇ ਛੋਟੀ ਜਹੀ ਮੁਆਫੀ ਨਾਲ ..🙏🏻
.
ਜਿੰਦਗੀ ਫਿਰ ਤੋਂ ਪਹਿਲਾਂ ਵਰਗੀ
ਹੋ ਜਾਵੇ …
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
ਤੇਰੇ ਨਾਲ ਜੁੜ ਗਈਆਂ, ਦਿਲ ਦੀਆਂ ਡੋਰੀਆਂ💑
.
ਕੋਣ ਕਹਿੰਦਾ ਏ, ਪਿਅਾਰ ਦੀਆਂ ੳਮਰਾਂ ਨੇ ਥੋੜੀਅਾਂ
ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ ;;
ਜਣੀ-ਖਣੀ ਉਤੇ ਨਹੀਓ ਡੋਲਦਾ !!
ਭੇਦ ਖੋਲਣੇ ਨੇ ਦਿਲ ਵਾਲੇ ਤੇਰੇ ਨਾਲ ;;
ਐਵੇਂ ਹਰੇਕ ਅੱਗੇ ਨਹੀਓ ਖੋਲਦਾ….!!!!