ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍
ਤੈਨੂੰ ਦੇਖਕੇ ਮੇਰੇ ਦਿਲ ਵਿੱਚ ਥਰਥਰਾਹਕ ਐ ਹੂੰਦੀ। ਕੁਰਬਾਨ ਤੇਰੇ ਮੁਖੜੇ ਤੇ ਜਿਸਤੇ ਸਦਾ ਮੁਸਕਰਾਹਟ ਐ ਹੁੰਦੀ।
ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ
ਨਾ ਖੜਿਆ ਕਰ ਰਾਹਾਂ ਚ ਬਣਾ ਕੇ ਭੋਲਾ ਭਾਲਾ face ਮੁੰਡਿਆ… ਤੇਰੀ ਮੇਰੀ ਨਈਂ ਨਿਭਣੀ…:-D ਮੈਂ ਕੁੜੀ ਸ਼ਾਂਤ ਸੁਭਾਅ ਦੀ, Continue Reading..
Har vaari eh dil chandra , bs tera e ho ke reh janda, Udo waqt v ruk jnda jdo, tera Continue Reading..
ਗੈਰਾਂ De ਰੂਪ Nu ਸੇਕਦੀਆਂ, Horaan ਨੂੰ Matha ਟੇਕਦੀਆਂ… Do ਅੱਖਾਂ Bhut ਪਸੰਦ Mainu, ਜੋ Mere ਵੱਲ Nai ਵੇਖਦੀਆਂ…!!
ਕੁਝ ਪੰਨੇ ਤੇਰੀਆ ਯਾਦਾਂ ਦੇ, ਪੜਨੇ ਨੂੰ ਜੀਅ ਜਿਹਾ ਕਰਦਾ ਏ… ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ Continue Reading..
ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ
Your email address will not be published. Required fields are marked *
Comment *
Name *
Email *