ਸਾਡੇ ਵੀ ਨਸੀਬਾ ਵਿਚ ਲਿਖਦੇ ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ
ਤੂੰ ਮੇਰੀ ਉਹ Smile ਹੈ ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ੱਕ ਹੋ ਜਾਂਦਾ ਹੈ।
Jado sohne maahi da didaar Ho gea…..😍 Sachi muchi rabba menu pyar ho gea
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ .. ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
ਅਸੀਂ ਤੇਰੀਆਂ ਯਾਦਾਂ ਵਿੱਚ ਕੁੱਝ ਇਸ ਤਰਾਂ ਗੁਵਾਚ ਗਏ ਆ..🤔 ਕਿ ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਰਹਿੰਦੀ ਆ..
ਸਮਝ ਨਹੀਂ ਆਉਂਦੀ ਸੋਹਣੀਏ … . . . . . . . . . . . . ਕਿਵੇਂ ਬਣ ਗਏ Continue Reading..
ਯਕੀਨ_ਮੰਨੀਂ ਸਬਰ ਤਾਂ ਤੈਨੂੰ ਪਾਉਣ ਲਈ ਕਰਦੇ ਆਂ❣ ਨਹੀਂ ਅਸੀਂ ਤਾਂ ਮਰੂਦ ਵੀ ਪੱਕਣ ਨੀ ਦਿੰਦੇ
mEri roOh di pyaas tU meRiya rOndian akhaan di aaS tU tere ik deeDar naal saaDi zinDagi sawar jaU saaDe Continue Reading..
ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ ਜੀਓਨਾ ਸਿਖਾ Continue Reading..
Your email address will not be published. Required fields are marked *
Comment *
Name *
Email *