ਸਭ ਠੀਕ ਹੋ ਜਾਣਾ ਐਵੇ ਤੂੰ ਡਰਿਆ ਨਾ ਕਰ
ਤੇਰੇ ਨਾਲ ਹਾਂ ਹਮੇਸਾ ਫਿਕਰ ਤੂੰ ਕਰਿਆ ਨਾ ਕਰ



16 aane sach hai……
aashiqa ne pyar ehna bdnaam kr ditta,
k koi sache insaan te v vishvash nai krda…

ਦਿਮਾਗ ਨੂੰ ਤਾਂ ਪਤਾ ਕਿ ਤੂੰ ਨਹੀਂ ਮਿਲਣਾ..
ਪਰ ਕਮਲਾ ਦਿਲ ਦਿਨੋਂ ਦਿਨ ਉਸ ਨੂੰ ਹੋਰ ਜਿਆਦਾ ਪਿਆਰ ਕਰਦਾ

ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ
ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …
ਸੱਚੀ ਸੋਹ ਰੱਬ ਦੀ
ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ


ਕੋਈ ਖਵਾਹਿਸ਼ ਨਹੀ ਬਚੀ ਹੁਣ ਜ਼ਿੰਦਗੀ ਵਿਚ ,



ਤੇਰੇ ਨਾਲ ਗੁਜ਼ਾਰੇ ਹਰ ਪਲ ਚ ਅਸੀ ਹਰ ਖੁਸ਼ੀ
ਪਾ ਲਈ ..!!

ਤੇਰੀ ਯਾਦ , ਤੇਰੀਆਂ ਸੋਚਾਂ
ਤੇਰੇ ਖਿਆਲ, ਤੇਰੇ ਹਾਸੇ , ਤੇਰੇ ਰੋਸੇ ..
.
ਤੇਰਾ ਫਿਕਰ , ਤੇਰਾ ਜ਼ਿਕਰ ..?
.
.
.
ਤੇਰਾ ਰੰਗ
ਤੇਰੀ ਮਹਿਕ ..
.
ਮੇਰਾ ਕੀ ਮੇਰੀ ਜਿੰਦਗੀ ਚ?
ਸਭ ਕੁੱਝ ਤੇਰਾ


ਮੇਰੇ ਤੋਂ ਦੂਰੀਅਾਂ
ਬਣਾ ਕੇ ਤਾਂ ਦੇਖੋ
ਫੇਰ ਪਤਾ ਲੱਗਣਾ
ਕਿੰਨਾ ਨੇੜੇੇ ਸੀ ਮੈਂ


ਲੱਖਾਂ ਈਦਾਂ ਨਾਲੋਂ ਵੱਧ ਕੇ ਸਾਨੂੰ ਇੱਕ ਦੀਦਾਰ ਕਿਸੇ ਦਾ !
ਇਸ਼ਕ ਦਾ ਦਰਦ ਭੋਲਾ ਵੈਦ ਕੀ ਜਾਣੇ !
ਜਿਹੜਾ ਨਹੀਂ ਬਿਮਾਰ ਕਿਸੇ ਦਾ !!

ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,..
.
ਦਿਲ ਦੇਣ ਤੋਂ ਪਹਿਲਾ ਪਰਖ ਲਈਏ ,
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ ,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,..
.
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,
ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ ,
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ ,
ਇਸ਼ਕ਼ ” ਰਾਏ ” ਇਬਾਦਤ ਰੱਬ ਦੀ ਏ,
ਕਰੀਂ ਓਹਦੇ ਨਾਲ ,..
.
ਜਿਸ ਲਈ ਦਿਲ ‘ਚ ਸਤਿਕਾਰ ਹੋਵੇ !!

ਮੰਨਿਆ ਮੈਂ ਗਰੀਬ ਹਾਂ..
ਪਰ ਜੇ ਤੂੰ ਮੈਨੂੰ ਆਪਣਾ ਬਣਾ ਲਵੇਂ ਤਾਂ
ਮੈ ਤੇਰੇ ਸਾਰੇ ਗਮ ਖਰੀਦ ਸਕਦਾ ਹਾਂ..


ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ ❌

ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ ❤️


ਤੇਰੀ ਯਾਦ 👱‍♀ਚ ਕੁਝ ਏਦਾ ਗੁਆਚ ਚੁੱਕਿਆ ਹਾਂ😴
ਕਿ
ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਪਈ ਰਹਿੰਦੀ ਆ

ਰਾਤੀ ਸੁਪਨੇ ਵਿਚ ਆਈ
ਲੱਗੀ ਫੇਰ ਸੋਹਣੀ ਸੀ,

ਕਾਸ਼
ਜਿੰਦਗੀ ਵਿਚ ਆ ਜਾਂਦੀ
ਗੱਲ ਹੋਰ ਹੋਣੀ ਸੀ…


“ਜੇ ਲਭਣਾ ਹੋਵੇ ਤਾਂ ਅਾਪਣਿਅਾ ਵਾਂਗ ਲੱਭੀ ਲੱਭ ਜਾਵਾਂਗੇ,,
ਗੇਰਾਂ ਵਾਂਗ ਤਾਂ ਸਾਢੀ ਪਰਛਾਈ ਵੀ ਨੀ ਲਭਣੀ ਯਾਰਾ।”

ਹੱਸਣਾ ਅਤੇ ਹਸਾਉਣਾ ਕੋਸ਼ਿਸ਼ ਹੈ ਮੇਰੀ
ਹਰ ਕੋਈ ਖੁਸ਼ ਰਹੇ ਚਾਹਤ ਹੈ ਮੇਰੀ
ਭਾਵੇਂ ਕੋਈ ਯਾਦ ਕਰੇ ਜਾ ਨਾ ਕਰੇ
ਪਰ ਹਰ ਅਾਪਣੇ ਨੂੰ ਯਾਦ ਕਰਨਾ
ਆਦਤ ਹੈ ਮੇਰੀ

ਪੈਸੇ ਵਾਲਿਆਂ ਦੇ ਦਿਲਾਂ ਚੋਂ ਹੰਕਾਰ ਨਹੀਂ ਨਿਕਲਦਾ..
ਗ਼ਰੀਬਾਂ ਦੇ ਦਿਲੋਂ ਚੋ ਪਿਆਰ ਨਹੀਂ ਨਿਕਲਦਾ..