ਮੈਨੂੰ ਤੇਰੇ ਬਿਨਾਂ ਦਿਲ ਵਿੱਚੋਂ ਹੋਰ ਕੋਈ ਨਾਂ ਮਿਲਿਆ,
ਕੌਣ ਕਹਿੰਦਾ ਹੈ ਕਿ ਦਿਲ ‘ਚ ਖੁਦਾ ਰਹਿੰਦਾ ਹੈ



ਫੁੱਲਾ ਵੇ ਗੁਲਾਬ ਦਿਆ,
ਤੈਨੂੰ ਵਿਹੜੇ ਵਿੱਚ ਲਾਵਾਂ
ਜਦੋ ਦਿਲ ਓਦਰ ਜਾਵੇ,
ਤੈਨੂੰ ਵੇਖਣ ਨਿੱਤ ਜਾਵਾਂ
ਫੁੱਲਾ ਵੇ ਗੁਲਾਬ ਦਿਆ <3

ਹੁੰਦੀ ਨੀ ਮੁਹਬੱਤ ਚਿਹਰੇ ਤੋ,
ਮੁਹਬੱਤ ਤਾ ਦਿਲ ਤੋ ਹੁੰਦੀ ਹੈ..
..
ਚਿਹਰਾ ਉਹਨਾ ਦਾ ਖੁਦ ਹੀ,ਪਿਆਰਾ ਲੱਗਦਾ ਹੈ
ਕਦਰ, ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ,,

ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ ਦੇਖ
ਕੇ ਵੀ ਅਨਦੇਖਾ ਕਰ ਜਾਵਾਂਗੇ..
.
ਪਰ …..??
.
.
.
.
.
.
.
.
.
.
.
.
.
ਜਦ ਸਾਹਮਣੇ ਆਇਆ..
.
ਚੇਹਰਾ ਉਹਨਾਂ ਦਾ ਸੋਚਿਆ ਚੱਲ ਅੱਜ ਵੇਖ ਲੈਣੇ ਆਂ
ਕੱਲ ਭੁੱਲ ਜਾਵਾਂਗੇ…!!!

Navneet Kaur


ਮੇਰੀ ਬੇਬੇ ਕਹਿੰਦੀ ਤੇਰਾ ਵਿਆਹ ਨੀਂ ਓਹਦੇ ਨਾਲ ਹੋਣ ਦੇਣਾ
ਉਹ ਕਮਲੀ ਕਹਿੰਦੀ ਤੇਰੀ ਮਾਂ ਨੂੰ ਆਪਣੀ ਸੱਸ ਬਣਾ ਕੇ ਹੀ ਸਾਹ ਲੈਣਾ

ਕਹਿੰਦੀ ਨਾ ਪਾਵੀਂ ਸਟੇਟਸ sad ਚੰਨਾਂ
ਹੁੰਦਾ feel ਮੈਨੁੰ bad ਚੰਨਾਂ
ਬਹੁਤੀ ਸੋਹਣੀ dp ਨਾ ਲਾਇਆ ਕਰ ਮੈਂ ਸੜਦੀ ਰਹਿਨੀ ਆ
ਕੋਈ ਹੋਰ ਨਾ ਪਸੰਦ ਕਰ ਲਵੇ ਮੈਂ ਇਸੇ ਗੱਲੋਂ ਡਰਦੀ ਰਹਿੰਦੀ ਆਂ


ਉਸਨੇ ਪੁੱਛਿਆ ਕੀ –
“ਪਸੰਦ ਹੈ ਤੈਨੂੰ ” . ? ?
ਅਤੇ ਮੈਂ ਬਹੁਤ ਦੇਰ ਤੱਕ ,
“ਉਸਨੂੰ ਵੇਖਦਾ ਰਿਹਾ” .