ਮੈਂ ਕਿਹਾ ਮੇਰਾ ਦਿਲ ਸੱਚਾ ……………..
ਉਹ ਕਹਿੰਦਾ ਤੁਹਾਡਾ ਘਰ ਕੱਚਾ ………
ਮੈਂ ਕਿਹਾ ਮਰਜਾਣਿਆ ਂਇਹ ਤਾਂ
ਡੰਗਰਾਂ ਵਾਲੀ ਹਵੇਲੀ ਸਾਡੀ
#Lol
Loading views...
ਮੈਂ ਕਿਹਾ ਮੇਰਾ ਦਿਲ ਸੱਚਾ ……………..
ਉਹ ਕਹਿੰਦਾ ਤੁਹਾਡਾ ਘਰ ਕੱਚਾ ………
ਮੈਂ ਕਿਹਾ ਮਰਜਾਣਿਆ ਂਇਹ ਤਾਂ
ਡੰਗਰਾਂ ਵਾਲੀ ਹਵੇਲੀ ਸਾਡੀ
#Lol
Loading views...
ਸੜੇ ਤੇਲ ਚ ਤਲੇ ਭਟੂਰੇ, ਸਮੋਸੇ, ਪਕੌੜੇ, ਕੁਲਚੇ, ਡਿਟਰਜੈਂਟ ਪਾਊਡਰ ਵਾਲਾ ਦੁੱਧ, ਧੂੜ ਵਾਲੀ ਸੜਕ ਤੇ ਖੁੱਲ੍ਹੇ ਕੱਟੇ ਫਲਾਂ ਦੀ ਚਾਟ, ਨਾਲੇ ਦੇ ਪਾਣੀ ਨਾਲ ਧੋਤੀਆਂ ਸਬਜੀਆਂ,ਮਰੇ ਮੱਛਰਾਂ,ਮੱਖੀਆਂ ਨਾਲ ਜੱਫੀਆਂ ਪਾਉਂਦੇ ਰਸਗੁੱਲੇ , ਇਹ ਸਭ ਭਾਰਤ ਵਾਸੀਆਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ
ਇਹ ਸਭ ਹਜਮ ਕਰ ਜਾਣ ਵਾਲੇ GYM ਆ ਕੇ ਪੁੱਛਦੇ ਆ PROTEIN ਦਾ ਕੋਈ ਸਾਈਡ ਇਫ਼ੈਕਟ ਤਾਂ ਨੀ ਪੈਦਾ ਭਾਜੀ.??
Loading views...
ਆਹ ਬਿਜਲੀ ਵਾਲੇ ਮੀਟਰ ਵੀ ਚਾਈਨਾ ਦੇ ਹੀ ਨੇ
ਸਰਕਾਰ ਨੂੰ ਬੇਨਤੀ ਆ ਕਿ ਪਹਿਲਾਂ ਇਸਦਾ ਬਾਈਕਾਟ ਕਰੀਏ
ਆਪਾਂ ਤਾਰਾਂ ਸਿਧੀਆਂ ਹੀ ਲਾ ਲਈਏ
Loading views...
ਜਵਾਈ ਆਪਣੀ ਸੱਸ ਨੂੰ
ਤੁਹਾਡੀ ਕੁੜੀ ਚ ਤਾਂ ਹਜ਼ਾਰ ਕਮੀਆਂ ਨੇ
ਸੱਸ – ਹਾਂ ਪੁੱਤ, ਇਸੇ ਲਈ ਤਾਂ ਉਸਨੂੰ ਚੰਗਾ ਮੁੰਡਾ ਨਹੀਂ ਮਿਲਿਆ
Loading views...
ਟਾਟਾ ਸਕਾਈ ਦੇ ਸੇਟਟਾਪ ਬਾਕਸ ਦੇ ਕੋਲ ਜਾ ਕੇ
ਝੂਠ ਵੀ ਬੋਲ ਦੋ ਕਿ ਬਾਹਰ ਮੀਂਹ ਪੈ ਰਿਹਾ ਹੈ
ਤਾਂ ਉਸਤੇ ਸਿਗਨਲ ਆਉਣਾ ਬੰਦ ਹੋ ਜਾਂਦੇ ਨੇ
Loading views...
ਬਚਪਨ ਚ ਸਭ ਤੋ ਜਿਆਦਾ ਦਿਲ ਕਦ
ਟੁੱਟਦਾ ਸੀ,…
.
ਜਦੋ,…
.
.
.
ਕੋਈ ਰਿਸਤੇਦਾਰ ਆਪਾ ਨੂੰ 100 ਦਾ ਨੋਟ ਦੇਣ
ਲਗਦਾ ਸੀ,…
ਤੇ ਮੰਮੀ ਕਹਿੰਦੀ ਸੀ,..
ਐਨੇ ਇਹਨੇ ਕੀ ਕਰਨੇ ਆ 10 ਰੁਪੇ ਦੇਦੇ ਬਸ,
Loading views...
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਇਸ ਦੀਵਾਲੀ ਤੇ UP ਪੁਲਿਸ ਵਾਲੇ
ਕਿਰਾਏ ਤੇ ਮਿਲ ਰਹੇ ਨੇ
ਠਾਏਂ ਠਾਏਂ ਕਰਨ ਲਈ
Loading views...
ਬਿੰਨੂ – ਸਰਗੁਣ ਵਿਆਹ ਹੋ ਗਿਆ ਤੇਰਾ ?
ਸਰਗੁਣ – ਹਾਂ
ਬਿੰਨੂ – ਕੀ ਕਰਦਾ ਮੁੰਡਾ ?
ਸਰਗੁਣ – ਅਫਸੋਸ
Loading views...
ਕਹਿਣ ਨੂੰ ਚਾਹੇ ਕੁਝ Kahi ਚੱਲੋ,
Par ਬੰਦਾ ਪੂਰਾ Jugaadi ਆ
.
.
.
.
Ni ਯਾਰ ਤੇਰਾ Akshay_Kumar ਵਾਗੂੰ
Khatron ਕਾ ਖਿਲਾੜੀ ਆ
Loading views...
Metho shartaa naa hoyiaa billo puriyaa
ambessy saali file mod gyi
tenu vise di khushi ch mil iphone gya
ni tu fakra da 1100 mobile mod gyi
Loading views...
ਵਾਰੀ ਵਰ ਸੀ ਖੱਟਣ ਗਿਆ ਖੱਟ ਕੇ ਲਿਆਂਦਾ ਝੋਨਾ ,
ਭਰੇ ਹੋਕੇ ਲੰਗ ਬਲਿਆ ਕਿਤੇ ਕਰ ਨਾ ਜਾਈ ਕਰੋਨਾ ।
Loading views...
ਆਦਮੀ – ਹੱਥ ਪੈਰ ਸਹੀ ਸਲਾਮਤ ਆ
ਸ਼ਰਮ ਤਾ ਨੀਂ ਆਉਂਦੀ ਭੀਖ ਮੰਗਦੇ ਨੂੰ
ਭਿਖਾਰੀ – ਸਾਲਾ ਹੁਣ ਤੇਰੇ 10 ਰੁਪਏ ਦੇ
ਚੱਕਰ ਚ ਹੱਥ ਪੈਰ ਕਟਵਾ ਲਵਾਂ
Loading views...
ਇੱਕ ਔਰਤ ਨੇ ਪੰਡਤ ਜੀ ਨੂੰ ਘਰ ਦੀ ਖੁਸ਼ਹਾਲੀ ਦਾ ਉਪਾਅ ਪੁੱਛਿਆ
ਪੰਡਤ ਜੀ – ਪਹਿਲੀ ਰੋਟੀ ਗਾਂ ਨੂੰ ਖਿਲਾਇਆ ਕਰੋ ਅਤੇ ਆਖਰੀ ਰੋਟੀ ਕੁੱਤੇ ਨੂੰ …
ਔਰਤ – ਪੰਡਤ ਜੀ ਮੈਂ ਅਜਿਹਾ ਹੀ ਕਰਦੀ ਹਾਂ …
ਪਹਿਲੀ ਰੋਟੀ ਆਪਣੇ ਆਪ ਖਾਂਦੀ ਹਾਂ …ਅਤੇ …
ਆਖਰੀ ਰੋਟੀ ਆਪਣੇ ਪਤੀ ਨੂੰ ਖਿਲਾਉਂਦੀ ਹਾਂ 
ਪੰਡਤ ਬੇਹੋਸ਼ ! !
Loading views...
ਹਨੀਪ੍ਰੀਤ ਨੂੰ ਵੇਖ ਬਾਬਾ ਪੁਲਿਸ ਨੂੰ ਬੋਲਿਆ
ਕਮੀਨੇਓ ਇਹ ਕੀ ਹਾਲ ਕਰ ਦਿੱਤਾ ਤੁਸੀਂ ਇਸਦਾ ?
ਫੇਸਬੁਕ ਦੀ DP ਵਰਗਾ ਛੱਡ ਕੇ ਆਇਆ ਸੀ . .
ਆਧਾਰ ਕਾਰਡ ਦੀ ਫੋਟੋ ਬਣਾ ਛੱਡਿਆ .
Loading views...
ਅਮਰੀਕਾ ਵਾਲਿਆਂ ਨੇ ਲਾਦੇਨ ਪਤਾ ਨਹੀ
ਕਿਵੇ ਲੱਭ ਲਿਆ ਸੀ..
.
ਮੈਨੂੰ ਤਾਂ ………??
.
.
.
.
.
.
.
.
ਤੁਹਾਡੀ ਭਾਬੀ ਦੀ ਫੇਸਬੂਕ ਆਈ.ਡੀ
ਨਹੀ ਲੱਭ ਰਹੀ
Loading views...
ਗਰਲਫ੍ਰੈਂਡ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ
ਤੁਹਾਡੀ ਮੰਮੀ ਨੂੰ ਹਮੇਸ਼ਾਂ ਉਹ ਚੁੜੈਲ ਹੀ ਨਜ਼ਰ ਆਉਂਦੀ ਹੈ
Loading views...