ਬਾਬੇ “ਰਾਮ”ਦੇਵ ਦਾ ਬਿਆਨ ਆਇਆ ਕਿ ਮੈਂ ਕੋਈ ਬਾਬਾ ਬੂਬਾ ਨਹੀਂ ਹਾਂ..ਬਿਜਨੈਸਮੈਨ ਹਾਂ .. 😌😌
.
ਮੈਨੂੰ ਸੇਠ ਰਾਮਦੇਵ ਕਿਹਾ ਕਰੋ।

Loading views...



He- ਮੈਂ ਲੋਕਾਂ ਨੂੰ ਮੈਸੇਜ ਦੇਣਾ ਆ
ਅੱਜ ਮੈਂ ਸਵੇਰੇ 4 KM ਦੋੜੇਆ
She- ਇਹ ਮੈਸੇਜ ਆ
ਚੰਗਾ ਆ
He -ਨਹੀਂ ਮੈਸੇਜ ਤਾਂ ਇਹ ਆ ਵੀ
ਸਾਲਿਓ ਆਪਣੇ ਕੁੱਤੇ ਬੰਨ
ਕੇ ਰੱਖਿਆ ਕਰੋ

Loading views...

ਅਧਿਆਪਕ ਨੇ ਸਾਰੀ ਜਮਾਤ ਨੂੰ ਲੈਖ ਲਿਖਣ
ਨੂੰ ਦਿੱਤਾ
ਲੇਖ ਸੀ ” ਕ੍ਰਿਕੇਟ ਦਾ ਮੈਚ ”
.
.
.
.
.
ਸਾਰੀ ਜਮਾਤ ਨੂੰ ਲੇਖ ਲਿੱਖਣ ਚ 30 ਮਿੰਟ
ਤੋ ਵੀ ਵੱਧ ਸਮਾਂ ਲਗ ਗਿਆ
.
.
ਪਰ ਆਪਣੇ ਪੱਪੂ ਨੇ ਇੱਕ ਲਾਈਨ ਚ ਸਾਰਾ ਲੇਖ
ਲਿਖ ਕੇ ਪਰਾਂ ਮਾਰੀਆ
.
.
.
ਪੱਪੂ ਨੇ ਲਿੱਖੀਆ ਸੀ..
………..
ਵਰਖਾ ਕਰਕੇ ਮੈਚ ਰੱਦ .

Loading views...

ਕੁੜੀ ਕਿਡਨੈਪ ਹੋਈ ਪੈਸਿਆਂ ਲਈ
ਉਸਨੂੰ ਬੱਸ ਇਕ ਹੀ ਫਿਕਰ ਸੀ
ਹਾਏ ਰੱਬਾ ਕਿਤੇ ਪਾਪਾ ਬਿਨਾ make up
ਵਾਲੀ ਫੋਟੋ ਨਾ ਦੇ ਦੇਣ ਪੁਲਿਸ ਤੇ ਮੀਡਿਆ ਨੂੰ

Loading views...


ਪਿਆਰ ਉਹ ਜੋ ਰੂਹਾਂ ਤੱਕ ਗੁਜਰੇ !
.
.
.
.
.
.
ਕੁੜੀ ਦੇ ਡੈਡੀ ਨੂੰ ਦੇਖ ਭੱਜ ਜਾਣਾ
ਕੋਈ ਪਿਆਰ ਨਹੀ..

Loading views...

Ek ਕੁੜੀ ਮੈਨੂੰ ਕਹਿੰਦੀ ਜ਼ੀ ਤੁਸੀ whatsapp ਆਪ ਚਲਾਉਦੇ ੳ ……
.
.
.
.
.
.
.
.
.
.
.
.
..
ਮੈ ਕਿਹਾ ਨਹੀ ਡਰਾਇਵਰ ਰੱਖਿਆ ਐ ……

Loading views...


ਇੱਕ ਆਦਮੀ ਨੇ IPhone
ਵੇਚਕੇ ਇੱਕ ਪਿਸਤੋਲ ਲੈ ਲਿਆ
ਤੇ ਹੁਣ ਤੱਕ ਉਸ ਪਿਸਤੋਲ ਨਾਲ
10 IPhone ਲੈ ਚੁੱਕਿਆ ਹੈ . .

Loading views...


ਬਸ ਵਿੱਚ ਮੈਂ ਆਰਾਮ ਨਾਲ ਬੈਠਾ ਹੋਇਆ ਸੀ ਕੇ
ਇੱਕ ਖੂਬਸੂਰਤ ਕੁੜੀ ਆਈ ਅਤੇ ਬੋਲੀ
ਤੁਸੀ ਇੱਥੋਂ ਉਠੋ ਇਹ ਔਰਤਾਂ ਲਈ ਸੀਟ ਹੈ । . .

ਮੈਂ ਇਹ ਕਹਿੰਦੇ ਹੋਏ ਉਠ ਗਿਆ ਕਿ ਤੁਸੀ ਔਰਤ ਹੋ ?
ਮੈਂ ਕੁੜੀ ਸਮਝ ਰਿਹਾ ਸੀ🤔 . . . . .

ਕਸਮ ਨਾਲ ਪੂਰਾ ਰਸਤਾ ਸੀਟ ਖਾਲੀ ਰਹੀ
ਪਰ ਮਾਂ ਦੀ ਧੀ ਬੈਠੀ ਨਹੀ . .

Loading views...

ਐਨਾ ਤਾਂ ਕੋਈ Doctor ਵੀ ਅਾਪਣੇ ਮਰੀਜ ਨੂੰ
ਨਹੀ ਚੈਕ ਕਰਦਾ ….
.
.
.
.
.
.
ਜਿੰਨਾ ਅਸੀ ਆਪਣੇ Phone ਨੂੰ Charging ਲਾ
ਕੇ ਚੈੱਕ ਕਰਦੇ
ਹਾਂ ਕਿ ਕਿੰਨਾ ਕੁ ਹੋਇਆ ਏ..

Loading views...

ਓਹਦੀਆਂ ਯਾਦਾਂ ਦਾ ਆਚਾਰ ਪਾਉਣ ਲੱਗਿਆਂ
ਕਿਸੇ ਨੂੰ ਪਤਾ ਨਮਕ ਕਿੰਨਾ ਪਾਉਣਾ ??

Loading views...


ਉਹ ਕੁੜੀ ਬਹੁਤ ਸੋਹਣੀ ਲੱਗ ਰਹੀ ਸੀ
ਫਿਰ ਅਚਾਨਕ
ਮੀਹ ਆ ਗਿਆ

Loading views...


ਨੀ ਤੇਰੀਆਂ ਯਾਦਾਂ ਦੇ ਘੋੜੇ ਦਗੜ-ਦਗੜ
ਦੌੜੇ…
:
:
:
:
.
.
.
.
:
:
:
:
..
.
.
.
.ਗੇੜੀ ਮਾਰਦੇ ਟਾਇਮ ਪੈ ਗੲੇ ਕੁੱਤੇ…
ਮੈਨੂੰ ਲੱਭਣ ਨਾ ਰੋੜੇ

Loading views...

ਅਮਰੀਕਾ ਵਾਲਿਆਂ ਨੇ ਲਾਦੇਨ ਪਤਾ ਨਹੀ
ਕਿਵੇ ਲੱਭ ਲਿਆ ਸੀ..
.
ਮੈਨੂੰ ਤਾਂ ………??
.
.
.
.
.
.
.
.
ਤੁਹਾਡੀ ਭਾਬੀ ਦੀ ਫੇਸਬੂਕ ਆਈ.ਡੀ
ਨਹੀ ਲੱਭ ਰਹੀ

Loading views...


ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ …
ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ
CoKe ਹੀ ਡੱਫ ਲਿਆ ਕਰੀ

Loading views...

ਬਚਪਨ ‘ਚ ਅਸੀਂ ਸਮਝਦੇ ਰਹੇ
ਕਿ ਅੰਗੂਠਾ
ਸਿਰਫ ਚੂਸਣ ਲਈ
ਬਣਾਇਆ ਗਿਆ….
.
.
.
.
ਪਰ ਇਹ ਸਾਨੂੰ ਅੱਜ ਪਤਾ ਲੱਗਿਆ
ਕਿ…. .
.
.
.
.
.
.
.
ਰੱਬ ਨੇ ਅੰਗੂਠਾ Whatsapp ਤੇ Facebook
ਚਲਾਉਣ ਲਈ ਦਿੱਤ

Loading views...

ਸੌਂਹ ਰੱਬ ਦੀ ਓਦੋ ਦਿਲ ‘ਚ ਚੀਸ
ਜਿਹੀ ਪੈਂਦੀ ਆ ..
.
.
.
ਜਦੋਂ ਅਪਣੇ ਬਈਏ ਨੂੰ ਸਹੇਲੀ ਨਾਲ
ਫੋਨ ਤੇ ਗੱਲ ਕਰਦੇ ਦੇਖੀਦਾ

Loading views...