ਸੱਸ : ਕਿੰਨੀ ਵਾਰ ਕਿਹਾ ਹੈ ਕੇ . . .
ਬਾਹਰ ਜਾਣਾ ਤਾਂ ਬਿੰਦੀ ਲਗਾਕੇ ਜਾਇਆ ਕਰੋ . . .
ਅੱਜ ਦੀ ਨੂੰਹ. .
ਪਰ ਜੀਂਸ ਨਾਲ ਬਿੰਦੀ ਕੌਣ ਲਗਾਉਂਦਾ ਹੈ . . . ? ?
ਸੱਸ : ਤਾਂ ਮੈਂ ਕਦੋਂ ਕਿਹਾ ਜੀਂਸ ਨਾਲ ਲਗਾ . . . ? ?
ਮੱਥੇ ਉੱਤੇ ਲਗਾ ਚੁੜੈਲ . . . ! !
ਮੱਥੇ ਉੱਤੇ . . .

Loading views...



ਮੈਨੂੰ ਲੱਗਦਾ ਆ ਕਿ
ਬਹਤ ਜਲਦੀ ਮੇਰੇ ਘਰਵਾਲੇ ਮੈਨੂੰ . . . . .
.
.
.
.
.
.
ਮੋਬਾਇਲ ਅਤੇ ਚਾਰਜਰ ਫੜ੍ਹਾ ਕੇ ਘਰੋਂ ਕੱਢ ਦੇਣਗੇ

Loading views...

India ਚ ਲੋਕ ਇੰਨਾ ਬੀਮਾਰੀ ਲੱਗਣ
ਨਾਲ ਨੀ ਬਿਮਾਰ ਹੁੰਦੇ…??
.
.
.
.
..
.
.
.

ਜਿੰਨੇ ਨਜ਼ਰਾਂ ਲੱਗਣ ਨਾਲ ਹੁੰਦੇ ਆ…

Loading views...

ਮੈਡਮ – ਤੇਰੇ ਪਾਪਾ ਨੇ ਤੇਰਾ ਰਿਪੋਰਟ ਕਾਰਡ ਦੇਖ ਕੇ ਕੀ ਕਿਹਾ ?
ਮੈਂ – ਮੈਡਮ , ਗਾਲ੍ਹਾਂ ਨਾਲ ਦੱਸਾਂ ਕੇ ਬਿਨਾਂ ?
ਮੈਡਮ – ਗਾਲ੍ਹਾਂ ਤੋਂ ਬਿਨਾਂ
ਮੈਂ – ਫੇਰ ਕੁਛ ਵੀ ਨੀ ਕਿਹਾ

Loading views...


ਕੁੜੀ – ਭਾਜੀ ਇੱਕ ਪੀਜ਼ਾ ਦਿਓ

ਪੀਜ਼ਾ ਵਾਲੇ – ਮੈਡਮ ਖਾਣਾ ਹੈ ਜਾਂ ਪੈਕ ਕਰ ਦੇਵਾ ?

ਕੁੜੀ – ਹਾਂਜੀ ਖਾਣਾ ਆ , ਪੈਕ ਕਰ ਦੋ . 😉

Loading views...

ਕੁੜੀ ਦਾ ਸਟੇਟਸ
ਕੱਲ ਨੂੰ ਸ਼ਨੀਵਾਰ ਆ
ਮੁੰਡਿਆਂ ਦੇ ਕਮੈਂਟਸ
ਤੁਹਾਨੂੰ ਕਿਦਾਂ ਪਤਾ
ਤੁਸੀਂ ਤਾਂ genious ਹੋ ਜੀ

Loading views...


ਬੱਸ ਕੰਡਕਟਰ – 2 ਸਾਲ ਦੇ ਬੱਚੇ ਦੀ ਵੀ ਪੂਰੀ ਟਿਕਟ ਲੱਗੂਗੀ
ਔਰਤ – ਪਰ ਮੇਰਾ ਬੱਚਾ ਤਾਂ ਸਿਰਫ 24 ਮਹੀਨਿਆਂ ਦਾ ਆ
ਬੱਸ ਕੰਡਕਟਰ – ਇਹ ਤਾਂ ਬਹੁਤ ਛੋਟਾ ਆ , ਨਹੀਂ ਲੱਗੂਗੀ ਟਿਕਟ

Loading views...


ਪਤੀ ਪਤਨੀ ਨੂੰ :- ਅੱਜ ਚਾਰ ਬਜੇ ਕੁੱਤਿਆਂ ਦੀ ਦੌੜ ਹੈ ,
ਮੈਂ ਓਥੇ ਜਾਣਾ ਹੈ !
.
.
.
ਪਤਨੀ :- ਤੁਸੀਂ ਵੀ ਨਾ ਬਸ ਰਹਿਣ ਦਿਓ ,
ਤੁਰਿਆ ਜਾਂਦਾ ਨੀ , ਤੇ ਲੱਗੇ ਓ ਦੌੜ ਲਾਉਣ

Loading views...

ਘਰਵਾਲੀ (ਹੋਟਲ ਚ ਖਾਣਾ ਖਾਣ ਤੋਂ ਬਾਅਦ) – ਅਜੀ ਵੇਟਰ ਨੂੰ ਟਿਪ ਤਾਂ ਦਿਓ
ਘਰਵਾਲਾ (ਹੋਲੀ ਜਹੇ ਵੇਟਰ ਦੇ ਕੰਨ ਚ) – ਕਦੇ ਵਿਆਹ ਨਾ ਕਰਵਾਈਂ

Loading views...

Unmarried ਹੋਣ ਦਾ ਸਭ ਤੋਂ ਵੱਡਾ
ਨੁਕਸਾਨ ਤੁਸੀਂ ਬੈਡ ਦੀ ਦੋਵੇਂ ਸਾਈਡ ਤੇ ਡਿੱਗ ਸਕਦੇ ਹੋ

Loading views...


ਥੋੜ੍ਹਾ ਜਿਹਾ ਵਾਟਸ ਅੱਪ ਨੰਬਰ ਈ ਦੇ ਦਿਉ ਕੁੜੀਓ
ਸਿਰਫ਼ ਵਾਟਸ ਅੱਪ ਸਟੇਟਸ ਹੀ ਦੇਖੂੰਗਾ।

Loading views...


ਕੋਣ ਕਹਿੰਦਾ ਇਸ਼ਕ 1 ਵਾਰ ਹੁੰਦਾ A

ਬੰਦਾ ਬੇਸ਼ਰਮ ਹੋਣਾ ਚਾਹੀਦਾ

Loading views...

ਲੋਕਾ ਨੂੰ ਕੁੜੀਆ ਦੀਆ ਧੜਾਧੜ request ਆਉਦੀਆ..
ਮੈਨੂੰ ਤਾ “pepole you may know” vich ਵੀ ਮੁੰਡੇ ਈ show ਹੁੰਦੇ .

Loading views...


Dosti ਵਿੱਚ ਲੋਕ ਆਵਦੀ Jaan ਵੀ ਦੇ
ਦਿੰਦੇ ਨੇ ..

ਪਰ…….??
.
.
.
.
.
.
.
.
.
.
ਆਵਦੀ Jaan ਦਾ Number ਨਹੀਂ ਦਿੰਦੇ

Loading views...

ਏਡੇ ਏਡੇ ਬੈਗ ਤਾਂ ਬੈਂਕ ਲੁੱਟਣ ਵਾਲਿਆ ਕੋਲ ਨੀ ਹੁੰਦੇ

ਜਿੱਡੇ ਜਿੱਡੇ ਅੱਜ ਕੱਲ ਦੀਆਂ ਕੁੜੀਆ ਚੁੱਕੀ ਫਿਰ ਦੀਆ

Loading views...

ਬਾਪੂ – ਬੇਟਾ ਕਾਲਜ ਜਾਣ ਲਈ Bike ਕੀ ਕਰਨੀ ਆ ?
ਸਾਹਮਣੇ ਵਾਲੀ ਕੁੜੀ ਦੇਖ ਬੱਸ ਚ ਜਾਂਦੀ ਆ
ਮੁੰਡਾ – ਓਹੀ ਤਾ ਦੇਖਿਆ ਨੀਂ ਜਾਂਦਾ ਬਾਪੂ
ਬਾਪੂ – ਸਾਲਿਆ ਫੇਰ ਮੋਢਿਆਂ ਤੇ ਬਿਠਾ ਕੇ ਲੈ ਜਾਇਆ ਕਰ –

Loading views...