ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ,
ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ,
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……



ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ…………
ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ
.
ਸਹੁੰ ਰੱਬ ਦੀ ਅਾਪਾਂ ……….??????
.
.
.
gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ
ignore ਨੀ ਕਰਨਾ ਸੀ

ਪਤੀ ਦੀ ਪੰਜ Miss call ਆਈ ਹੋਵੇ ਤਾਂ ਪਤਨੀ ਸੋਚਦੀ ਹੈ
ਪਤਾ ਨਹੀ ਕੀ ਹੋਇਆ ਹੋਵੇਗਾ , , , ! ! ! 😏
ਪਤਨੀ ਦੀ ਪੰਜ Miss call ਹੋਵੇ ਤਾਂ ਪਤੀ ਸੋਚਦਾ ਹੈ
ਪਤਾ ਨਹੀ ਅੱਜ ਮੇਰੇ ਨਾਲ ਕੀ ਹੋਵੇਗਾ , ! !

ਪੱਪੂ : ਇਹ ਕਿਸ ਚੀਜ ਦਾ ਖੇਤ ਹੈ . ?

ਕਿਸਾਨ : ਇਹ ਕਪਾਹ ਦਾ ਖੇਤ ਹੈ ,
ਜਿਸਦੇ ਨਾਲ ਕੱਪੜੇ ਬਣਾਏ ਜਾਂਦੇ ਨੇ !

ਪੱਪੂ : ਇਸ ਵਿੱਚ ਪਜਾਮੇ ਵਾਲਾ ਪੌਦਾ ਕਿਹੜਾ ਆ ?

ਕਿਸਾਨ ਬੇਹੋਸ਼

( ਪੱਪੂ ਕੌਣ ? ਸਮਝ ਹੀ ਗਏ ਹਉਗੇ )
😝😝😝😝😝😝😝😝


ਠੰਡ ਗਈ ਸੀਨਾ
ਚੀਰ ਮਿੱਤਰੋ
ਹੱਥ ਹੋਗੇ ਠੰਡੇ
ਨਿੱਕਲੀ ਨਾ ਘਰੋ ਹੀਰ ਮਿੱਤਰੋ.

ਘਰਆਲਾ ਆਪਣੀ ਘਰਆਲੀ ਨੂੰ ਕਹਿੰਦਾ
ਸੋਹਣੀਏ ਮੈ ਤੇਨੂੰ ਪੱਪੀ ਕਰਾਂ ?
.
.
.
.
. .
.
.
.
.
ਘਰਆਲ਼ੀ ” ਜੀ ਅਸੀ ਤਾਂ ਕਦੇ ਗੈਰਾਂ ਨੂੰ ਨੀ ਮਨਾ
ਕਿਤਾ ਤੁਸੀ ਤਾਂ ਫਿਰ ਵੀ ਆਪਣੇ ਔ


ਅਮਰੀਕਾ ਦੇ ਲੋਕ
ਜਿੰਨੀ ਮਰਜ਼ੀ ਤਰੱਕੀ ਕਰ ਲੈਣ !!!
ਪਰ INDIA ਦੇ ਲੋਕਾਂ ਵਾਂਗ……?
.
.
.

ਮੋਟਰਸਾਇਕਲ ਚਲਾਉਦੇਂ ਚਲਾਉਂਦੇ
ਜਰਦਾ ਨੀ ਮਲ ਸਕਦੇ Lolz 😀 😛


ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।.
.ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ,
ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.R@i

ਇੱਕ ਕੰਜੂਸ ਦੀ ਪਤਨੀ ਬਿਮਾਰ ਸੀ ਲਾਇਟ ਗਈ
ਤਾਂ ਮੋਮਬਤੀ ਜਲਾ ਤੀ ਤੇ ਬੋਲਿਆ..??
.
.
.
.
.
ਡਾਕਟਰ ਨੂੰ ਲੈਂਣ ਜਾ ਰਿਹਾ ਅਗਰ ਤੈਨੂੰ ਲੱਗੇ
ਕਿ ਤੂੰ ਨਹੀਂ ਬਚਣਾ ..
.
ਤਾਂ ਮੋਮਬੱਤੀ ਯਾਦ ਨਾਲ ਬੂਝਾ ਦੇਵੀ

ਹਰ ਮਾਂ ਦੀ ਇੱਕ ਦੁਆ :O
.
.
.
.
.
.
.
ਅੱਗ ਲੱਗ ਜੇ ਤੇਰੇ Phone ਨੂੰ , 24 ਘੰਟੇ ਟੁਕ
ਟੁਕ
ਲਾਈ ਰੱਖਦਾ


ਡਾਇਟਿੰਗ ਟਿਪ
ਅਜਿਹੀਆਂ ਚੀਜਾਂ ਤੋਂ ਦੂਰ ਰਹੋ ਜੋ
ਤੁਹਾਨੂੰ ਮੋਟਾ ਬਣਾਉਂਦੀਆਂ ਹੋਣ
ਜਿਵੇਂ ਕਿ ਭਾਰ ਤੋਲਣ ਦੀ ਮਸ਼ੀਨ ,
ਸ਼ੀਸ਼ਾ, ਫੋਟੋਆਂ ਅਤੇ ਪਤਲੇ ਦੋਸਤ


ਯਾਰ ਮੈਨੂੰ ੲਿੱਕ ਗੱਲ ਸਮਝ ਨਹੀ ਆਉਦੀ
ਮੈ ਜਿਸ ਵੀ ਕੁੜੀ ਨੂੰ Msg ਕਰਦਾ . .?
.
ਉਹ ਹਰ ੲਿੱਕ ਕੁੜੀ . .?
.
.
.
.
.
.
.
.
.
.
ਆਪਣਾ ਨਾਮ ਬਦਲ ਕੇ facbook user.ਪਤਾ
ਨੀ ਕਿੳੁ ਰੱਖ ਲੈਦੀ ੲੇ

Single ਰਹਿੰਦੇ ਨੂੰ ਏਨੇ ਸਾਲ ਹੋ ਗਏ ਆ
ਕਿ ਹੁਣ ਸੋਚ ਰਿਹਾ ਆ
ਘਰ ਦੇ ਬਾਹਰ ਬੋਰਡ ਲਗਾ ਦੇਵਾਂ
ਗਰਲਫ੍ਰੈਂਡ ਚਾਹੀਦੀ ਆ
ਜ਼ਿੰਦਾ ਜਾਂ ਮੁਰਦਾ


ਪਹਿਲਾਂ ਕੁੜੀਆਂ ਸਵੇਰੇ ਉੱਠ ਕੇ
whatsapp check ਕਰਦੀਆਂ ਸੀ
ਤੇ ਹੁਣ ਆਪਣੀ ਗੁੱਤ check ਕਰਦੀਆਂ
ਕਿਤੇ ਕੋਈ ਕੱਟ ਤਾਂ ਨੀ ਗਿਆ

ਕੱਲ ਮੈਂ ਪੂਰੇ 90 ਹਜ਼ਾਰ ਰੁਪਏ ਲੈਕੇ I-PHONE 7 ਲੈਣ
ਚੱਲਿਆ ਸੀ . .?
.
ਪਰ ਫਿਰ ਮੰਮੀ ਕਹਿੰਦੀ ਪੁੱਤ………..?
.
.
.
.
.
.
.
.
.
.
.
.
.
.
.
ਉੱਠ ਖੜ ਦੁਪਹਿਰਾ ਹੋ ਗਿਆ. .
ਹੁਣ ਪਿਆ ਹੀ ਰਹਿਣਾ

ਡੇਰਾ ਚੇਲਿਆਂ ਦੇ ਏਦਾਂ ਪੈਣੀਆਂ ਚਾਹੀਦੀਆਂ
ਜਿਦਾਂ ਵਿਆਹ ਵਾਲੇ ਘਰ ਕੁੱਤੇ ਦੇ ਪੈਂਦੀਆਂ