ਮੇਰੇ ਵਾਲੀ ਕਮਲੀ ਕਹਿੰਦੀ ਆਹ ਚੱਕ ਆਪਣਾ ਛੱਲਾ
ਪਾ ਦੇ ਜਾ ਕੇ ਗੈਰਾਂ ਨੂੰ..
.
ਮੈਂ ਵੀ ਕਿਹ ਦਿੱਤਾ ….???????????
.
.
.
.
.
.
.
.
ਫੜਾ ਮੈਂ ਆਪ ਪਾਂਉਗਾ
ਪਤਾ ਨੀ ਲੋਕ ਸਾਰਾ ਸਾਰਾ ਦਿਨ ਫੇਸਬੁਕ
ਤੇ ਕੁੜੀਆ ਨਾਲ਼
ਕਿੰਦਾ ਚੈਟ ਕਰਦੇ ਨੇ
.
.
.
.
.
.
ਮੈਨੂੰ ਤਾ hello hi ਤੋ ਬਾਅਦ ਕੀ ਗੱਲ
ਕਰਾ ਇਹੋ ਸਮਝ
ਨੀ ਲੱਗਦੀ
ਮੇਨੂੰ ਕਹਿੰਦੀ ਨਵੇ ਸਾਲ ਤੇ ਕੀ
ਲੈਕੇ ਦਉਗੇ??
.
.
.
.
.
.
ਮੈ ਕਿਆ 2018 ਦਾ ਕਲੰਡਰ
ਮੈਂ – ਇਹ ਗੱਲ ਸਿਰਫ ਆਪਣੇ ਦੋਵਾਂ ਚ ਰਹਿਣੀ ਚਾਹੀਦੀ ਆ
ਦੋਸਤ – ਬੇਫਿਕਰ ਰਹਿ , ਕਿਸੇ ਨੂੰ ਪਤਾ ਨੀਂ ਲੱਗਦਾ
*ਅਗਲੇ ਦਿਨ*
ਕਾਲਜ ਚ ਐਂਟਰੀ ਕਰਨ ਵੇਲੇ
Watchman – ਹੋਰ 22 ਪਾਰਟੀ ਕਦੋਂ ਕਰਨੀ ਆ ?
45 kg. ਦੀ ਕੁੜੀ ਨੂੰ ਮੁੰਡਾ ਮੋਟੋ-ਮੋਟੋ
ਕਹਿ ਕੇ ਗੱਲ ਕਰਦਾ
ਤੇ ਕੁੜੀ 60 ਕਿਲੋ ਦੇ ਚੋਭਰ ਨੂਂ Baby baby ਕਹਿ ਕੇ ਬਲਾਂਉਦੀ ਆ …
.
.
.
ਕਮਾਲ ਏ ਕਰੀ ਜਾਂਦੇ ਆ….😂🤣😂
A Beggar Found Rs. 100/-
.
.
.
He went to a 5 star hotel for
Dinner,
.
.
.
Bill Rs. 6000/-
He was unable to pay….Manager
handed him to
police,
.
.
He Gave Rs. 100/- to Policeman and
Became free,
.
.
Its called FINANCIAL MANAGEMENT
Without MBA.
ਕਹਿੰਦੀ ਖਾਣਾ ਬਣਾਕੇ ਗੱਲ
ਕਰਦੀ ਆਂ
.
ਜਦ ਚਾਰ ਘੰਟੇ ਲੰਘ ਗਏ….?
.
.
.
.
.
.
.
.
.
ਉਹਦੇ ਮੁਹੱਲੇ
ਗੇੜਾ ਮਾਰਨਾ ਪਿਆ
.
.
.
.
.
.
.
.
ਮੈਂ ਕਿਹਾ ਕਿਤੇ ਲੰਗਰ
ਨਾ ਛਕਾਉਂਦੀ ਹੋਵੇ ਪੂਰੇ
ਮੁਹੱਲੇ ਨੂੰ ,
ਮੈ ਅਪਨੀ ਸਹੇਲੀ ਦਾ ਹੱਥ ਫੜ ਕੇ ਕਿਹਾ..
U…R So Hot Baby..
.
Onne ਨੇ ਖਿੱਚ ਕੇ ਚਪੇੜ ਮਾਰੀਆ ਤੇ ਕਿਹਾ ..??
.
.
.
.
ਬੇਸ਼ਰਮ ਮੈਨੂੰ 103 ਬੁਖਾਰ ਚੜ੍ਹੀਆ ਹੈ
ਤੇ ਤੈਨੂੰ ਆਸ਼ਕੀ ਸੂਝ ਰਹੀ ਆ.
ਲੋਕ ਪਤਾ ਨੀ ਕਿਵੇ ਘਰੇ ਕਹਿ ਦਿੰਦੇ ਨੇ
ਕਿ ਮੈਂ ਤਾਂ ਆਪਣੀ ਪੰਸਦ ਦੀ ਕੁੜੀ ਨਾਲ ਵਿਆਹ ਕਰਵਾੳੁਣਾਂ
.
.
.
. .
ਅਸੀ ਤਾ ਜੇ ਘਰੇ ਆਪਣੀ ਪੰਸਦ ਦੀ ਸਬਜੀ ਦਾ ਵੀ ਆਖੀਏ ਤੇ ਗਾਲਾਂ ਮਿਲ ਜਾਂਦੀਆ ਨੇ.
ਲੋਕੀ ਕਹਿੰਦੇ ਨੇ ਜਿਥੇ ਇੱਜ਼ਤ ਨਹੀਂ ਹੁੰਦੀ
ਓਥੇ ਜਾਣਾ ਨਹੀਂ ਚਾਹੀਦਾ
ਮਤਲਬ ਬੰਦਾ ਹੁਣ ਆਪਣੇ ਘਰ ਵੀ ਨਾ ਜਾਵੇ ?
ਤੈਨੂੰ ਮਿਲਦੀ ਹਾਂ ਤਾ ਸੋਚ ਦੇ ਵਿਚ ਪੈ ਜਾਂਦੀ ਹਾਂ
ਇਸ ਸਮੇਂ ਦੇ ਪੈਰਾ ਦੇ ਵਿਚ ਜੰਜੀਰ ਬੰਨਾ ਕਿਵੇ
ਜੇ ਤੂੰ ਧੋਖਾ ਕੀਤਾ ਮੇਰੇ ਨਾਲ ਫਿਰ ਤੇਰਾ ਮੂੰਹ ਭੰਨਾ ਕਿਵੇ
ਤਕੜਾ ਮਾੜੇ ਨੂੰ
ਅੱਗੇ ਆਉਣ ਨੀ ਦਿੰਦਾ,
ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ :/ 🙁 :'(
.
.
.
.
.
ਉੱਤੋ ਸਾਲੀ ਠੰਡ ਵੀ ਅੱਤ ਦੀ ਆ
ਬਾਪੂ ਪੈੱਗ ਲਾਉਣ ਨੀ ਦਿੰਦਾ.
ਮੈਡਮ ਕਹਿੰਦੀ ਚੰਗੀ ਕਿਤਾਬ ਪੜ੍ਹੋ , ਤੁਹਾਨੂੰ ਪ੍ਰੇਰਨਾ ਮਿਲੇਗੀ” *
ਮੈਂ 10 ਚੰਗੀਆਂ ਕਿਤਾਬਾਂ ਪੜ੍ਹ ਗਿਆ
ਫਿਰ ਵੀ … .
* ਪ੍ਰੇਰਨਾ * ਨੇ ਮਿਲਣ ਤੋਂ ਮਨਾ ਕਰ ਦਿੱਤਾ । ।
ਕੋਰਟ ਚ ਇਕ ਐਕਸੀਡੈਂਟ ਤੇ ਸੁਣਵਾਈ ਚੱਲ ਰਹੀ ਸੀ
ਜੱਜ – ਕੀ ਸਬੂਤ ਆ ਕਿ ਤੂੰ ਗੱਡੀ ਹੋਲੀ ਚਲਾ ਰਿਹਾ ਸੀ ?
ਮੁਜਰਿਮ – ਸਾਹਿਬ ਮੈਂ ਆਪਣੀ ਪਤਨੀ ਨੂੰ ਲੈਣ ਸਹੁਰੇ
ਘਰ ਜਾ ਰਿਹਾ ਸੀ
ਜੱਜ – ਰਿਹਾ ਕਰਦੋ ਇਸ ਮਾਸੂਮ ਨੂੰ
ਪਿੰਡਾਂ ਵਾਲੇ ਭੋਲੇ-ਭਾਲੇ…..
ਚਾਹ ਧਰਨ ਵੇਲੇ ਕਹਿਣਗੇ … ਪਾਣੀ ਭੋਰਾ ਵੱਧ ਪਾ ਲਿਓ,
ਕੋਈ ਆ ਊ ਜਾਂਦਾ
ਤੇ ਜਦੋਂ ਚਾਹ ਬਣ ਜਾਵੇ……….??
.
.
.
ਫੇਰ ਕਹਿਣਗੇ,”ਓਏ ਛੇਤੀ-ਛੇਤੀ ਪੀ ਲੋ,ਕੋਈ
ਆ ਈ ਨਾ ਜਾਵੇl”
ਮੁੰਡਾ ਕੁੜੀ ਨੂੰ :- ਅਜ ਮੈ ਕਿਦਾ ਦਾ ਲਗ ਰਿਹਾ?
ਕੁੜੀ : ਗੁਸਾ ਨਾ ਕਰੀ ਅਜ ਪੂਰਾ, ਮਦਾਰੀ ਲਗ ਰਿਹਾ ….. 😀
.
ਮੁੰਡਾ………….???
.
.
.
.
.
.
.
.
ਜਿਸ ਨਾਲ ਬਾਦਰੀ ਖੜੀ ਹੋਵੇ
ਉਹ ਮਦਾਰੀ ਹੀ ਲਗੁਗਾ..