FB ਤੇ ਦੋ ਤਰਾਂ ਦੇ ਲੋਕ ਹੁੰਦੇ ਹਨ ਇਕ
ਉਹ ਜੋ ਤਨਹਾਈ ਵਿੱਚ ਰੋਂਦੇ ਹਨ
.
.
ਅਤੇ ਦੂਸਰੇ ਜੋ 99 ਲੋਕਾਂ ਨੂੰ ਟੈਗ ਕਰਕੇ ਰੋਂਦੇ ਹਨ..

Loading views...



ਕੁੜੀ ਏਦਾ ਦੀ ਚਾਹੀਦੀ ਆ

ਜਿਹੜੀ ਪੈਟਰੋਲ ਦੇ ਰੇਟ ਵਾਗੂੰ ਪਿਆਰ ਕਰੇ
ਵੱਧ ਦਾ ਜਾਵੇ😍 😂😝

Loading views...

ਵੋ ਜੋ ਰਾਤੋਂ ਕੋ ਜਾਗਤੇ ਹੈਂ ਮਹਿਬੂਬ ਕੋ ਯਾਦ ਕਰ..
ਉਨਕੋ ਯੇ ਤੋ ਪਤਾ ਹੋਗਾ ਕਿ …
.
.
.
.
.
.
.
.
..
.
.
.
.
.
.
.
.
.
.. ਮੋਟਰਾਂ ਵਾਲੀ ਲਾਇਟ ਕਦੋਂ ਆਉਂਦੀ ਆ

Loading views...

ਸਵਾਲ ਤਾ ਬੜੇ ਨੇ ਪਰ
ਪੁਛਣੇ ਨਈ ਤੇਨੂੰ
.
ਕਿੳਕਿ
.
Math ਤੇ ਤੇਨੂੰ ਸਾਡੇ ਕ ਜਿੰਨਾ aUnda

Loading views...


ਪੰਜਾਬੀ ਸਾਰੇ ਈ ਮੋਬਾਇਲ
Expert ਹੁੰਦੇ ਆ….
.
.
.
.
.
.
.
.
.
.
.
.
.
..
ਕੋਈ ਵੀ soLution ਦੱਸ ਸਕਦਾ ਆ….
ਬਾਈ ਫੋਨ ਨੂੰ off ਕਰਕੇ On ਕਰ ਠੀਕ ਹੋ ਜਾਣਾ … 👌🤣🤣

Loading views...

Chat ਤਾਂ Gf ਵਾਲੇ ਕਰਦੇ ਆ..
.
Single ਬੰਦਾ ਤਾਂ Status ਪਾਉਣ ਬਾਰੇ ਸੋਚਦਾ ਰਹਿੰਦਾ

Loading views...


ਇੱਕ ਆਦਮੀ ਆਪਣੇ ਦੋਸਤ ਦੇ ਘਰ ਗਿਆ ਘੰਟੀ ਵਜਾਈ . .
ਟਿੰਗ ਟੋਂਗ. ਟਿੰਗ ਟੋਂਗ
ਇੱਕ ਬੱਚਾ ਬਾਹਰ ਆਇਆ
ਆਦਮੀ – ਪੁੱਤਰ ਪਾਪਾ ਘਰ ਨੇ ?
ਬੱਚਾ – ਅੰਕਲ ਪਾਪਾ ਤਾਂ ਬਾਜ਼ਾਰ ਗਏ ਨੇ
ਆਦਮੀ – ਚਲ ਵੱਡੇ ਭਰਾ ਨੂੰ ਸੱਦ ਦੋ ?
ਬੱਚਾ – ਜੀ ਉਹ ਕ੍ਰਿਕੇਟ ਖੇਡਣ ਗਿਆ ਆ
ਆਦਮੀ – ਪੁੱਤਰ ਮਾਂ ਤਾਂ ਹੋਣੀ ਆ ਘਰ ?
ਬੱਚਾ – ਜੀ ਉਹ ਕਿੱਟੀ ਪਾਰਟੀ ਵਿੱਚ ਗਈ ਹੈ !
ਆਦਮੀ ਗ਼ੁੱਸੇ ਵਿੱਚ – ਤਾਂ ਪੁੱਤਰ ਤੂੰ ਘਰ ਕਿਉਂ ਬੈਠਾ ਹੋਇਆ ਆ
ਤੂੰ ਵੀ ਕਿਤੇ ਚਲੇ ਜਾ
ਬੱਚਾ – ਜੀ ਮੈਂ ਵੀ ਤਾਂ ਆਪਣੇ ਦੋਸਤ ਦੇ ਘਰ ਆਇਆ ਹੋਇਆ ਹਾਂ !

Loading views...


ਪੱਪੂ – ਅੱਜ ਪਹਿਲੀ ਵਾਰ ਓਹਨੇ ਮੇਰੇ ਨਾਲ ਗੱਲ ਕੀਤੀ..ਸਵਾਦ ਅਾ ਗਿਅਾ…ਅਵਾਜ ਸੁਣ ਕੇ
ਝੰਡਾ ਅਮਲੀ – ਅੱਛਾ ੳਹ ਕਿਵੇ ?
.
.
.
ਪੱਪੂ – ਮੈਂ ਬੁਲਟ ਤੇ ਜਾਂਦਾ ਪਿਆ ਸੀ ਤੇ ਉਹ ਸਕੂਟੀ ਤੇ ਜਾਂਦੀ ਪਈ ਸੀ ਮੈਨੂੰ ਕਹਿੰਦੀ ਸਾਹਮਣੇ ਦੇਖ ਕੁੱਤਿਆ
.
ਮੇਰੇ ਵਿਚ ਮਾਰੇ ਗਾ ਫੁੱਫੜ ਅਾਪਣੇ ਨੂੰ..

Loading views...

ਸੱਚਾ ਦੋਸਤ ਉਹੀ ਹੈ ਜੋ ਤੁਹਾਡਾ ਕੰਮ
ਕਰਨ ਲਈ ਤੁਰੰਤ ਹਾਂ ਕਰ ਦੇ
ਪਰ ਜਦੋਂ ਕੰਮ ਕਰਨ ਦਾ ਵਕਤ ਆਏ ,
ਤਾਂ ਉਸਦਾ ਫੋਨ ਸਵਿਚ ਆਫ ਹੋਵੇ

Loading views...

ਬੜੇ ਵਕਤ ਬਾਅਦ ਅੱਜ Phone ਤੇ ਉਸਦੀ ਅਵਾਜ਼ ਸੁਣੀ
.
ਤਾਂ
.
.
… .
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ

Loading views...


Kehnde ‪Nakhro‬ ਪੂਰੀ ਰੰਗ ਦੀ ਚਿੱਟੀ
ਲੱਗਣ ਦੇਵੇ ਨਾਂ ਪੈਰ ਨੂੰ ਮਿੱਟੀ,
.
.
.
Fer ki..
ਆਪਾਂ ਵੀ ਫੇਰ ਚੱਕ ਕੇ ਗਾਰੇ ‘ਚ ਸਿੱਟੀ

Loading views...


ਮਿਡਲ ਕਲਾਸ ਆਦਮੀ ਨੂੰ ਤਾਂ ਹੁਣ ਇਹੀ ਨੀਂ ਸਮਝ ਆ ਰਿਹਾ ਕੇ ਨੌਕਰੀ ਕਿਸ ਲਈ ਕਰ ਰਿਹਾ ਹੈ
ਕਮਾਉਣ ਦੇ ਲਈ ਜਾਂ ਟੈਕਸ ਭਰਨ ਦੇ ਲਈ

Loading views...

ਪੰਜਾਬੀ ਕਦੇ ਵੀ ਕਿਸੇ ਚੀਜ ਦਾ ਸਾਥ ਛੇਤੀ ਨੀ ਛੱਡਦੇ ।
15 ਦਿਨ ਬੁਰਸ ਦੰਦਾ ਦੀ ਸਫਾਈ ਲਈ
ਫੇਰ ਉਹੀ ਬੁਰਸ ਸਿਰ ਤੇ ਮਹਿਦੀ ਲਾਉਣ ਲਈ
ਤੇ ਬਾਅਦ ਚ ਉਹੀ ਬੁਰਸ ਪਜਾਮੇ ਚ ਨਾਲਾ ਪਾਉਣ ਲਈ

Loading views...


ਆਹਾ ਜਿਹੜੇ 10 – 11 ਸਾਲ ਦੇ ਮੁੰਡੇ
ਸਹੇਲੀਆਂ ਬਣਾਈ ਫਿਰਦੇ ਨੇ
ਸਾਲਿਓ ਬ੍ਰੇਕਅਪ ਤੋਂ ਬਾਅਦ ਪੀਂਦੇ ਕੀ ਓ ?
ਰਸਨਾ ਜਾਂ ਫਰੂਟੀ ?

Loading views...

ਮੁੰਡੇ ਨੇ ਆਪਣੀ GF ਨੂੰ Samsung ਦਾ
Mobile ਲੈ ਕੇ ਦਿੱਤਾ ….
.
ਅੱਗਲੇ ਦਿਨ ਮੁੰਡੇ ਨੇ ਆਪਣੀ GF ਨੂੰ ਮੈਸਿਜ ਕਿਤਾ :ㅤㅤㅤ
Whatsapp ਤੇ ਆਜਾ…………..
.
.
.
.
.
.
.
.
.
.
.
.
.
.
ਕੁੜੀ ਨੇ ਅੱਗੋ ਮੈਸਿਜ ਕਿਤਾ : ਮੈ ਬਿਮਾਰ ਆ ਤੂੰ ਆਕੇ
ਲੈਜਾ

Loading views...

ਇੱਕ ਜਨਾਨੀ ਆਪਣੇ ਬੱਚੇ ਨੂੰ ਫੜ
ਕੇ ਰੋ ਰਹੀ ਸੀ ”
.
.
.
ਇੱਕ ਪੰਜਾਬੀ ਮੁੰਡਾ ਉਹਦੇ ਕੋਲ
ਆਈਆ ਤੇ ਰੋਣ ਦਾ ਕਾਰਣ
ਪੁਛੀਆ , ??
.
.
.
ਜ਼ਨਾਨੀ ਨੇ ਦੱਸੀਆ ”
ਮੇਰਾ ਬੱਚਾ ਬਿਮਾਰ ਏ ਤੇ ਮੇਰੇ
ਕੋਲ ਦਵਾਈ ਲਈ ਪੈਸੇ
ਨਹੀ ਹਨ….
.
.
ਪੰਜਾਬੀ ਨੇ ਇਹ ਸੁਣ ਕੇ
ਆਪਣੀ ਜੇਬ ਚੋ 1000
ਦਾ ਨੋਟ ਕੱਡੀਆ ਅਤੇ
ਜਨਾਨੀ ਨੂੰ ਦਿੰਦੇ ਕਿਹਾ
.
.
” ਜਾ ਆਪਣੇ ਬੱਚੇ ਲਈ ਦਵਾ ਲੈ
ਲਈ ਅਤੇ 100 ਰੁਪਏ ਦਾ ਦੁੱਧ
ਵੀ ਲੇ ਲਈ ਅਤੇ ਬਾਕੀ ਬੱਚੇ
ਹੋਏ ਪੈਸੇ ਮੈਨੂੰ ਆ ਕੇ ਵਾਪਸ ਕਰ
ਦਈ ”
.
.
.
ਜਨਾਨੀ ਕੁੱਝ ਦੇਰ ਬਾਦ
ਦਵਾ ਤੇ ਦੁੱਧ ਲੈ ਕੇ ਆਈ ਅਤੇ
ਬਾਕੀ ਬੱਚ 650 ਰੁਪਏ
ਪੰਜਾਬੀ ਮੁੰਡੇ ਨੂੰ ਵਾਪਸ ਕਰ
ਦਿੱਤੇ ”
.
.
.
.
ਪੰਜਾਬੀ ਮੁੰਡਾ 650 ਰੁਪਏ ਵੇਖ
ਕੇ ਖੁਸ਼
ਹੁੰਦਾ ਹੋਈਆ ਸੋਚਦਾ ਏ ”
ਨੇਕੀ ਕਦੇ ਵੀ ਬੇਕਾਰ
ਨਹੀ ਜਾਂਦੀ ..
.
.
ਡਾਕਟਰ ਨੂੰ ਉਹਦੀ ਫਿਸ
ਮਿਲ ਗਈ
.
.
ਬੱਚੇ ਨੂੰ ਦੁੱਧ ਤੇ ਦਵਾ ਮਿਲ
ਗੀ …
.
.
.
.
ਅਤੇ
.
ਮੇਰਾ ਨਕਲੀ ਨੋਟ ਵੀ ਚੱਲ
ਗਿਆ ..!!
.
.
ਪੰਜਾਬੀ ਹਮੇਸ਼ਾ ਛਾਏ ਰਹਿੰਦੇ
ਆ !!

Loading views...