ਜੇ ਘਰ ਆਪਣੇ ਹੋਣ ਸ਼ੀਸ਼ੇ ਦੇ
ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾ ਸਬ ਦੀਆਂ
ਸਾਂਝੀਆਂ ਹੁੰਦੀਆਂ ਨੇਂ ਮਿੱਤਰੋ
ਤੇ ਰਾਹ ਜਾਂਦੀ ਕੁੜੀ ਵੱਲ
ਕਦੇ ਮਾੜਾ ਨਹੀਂ ਤੱਕੀ ਦਾ



ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…

ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ

ਜੇਕਰ ਤੁਸੀਂ ਸਚਾਈ ਦੇ ਰਾਹ ਤੇ ਚਲ ਰਹੇ ਹੋ
ਤਾਂ

ਯਾਦ ਰੱਖਣਾ ਕਿ ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ…..

ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ ,
ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ ।
ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ ,
ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ।
ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ,
ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ ।
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ,
ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ ।


ਕੀ ਮੰਦਿਰ ਕੀ ਮਸਜਿਦ
ਕੀ ਗੰਗਾ ਦੀ ਧਾਰ ਕਰੇ,
ਉਹ ਘਰ ਹੀ ਮੰਦਿਰ ਵਰਗਾ ਹੈ
ਜਿਸ ਵਿੱਚ ਔਲਾਦ ਮਾ – ਬਾਪ ਦਾ ਸਤਿਕਾਰ ਕਰੇ

ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ
ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ


ਕਦਮ,ਕਲਮ,ਕਸਮ ਸੋਚ ਕੇ ਚੁੱਕੋ ,
ਤੁਹਾਡੇ ਇਕ ਫੈਸਲੇ ਨਾਲ,
ਕਿਸੇ ਦੀ ਪੁਰੀ ਜਿੰਦਗੀ ਬਦਲ ਸਕਦੀ ਹੈ.


ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ…..
ਭਰੋਸਾ ਨਹੀਂ ਜਹਾਨ ਦਾ…..
ਕੱਲ ਜਿੰਦਾ ਟੁੱਟਿਆ ਦੇਖਿਆ ਮੈਂ …….
ਜਿੰਦਿਆ ਵਾਲੀ ਦੁਕਾਨ ਦਾ…

Zindgi ਚ ਸਭ ਕੁਝ ਕਰਿਓ …
ਪਰ ..?????
.
.
.
.
.
.
.
.
.
.
.
.
.
ਕਿਸੇ ਨਾਲ ਅਧੂਰਾ Pyar ਨਾ
ਕਰਿਓ

ਸੱਚੀਆ ਗੱਲਾ
ਸਮੇ ਦੀ eK ਬਹੁਤ ਵੱਧੀਅਾ
ਅਾਦਤ ੲੇ…
.
ਜਿੱਦਾਂ ਦਾ …….??
.
.
.
.
ਵੀ ਹੋਵੇ ਲੰਘ ਜਾਂਦਾ.ੲੇ .
ਤੇ…
.
ਪਤਾ ਨਹੀਂ ਕੀ ਜਾਦੂ ਹੈ ਮਾਂ ਦਿਆਂ ਪੈਰਾਂ ਵਿੱਚ ਅਸੀ
ਜਿੰਨਾ ਝੁੱਕਦੇ ਹਾਂ ਓਨਾ ਹੀ ਹੋਰ ..
ਉੱਪਰ ਉੱਠਦੇ ਹਾਂ.. !


ਬੱਸ ਇਹੀ ਸੋਚਕੇ ਮੁਸ਼ਕਲਾਂ ਨਾਲ ਲੜਦਾ ਅਾ
ਰਿਹਾ ਹਾਂ ਮੈਂ ਕਿ …??
.
.
.
.
.
.
.
ਧੁੱਪ ਕਿੰਨੀ ਵੀ ਤੇਜ਼ ਹੋਵੇ..
ਸਮੁੰਦਰ ਕਦੇ ਸੁਕੇਆ ਨੀ ਕਰਦੇ..


ਚੱਖੜਾਂ,ਹਨੇਰਿਆਂ,ਤੁਫਾਨਾ ਵਿੱਚੋ ਕੱਡ ਕੇ ਗੁੱਡੀ
ਫੇਰ ਅੰਬਰੀ ਚੜਾਂ ਹੀ ਦਿੰਦਾਂ ਏ
ਬੰਦਾ ਜਦੋ ਰੱਬ ਨਾਲ ਸੱਚਾਂ ਹੋ ਜਾਵੇ,
ਮਿਹਨਤਾਂ ਦਾ ਮੁੱਲ ਰੱਬ ਹੀ ਪਾ ਦੇਦਾਂ ਏ

ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ..
ਪਰ ਸਾਥ ਤਾ ਓਹੀ ਨਿਭਾਉਂਦੇ ਨੇ,
ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ


ਜਿਸ ਘਰ ਦੇ ਵਿੱਚ
ਹਾਸਾ ਤੇ ਇਤਬਾਰ ਨਹੀਂ ਹੁੰਦਾ
ਵੱਡਿਆਂ ਅਤੇ ਬਜ਼ੁਰਗਾਂ ਦਾ
ਸਤਿਕਾਰ ਨਹੀਂ ਹੁੰਦਾ..
ਉੱਥੇ ਕਦੇ ਨਾਂ ਬਰਕਤ ਪੈਂਦੀ
ਨਾਂ ਹੀ ਰੱਬ ਦੀ ਰਹਿਮਤ ਰਹਿੰਦੀ

ਜ਼ਿੰਦਗੀ ਚ ਐਨੀਆਂ ਗਲਤੀਆਂ ਨਾ ਕਰੋ
ਕਿ ਪੈਂਸਿਲ ਤੋਂ ਪਹਿਲਾਂ ਰੱਬੜ ਘੱਸ ਜਾਏ
ਅਤੇ ਰਬੜ ਦੀ ਘਸੜ ਨਾਲ ਕਾਗਜ ਹੀ ਫੱਟ ਜਾਵੇ।

ਅਸੀਂ ਰੁੜ ਕੇ ਤੁਰਨਾਂ ਸਿਖਿਆ ਏ,
ਸਮਾਂ ਵੱਡਿਆਂ ਨਾਲ ਰਲਾਉਂਦਾ ਨਹੀ
ਇਕ ਰਾਹ ਹੈ ਜਾਂਦਾ ਸਿਵਿਆਂ ਨੂੰ,
ਜਿਥੋਂ ਵਾਪਿਸ ਵੀ ਕੋਈ ਆਉਦਾ ਨਹੀ