ਫਰਕ ਵੇਖੋ..
.
ਕੁੜੀਆਂ ਆਪਣੇ ਆਪ ਨੂੰ Modern ਤੇ Hi-Fi ਕਹਾਉਂਦੀਆਂ
ਪਰ ਪੰਜਾਬੀ ਸੂਟ ਨਹੀਂ ਛੱਡਦੀਆਂ . . .
.
ਤੇ
.
ਮੇਰੇ ਯਾਰ-ਬੇਲੀ ਮੁੰਡੇ ਆਪਣੇ-ਆਪ ਨੂੰ ਕਹਾਉਂਦੇ
ਤਾਂ ਸਿਰੇ ਦਾ ਦੇਸੀ ਨੇ . . .
.
ਪਰ ਕੋਈ ਵੀ ਬਾਹਰੋਂ ਲੰਡੂ ਜਾ Fashion ਆਜੇ
ਪਤੰਦਰ ਸਭ ਤੋਂ ਪਹਿਲਾਂ ਕਰਨਗੇ
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਲੋੜ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.
ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ
ਆ…………
ਸਭ ਐਥੇ ਰਹਿ ਜਾਣਾ…
ਮਾਣ ਨਾ ਕਰੋ…
ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..
ਅਹਿਸਾਨ ਨਾ ਕਰੋ
ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ
ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂ ਤੇ
ਸੱਬ ਤੋ ਮਹਿੰਗਾ ਹੈ ਸਹਿਯੋਗ
ਹਜਾਰਾਂ ਕੋਲੋਂ ਮੰਗੋ ਕਿਸੇ ਵਿਰਲੇ ਕੋਲੋਂ ਮਿਲੂ ॥
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ
ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
ਵਿਆਹ ਵੇਲੇ ਪੈਲੇਸ ਵਿੱਚ ਤਾਂ ਚਾਹੇ ਸਾਰੀ ਰਾਤ ਨੱਚਦੇ ਰਹੀਏ,
ਪਰ ਗੁਰੂ ਦੀ ਹਜ਼ੂਰੀ ਵਿੱਚ ਜੇ ਰਾਗੀ ਇੱਕ ਸ਼ਬਦ ਵੱਧ ਪੜ ਦੇਵੇ ਤਾਂ
ਸਾਰੇ ਤੰਗ ਹੋ ਜਾਂਦੇ ਹਨ,
ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ
ਤੇ
ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ
ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ,
ਜੇ ਓਹ ਰੋ ਪੲੀ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ ? HS
ਜਦੋਂ ਕੁੜੀ ਤੁਹਾਨੂੰ
IgnoRe ਕਰਦੀ ੲੇ
ਇਸਦਾ ਇਹ ਮਤਲਬ ਨਹੀਂ ਹੁੰਦਾ
She HaTes You
ਇਸਦਾ ਇਹ ਮਤਲਬ ੲੇ
You HurT Her…
“ਜਰੂਰੀ” ਨਹੀਂ “ਕੇ” ਇਨਸਾਨ “ਕੰਮ”
ਕਰਕੇ “ਹੀ” ਥਕਦਾ “ਏ”
“ਜਿੰਦਗੀ” ਵਿੱਚ “ਉਸ” ਨੂੰ “ਧੋਖਾ” ਫਰੇਬ “ਤੇ”
ਫਿਕਰ “ਵੀ” ਥਕਾ “ਦਿੰਦੇ” ਨੇ
ਛੋਟੇ ਸੀ ਹਰ ਗੱਲ
ਭੁੱਲ ਜਾਇਆ ਕਰਦੇ ਸੀ
ਦੁਨਿਆ ਕਹਿੰਦੀ ਸੀ ਕਿ
“ਯਾਦ ਕਰਨਾ ਸਿੱਖੋ”
ਵੱਡੇ ਹੋਏ ਤਾਂ ਹਰ ਗੱਲ
ਯਾਦ ਰਹਿੰਦੀ ਹੈ
ਦੁਨਿਆ ਕਹਿੰਦੀ ਹੈ
“ਭੁੱਲਣਾ ਸਿੱਖੋ “
ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ,
ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ,
ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ,
ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ,
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,
ਉਨੀ ਹੀ ਤਕਦੀਰ ਜਗਮਗਾਦੀ ਹੈ,
ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ.ਹੈ,
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ..
ਜਦੋਂ ਕੋਈ ਦਿਲ ਦੁਖਾਏ ਤਾਂ ਚੁੱਪ ਰਹਿਣਾ ਹੀ ਬਿਹਤਰ ਹੁੰਦਾ ,
ਕਿਉਂਕਿ ਜਿੰਨਾ ਨੂੰ ਅਸੀਂ ਜਵਾਬ ਨਹੀਂ ਦਿੰਦੇ
ਉਨ੍ਹਾਂ ਨੂੰ ਵਕਤ ਜਵਾਬ ਦਿੰਦਾ
ਇਹ ਜਿੰਦਗੀ ਵਾਂਗ ਕਬੂਤਰਾਂ ਦੇ
ਲੋਕ ਹੱਥਾਂ ਤੇ ਚੋਗ ਚੁਗਾਉਂਦੇ ਨੇ
ਪਹਿਲਾਂ ਆਪਣਾ ਬਣ ਕੇ ਰੱਖਦੇ ਨੇ
ਫੇਰ ਤਾੜੌ ਮਾਰ ਉਡਾਉਂਦੇ ਨੇ।
ਅਸੀਂ ਤਾਂ ਡੱਕਾ ਨੀ ਤੋੜੀ ਦਾ wink emoticon
ਫਿਰ …??
.
.
.
.
.
.
.
.
ਦਿਲ ਕੀ ਤੋੜਾਂਗੇ