” ਮਾਂ ” ਦੇ ਦਿਤੇ ਪੁਤ ਨੂ ਕਰਜੇ ਤੇ ” ਬਾਪੂ ” ਜੀ ਦੇ ਸਿਰ ਤੇ
ਕੀਤੀਆ ਮੌਜਾਂ ਦਾ ਮੁਲ
ਕੋਈ ਨੀ ਚੁਕਾ ਸਕਦਾ



ਦੇਣ ਲਈ ਦਾਨ,
ਲੈਣ ਲਈ ਗਿਆਨ,
ਤੇ ਤਿਆਗਣ ਲਈ ਹੰਕਾਰ ਸਬ ਤੋ ਉੱਤਮ ਹੂੰਦਾ।

ੳਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ
ਬਸ ਏਨਾ ਕੁ ਨੀਵਾ ਰੱਖੀ ਮਾਲਕਾ ਕਿ
ਹਰ ਦਿਲ ਦੂਆ ਦੇਣ ਲਈ ਮਜਬੂਰ ਹੋ ਜਾਵੇ

ਅਸੀਂ ਸੱਚੇ ਪਿਆਰਾਂ ਵਾਲੇ ਆ
ਕਦੀ ‪‎Time‬ ਨੀ ਚੱਕੀ ਦਾ
ਕੱਪੜੇ ਮੈਲੇ ਪਾ ਸਕਦੇ ਆ
ਪਰ Dil ❤ ਨੂੰ ਸਾਫ ਰੱਖੀ ਦਾ


ਬੋਲਣ ਤੋ ਪਹਿਲਾ ਹੀ ਸੋਚ ਲਵੋ ,
ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ
ਸਕਦਾ ਹੈ॥

ਪਿਉ ਦੀ ਖਾਧੀ ਕਲੀ ਕਲੀ ਝਿੜਕ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ
ਕੰਮ ਆ ਜਾਦੀ ਹੈ !!


ਬਰਸਾਤ ਦੀਆਂ ਭੂੰਡੀਆਂ ਇੱਕੋ ਗੱਲ ਦੱਸਦੀਆਂ ਬੰਦੇ ਨੂੰ,
ਕਿ ਜਦ ਖੰਭ ਨਿਕਲ ਆਉਣ ਤਾਂ 😁😁
ਟਾਇਮ ਥੋੜਾ ਰਹਿ ਜਾਂਦਾ


ਅੱਜ ਦਿੱਲ ਨੂੰ ਥੋੜਾ ਸਾਫ ਕੀਤਾ
ਕਈਆਂ ਨੂੰ ਭੁਲਾ ਦਿੱਤਾ
ਕਈਆਂ ਨੂੰ ਮਾਫ ਕੀਤਾ

ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ…..
ਨਹੀ ਤਾ ਸਾਰੀ ਉਮਰ ਨੀ ਆਂਉਦੀ.

ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ…..
ਨਹੀ ਤਾ ਸਾਰੀ ਉਮਰ ਨੀ ਆਂਉਦੀ.


ਬਣਨਾ ਹੈ ਤਾਂ ਕਿਸੀ ਦਾ ਪਹਿਲ਼ਾ ਨਹੀਂ
ਆਖਿਰੀ ਪਿਆਰ ਬਣੋ ,
ਇਹ ਨਾ ਸੋਚੋ ਕੇ ਉਹ,
ਪਹਿਲਾਂ ਕਿਸੀ ਦਾ ਪਿਆਰ ਸੀ ,
ਕੋਸ਼ਿਸ਼ ਕਰੋ ਕਿ ਤੁਹਾਡੇ ਤੋਂ ਬਾਦ,
ਉਹਨੂੰ ਕਿਸੀ ਹੋਰ ਦੇ ਪਿਆਰ ਦੀ ਜ਼ਰੂਰਤ ਨਾ ਪਵੇ..


ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ
ਦੁਆਵਾਂ ਦੇ ਗਿਆ
ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ

ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ….
ਪਹਿਲਾ ਸੋਚੋ ਮਾ ਪਿਉ ਬਾਰੇ ..
,,
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ

😊😊😊😊😊


ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ
.
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ
ਕਹਾਉਂਦਾ ਏ

ਜ਼ਿੰਦਗੀ ਵਿੱਚ ਕੋਈ ਇੱਕ ਇਨਸਾਨ ਵੀ ਦਿਲੋਂ
ਸਾਥ ਦੇਵੇ ਤਾਂ
ਇਨਸਾਨ ਦੀ ਹਿੰਮਤ ਹੀ ਚੂਗਣੀ ਹੋ ਜਾਂਦੀ
ਹੈ।…

ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ
ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ..
.
ਅਸਲ ਖੁਸ਼ੀ ਤਾਂ …?
.
.
.
ਉਹਨਾਂ ਨੂੰ ਮਿਲਦੀ ਹੈ ਜੋ ਦੂਜਿਆਂ ਦੀ ਖੁਸ਼ੀ
ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ
ਬਦਲ ਦਿੰਦੇ ਨੇ ..