ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ,
ਵੈਰੀ ਦੀ ਪਿੱਠ ਤੇ ਨਾ ਵਾਰ ਕਰੀਏ…
ਜ਼ਿੰਦਗੀ ਗੁੰਮ ਹੋ ਜਾਂਦੀ ਗਮਾਂ ਦੀਆਂ ਹਨੇਰੀਆਂ ਵਿਚ
ਕੰਨਾਂ ਦਿਆਂ ਕੱਚਿਆਂ ਨੂੰ ਨਾਂ ਪਿਆਰ ਕਰੀਏ.
ਇਜ਼ੱਤ ਸਭ ਨੂੰ ਦਿਓ…ਪਰ
ਏਨੀ ਵੀ ਨਾ ਦਿਓ
ਕਿ ਤੁਹਾਡੀ ਆਪਣੀ ਕੋਈ ਇਜ਼ੱਤ ਨਾ ਰਹੇ…
ਕਿਸੇ ਤੋਂ ਉਮੀਦ ਕਿਤੇ ਬਿਨਾਂ ਉਸਦਾ ਚੰਗਾ ਕਰੋ..
ਕਿਉਂਕਿ ਕਿਸੇ ਨੇ…….??
.
.
.
ਸੱਚ ਕਿਹਾ ਹੈ ਕਿ ..
.
ਜੋ ਲੋਕ ਫੁੱਲ ਵੇਚਦੇ ਹਨ ਉਹਨਾਂ ਦੇ ਹੱਥ ‘ਚ ਖੁਸ਼ਬੋ
ਅਕਸਰ..
ਰਹਿ ਹੀ ਜਾਂਦੀ ਹੈ
ਅੱਜ ਜਿਹੜਾ ਮੈਂ Perfume ਪਾ ਕੇ ਘੁਮਦਾ ਹਾਂ
ਇਹ ਮੇਰੇ ਬਾਪੂ ਦੇ ਪਸੀਨੇ ਦੀ ਖੁਸ਼ਬੂ ਹੈ…
ਹਰੇਕ ਚੀਜ਼ ਜੇ ਕਿਸਮਤ ਤੇ ਛੱਡੀ ਜਾਵੇ
☞ ਤਾਂ ☜
ਕਿਸਮਤ ਕੁੱਝ ਵੀ ਨਹੀਂ ਛੱਡਦੀ
ਇਕ ਦਿਨ ਮੈਂ ਸਕੂਲ ਤੋਂ ਘਰ ਆਉਣ ਲਈ ਨਿਕਲੇਆ ਤਾਂ ਦੇਖਿਆ ਕਿ ਮੀਂਹ ਆਉਣ ਦੀ ਸੰਭਾਵਨਾ ਸੀ⚡☁☔
ਇਸ ਲਈ ਸੋਚਿਆ ਕਿ ਘਰ ਛੇਤੀ 🏃ਪਹੁੰਚ ਜਾਵਾਂ ਪਰ ਰਾਸਤੇ ਵਿਚ ਹੀ ਮੀਂਹ ਪੈਣ ਲੱਗ
ਪਿਆ ਅਤੇ ਮੈਂ ਭਿਜ ਗਿਆ
👧ਭੈਣ ਨੇ ਕਿਹਾ “ਥੋੜ੍ਹੀ ਦੇਰ ਰੁਕ ਕੇ ਨਹੀਂ ਆ ਸਕਦਾ ਸੀ..??
👦ਵੱਡੇ ਭਰਾ ਨੇ ਕਿਹਾ→”ਕਿਤੇ ਰਸਤੇ ਵਿੱਚ ਨਹੀਂ ਰੁਕ ਸਕਦਾ ਸੀ. ..??
👳ਪਾਪਾ ਜੀ ਨੇ ਕਿਹਾ ” ਰੁਕ ਕਿਵੇਂ ਜਾਂਦਾ ..!!
ਜਨਾਬ ਨੂੰ ਮੀਂਹ ਵਿੱਚ ਭਿਜਣ ਦਾ ਜੋ ਸ਼ੌਕ ਆ…??
👵ਇੰਨੇ ਨੂੰ ਮੰਮੀ ਆਈ ਤੇ ਉਸਨੇ ਸਿਰ ਉੱਤੇ ਤੌਲੀਆ ਰੱਖਦੀ ਹੋਈ
ਬੋਲੀ”ਇਹ ਮੀਂਹ ਵੀ ਨਾ ਥੋੜ੍ਹੀ ਦੇਰ ਰੁਕ ਜਾਂਦਾ ਤਾਂ ਮੇਰਾ ਬੇਟਾ ਘਰ ਆ ਜਾਂਦਾ…! !
ਮਾਂ ਤਾਂ ਮਾਂ ਹੁੰਦੀ ਆ ਦੁਨੀਆ ਵਾਲਿਉ
ਹਰ ਵਿਅਕਤੀ ਆਪਣੀ ਅਕਲ ਤੋਂ ਸੰਤੁਸ਼ਟ ਅਤੇ
ਆਪਣੀ ਕਿਸਮਤ ਤੋਂ ਅਸੰਤੁਸ਼ਟ ਹੁੰਦਾ ਹੈ
ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ
ਪਰ ਸਰਦਾਰੀ ਸਰਦਾਰ ਹੀ ਕਰਦੇ ਨੇ /
ਯਾਰਾਂ ਪਿਛੇ ਮਰਦਾ ਕੋਈ ਕੋਈ
ਜਿਆਦਾ ਸਰਦਾਰ ਹੀ ਮਰਦੇ ਨੇ..
ਅੱਖਾਂ ਬੰਦ ਕਰਕੇ ਨਹੀਂਓਂ
ਮੰਜਿਲ ਵੱਲ ਦੌੜੀ ਦਾ
ਕੋਠੇ ਚੜਕੇ ਭੁੱਲੀਦਾ ਨੀ
ਪਹਿਲਾ ਡੰਡਾ ਪੌੜੀ ਦਾ.
ਮੈਂ ਹੋ ਗਿਆ ਵੱਡਾ ਹੁਣ ਬੱਸ ਇੱਕੋ ਰੀਝ
ਪਗਾਉਣੀ ਆ,,,,,,,,,,,
ਬਹੁਤ ਬੁੱਲੇ ਲੁਟਲੇ ਬਾਪੂ ਦੇ ਸਿਰ ਤੇ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ.
ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ …
ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ ….!!
ਔ ਫੋਕੀ ਪਰਧਾਨਗੀ ਦੀ ਬੱਲੇ ਬੱਲੇ ਨੀ।
ਕਾਲਜ਼ਾਂ ਚ ਪਰਧਾਨਗੀ ਦਾ ਰੌਲ਼ਾ ਚੱਲੇ ਨੀ।
ਧਰਮਾਂ ਦੇ ਪਿੱਛੇ ਐਮੇ ਲੜ ਮਰ ਜਿਓ ਨਾ।
ਪੁੱਤ ਜੱਟਾਂ ਤੇ ਚਮਾਰਾਂ ਦੀ ਵੀ ਗੱਲ਼ ਕਰੋ ਨਾ।
ਇੱਕ ਜੁੱਟ ਹੋ ਕੇ ਬਚਾਲੋ ਨਸਲਾਂ।
ਪੰਜਾਬਿਓ ਹੁਣ ਪੰਜਾਬ ਦੇ ਪਾਣੀ ਦਾ ਮਸਲਾ।
ਕੱਚਾਂ ਮਕਾਨ ਦੇਖ ਕੇ ਕਿਸੇਂ ਨਾਲ ਰਿਸ਼ਤਾਂ ਨਾ ਤੋੜਿਉ ਦੋਸਤੋਂ …..
ਤਜੁਰਬਾ ਏ ਮੇਰਾਂ ਕਿ ਮਿੱਟੀ ਦੀ ਪਕੜ ਮਜਬੂਤ ਹੁੰਦੀ ਐ …..
ਸੰਗਮਰਮਰ ਉੱਤੇ ਤਾਂ ਅਕਸਰ ਪੈਰ ਤਿਲਕਦੇ ਹੀ ਦੇਖੇਂ ਨੇ .
ਵਕਤ ਤੇ ਪਿਆਰ ਦੋਵੇ ਜਿੰਦਗੀ ਵਿੱਚ ਖਾਸ ਹੁੰਦੇ ਨੇ,
ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ ….
Koi Aakhda Rabb Da Roop Ehnu;
Koi Rabb Da Ehnu Wazir Aakhe;
Rabb V Ohnu Nai Mod Sakda;
Gal Mauj Vich Jehdi Fakeer Aakhe!
ਹਰ ਇੱਕ ਤੇ ਭਰੋਸਾ ਨਾ ਕਰੋ।
ਕਿਉਂਕਿ
ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।