ਥੋਨੂੰ ਪਤਾ ਏ ਪਿਆਰ ਅੰਨਾ
ਕਿਉ ਹੁੰਦਾ ਏ ??
.
.
.
.
.
.
.
.
ਕਿਉਂਕੀ ਸਾਡੀ ਬੇਬੇ ਨੇ ਸਾਡੇ ਜਨਮ ਤੌਂ
ਪਹਿਲਾਂ ਈ ਸਾਨੂੰ ਪਿਆਰ ਕਰਨਾ ਸੂਰੁ
ਕਰਤਾ ਸੀ “
6 ਗੱਲਾਂ, 6 ਗੱਲਾਂ ਨੂੰ ਖਤਮ ਕਰ
ਦਿੰਦੀਆ ਨੇ ..
.
1: sorry -ਗਲਤੀ ਨੰ
2:dukh -ਜਿੰਦਗੀ ਨੂੰ
..
3:gussa -ਰਿਸ਼ਤੇ ਨੂੰ
4:khushi -ਦੁੱਖ ਨੂੰ
..
5:saath -ਗ਼ਮ ਨੂੰ
6:dhokha -ਦੋਸਤੀ ਨੂੰ
ੳੁਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ
ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ
ੳੁਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ
ਜਿਸਦੀ ਰੱਬ ਵਰਗੀ ਮਾਂ ਹੋਵੇ
Bas Aahi Soch K Mushkila De Naal Larhde Raho,
K Dhup Kini V Tez Kyo Na Howe
Samundar Sukkya Nahi Karde…!!
ਕਾਗਜ਼ ਆਪਣੀ ਕਿਸਮਤ ਨਾਲ ਉਡਦਾ ਹੈ .
ਪਰ ਪਤੰਗ ਆਪਣੀ ਕਾਬੀਲੀਅਤ ਨਾਲ ਉਡਦਾ ਹੈ ,,,,,
ਇਸ ਲਈ ਕਿਸਮਤ ਸਾਥ ਦੇਵੇ ਜਾ ਨਾ ਦੇਵੇ ..
ਕਾਬੀਲੀਅਤ ਜ਼ਰੁਰ ਸਾਥ ਦਿੰਦੀ ਹੈ ,…..
ਹੱਸ ਕੇ ਸਭ ਨਾਲ ਗੱਲ ਕਰੀਏ …
ਲੜਾਈਆਂ ਕਰਕੇ ਕੀ ਲੈਣਾ …
ਵਾਹਿਗੁਰੂ ਸਭ ਸੁਖੀ ਵਸਣ …
ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ….
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…
ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
ਨਸ਼ੇ ਕਰਨ ਵਾਲੇ ਕਦੀ ਬੁੱਢੇ ਨਹੀਂ ਹੁੰਦੇ
ਕਿਉਕਿ ਉਹ ਜਵਾਨੀ ਵਿੱਚ ਹੀ ਮਰ ਜਾਂਦੇ ਹਨ ।
ਕੁੜੀਅਾ ਦੇ ਪਿੱਛੇ ਲਗ ਜਿਹੜੇ ਯਾਰ ਗਵਾਹੀ ਜਾਂਦੇ ਨੇ
.
ਉਹ ਬੰਦੇ ਜਿਂਦਗੀ ਦੇ ਦਿਨ ਘਟਾਈ ਜਾਂਦੇ ਨੇ
ਭੱਜਦਿਅਾਂ ਨੂੰ ਵਾਹਣ ੲਿਕੋ ਵਰਗੇ, ਬੇਗਾਨੇ ਪੁੱਤ ਲੈਣ ਦਿੰਦੇ ਦੱਮ ਨਾ
.
ਧੋਖੇਬਾਜ ਯਾਰ ਤੇ ਮਾੜਾ ਹਥਿਅਾਰ ਮੋਕੇ ੳੁਤੇ ਅਾੳੁਦੇ ਕਦੀ ਕੰਮ ਨਾ
ਵਧੀਆ ਬੰਦੇ ਦਾ ਪਰਖਿਆ ਹੀ ਪਤਾ ਲਗਦਾ ਆ ..
.
.
.
.
.
.
.
.
.
.
ਚੰਗੀਆ ਗੱਲਾ ਤਾ ਬੁਰੇ ਲੋਕੀ ਵੀ ਕਰ ਲੇਂਦੇ ਆ.. !!
ਮੈ ਤਾਂ ਬਸ ਜਿੰਦਗੀ ਦੇ ਉਸ ਢੰਗ ਦੇ ਖਿਲਾਫ ਹਾਂ
ਜਿਹੜਾ ਲੋਕਾਂ ਨੂੰ ਇਕ ਦੂਜੇ ਨੂੰ ਲੁੱਟਣ ਅਤੇ ਕਤਲ ਕਰਨ ਤੇ ਮਜਬੂਰ ਕਰਦਾ ਹੈ..
ਜਦੋ ਅੱਖਾ ‘ਚ ਨੀਦ ਦੀ ਜਗਾ ਪਾਣੀ ਆਊਣ ਲੱਗਜੇ …
ਤਾਂ ਸਮਝ ਲੈਣਾ ਚਾਹਿਦਾ ਕਿ .
ਹੁਣ ਤੁਹਾਡੇ ਖੇਡਣ…ਦੇ ਦਿਨ ਗਏ ਤੇ ਜਿੰਦਗੀ ਦੀਆ ਖੇਡਾ ਸ਼ੁਰੂ ਹੋਗੀਆ
ਬਸ ਰੋਟੀ ਪਾਣੀ ਚੱਲਦਾ
ਫਿਰ ਗੁੱਸਾ ਕਿਹੜੀ ਗੱਲ ਦਾ
ਜਿਉਂਦਾ ਰਹੇ ਬਾਪੂ ਮੇਰਾ ..
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..
ੲੇ ਜਿੰਦਗੀ ਵੀ ਅਨੌਖੀ ਸਹਿ ਹੈ,
ਕਦੇ ਪਹਾੜ ਨਾਲੋ ਭਾਰੀ,
ਕਦੇ ਫੁੱਲਾ ਜਿਹੀ ਲੱਗਦੀ ਅਾ|
ਪਤਾ ਤਾਂ ਜਿਉਂਦੇ ਜੀਅਲਗਦਾ ਏ ਕਿ ਕੌਣ ਕਿਸ ਦੀ ਲੈਦਾ ਸਾਰ ਸੀ !
ਸ਼ਮਸ਼ਾਨ ਘਾਟ ਚ ਤਾ ਦੁਸ਼ਮਣ
ਵੀ ਕਹਿ ਦਿਂਦੇ ਆ
ਸਾਡਾ ਯਾਰ ਸੀ !