ਪਿਆਰ ਸਭ ਨੂੰ ਕਰੋ, ਵਿਸ਼ਵਾਸ ਕੁਝ ਕੁ ਤੇ ਕਰੋ, ਬੁਰਾ ਕਿਸੇ ਦਾ ਨਾ ਕਰੋ
ਸਹੀ ਟਾਈਮ ਤੇ ਸਹੀ ਜਗ੍ਹਾ ਤੇ ਹੋਣਾ ਕਿਸਮਤ ਦੀ ਗੱਲ ਹੈ ਗਲਤ ਜਗ੍ਹਾ ਤੇ ਗਲਤ ਟਾਈਮ ਤੇ ਹੋਣਾ ਹਿੰਮਤ ਦੀ Continue Reading..
ਖੁਸ਼ੀ ਓਨੀ ਦੇਰ ਖੁਸ਼ੀ ਨਹੀਂ ਲੱਗਦੀ ਜਿੰਨੀ ਦੇਰ ਮਾਂ ਨਾਲ ਸਾਂਝੀ ਨਾ ਕੀਤੀ
ਮੁਹੱਬਤ ਕਰਨ ਵਾਲਾ ਸਿਰ ਤੇ ਚੁੰਨੀ ਦੇਣ ਵਾਲਾ ਹੁੰਦਾ ਨਾ ਕਿ ਲਾਉਂਣ ਵਾਲਾ
ਲਿਖਣਾ ਹੈ ਤਾਂ ਕੁਝ ਅਜਿਹਾ ਲਿਖੋ ਕੇ ਜਿਸਨੂੰ ਪੜ੍ਹਕੇ ਕੋੲੀ ਰੋਵੇ ਨਾ ਤੇ ਰਾਤ ਨੂੰ ਸੋਵੇ ਨਾ….
ਸ਼ੀਸ਼ਾ ਕਦੇ ਵੀ ਗੁਜਰੇ ਵਕਤ ਬਾਰੇ ਨਹੀਂ ਦੱਸਦਾ ਇਸ ਲਈ ਕਦੇ ਕਦੇ ਫੋਟੋ ਖਿੱਚ ਲੈਂਦੇ ਹਾਂ..
ਪੈਸੇ ਦਾ ਕਦੇ ਮਾਣ ਨੀ ਕਰਨਾ ਚਾਹੀਦਾ ਕਿਉਕਿ . . ਕਹਿੰਦੇ ਨੇ ਕਿ ਜਿਆਦਾ ਅੱਤ, . ਅੰਤ ਦਾ ਕਾਰਨ ਬਣ Continue Reading..
ਜ਼ਿੰਦਗੀ ਇੱਕ ਖੇਡ ਵਰਗੀ ਹੈ, ਬਹੁਤ ਸਾਰੇ ਖਿਡਾਰੀ ਹਨ. ਜੇ ਤੁਸੀਂ ਉਨ੍ਹਾਂ ਨਾਲ ਨਹੀਂ ਖੇਡਦੇ, ਤਾਂ ਉਹ ਤੁਹਾਡੇ ਨਾਲ ਖੇਡਣਗੇ।
ਸੱਚੀ ਗੱਲ ਥੋਣੂ ਦੱਸਾ ਮਿੱਤਰੋ ਕਦੇ ਨਾ ਛੱਡਿਉ ਮਾਪੇ ਯਾਰਾਂ ਨਾਲ ਬਹਾਰਾਂ ਹੁੰਦੀਆਂ ਸਹੇਲੀਆਂ ਨਾਲ ਸਿਆਪੇ 👌 Dεερ 👌
Your email address will not be published. Required fields are marked *
Comment *
Name *
Email *